Akhiyaan (From "Tuesdays & Fridays")
by Neha Kakkarft Tony Kakkar, Bohemia
ਵੇ ਰਾਂਝਾ ਵੇ ਮਾਹੀਆ ਅੱਖੀਆਂ ਮੈਂ ਤੇਰੇ ਨਾਲ ਲਾਈਆਂ
ve rAMjhA ve mAhIA akkhIAM maiM tere nAla lAIAM
O my [Ranjha: the legendary folk hero and eternal lover], O my [Mahiya: my sweetheart], I have locked eyes only with you
ਤੈਨੂੰ ਇੰਨਾ ਪਿਆਰ ਕਰਾਂ ਮੈਂ ਹਾਏ ਵੇ ਮੈਂ ਮਰ ਗਈਆਂ
tainUM iMnA piAra karAM maiM hAe ve maiM mara gaIAM
I love you so much, oh, my heart is simply overwhelmed
ਵੇ ਰਾਂਝਾ ਵੇ ਮਾਹੀਆ ਅੱਖੀਆਂ ਮੈਂ ਤੇਰੇ ਨਾਲ ਲਾਈਆਂ
ve rAMjhA ve mAhIA akkhIAM maiM tere nAla lAIAM
O my [Ranjha: the legendary folk hero and eternal lover], O my [Mahiya: my sweetheart], I have locked eyes only with you
ਤੈਨੂੰ ਇੰਨਾ ਪਿਆਰ ਕਰਾਂ ਮੈਂ ਹਾਏ ਵੇ ਮੈਂ ਮਰ ਗਈਆਂ
tainUM iMnA piAra karAM maiM hAe ve maiM mara gaIAM
I love you so much, oh, my heart is simply overwhelmed
ਸੱਜਣਾ ਓ ਲੜ ਗਈਆਂ ਅੱਖੀਆਂ
sajjaNA o la.Da gaIAM akkhIAM
O [Sajjan: soulmate], our eyes have met and sparked a flame
ਢੋਲਾ ਓ ਸੌਂ ਵੀ ਨਾ ਸਕੀਆਂ
DholA o sauM vI nA sakIAM
O [Dhola: a term of endearment for a beloved partner], these eyes cannot find a wink of sleep
ਸੱਜਣਾ ਓ ਲੜ ਗਈਆਂ ਅੱਖੀਆਂ
sajjaNA o la.Da gaIAM akkhIAM
O [Sajjan: soulmate], our eyes have met and sparked a flame
ਮਾਹੀਆ ਓ ਸੌਂ ਵੀ ਨਾ ਸਕੀਆਂ
mAhIA o sauM vI nA sakIAM
O [Mahiya: my sweetheart], these eyes cannot find a wink of sleep
ਨੀ ਸੋਹਣੀਏ ਨੀ ਹੀਰੀਏ ਅੱਖੀਆਂ ਮੈਂ ਤੇਰੇ ਨਾਲ ਲਾਈਆਂ
nI sohaNIe nI hIrIe akkhIAM maiM tere nAla lAIAM
O [Sohniye: beautiful one], O [Heeriye: my Heer; legendary heroine], I have locked eyes only with you
ਤੈਨੂੰ ਇੰਨਾ ਪਿਆਰ ਕਰਾਂ ਮੈਂ ਹਾਏ ਵੇ ਕਿਉਂ ਭੁੱਲ ਗਈਆਂ
tainUM iMnA piAra karAM maiM hAe ve kiuM bhulla gaIAM
I love you so much, oh, why have you forgotten me?
ਨੀ ਸੋਹਣੀਏ ਨੀ ਹੀਰੀਏ ਅੱਖੀਆਂ ਮੈਂ ਤੇਰੇ ਨਾਲ ਲਾਈਆਂ
nI sohaNIe nI hIrIe akkhIAM maiM tere nAla lAIAM
O [Sohniye: beautiful one], O [Heeriye: my Heer; legendary heroine], I have locked eyes only with you
ਤੈਨੂੰ ਇੰਨਾ ਪਿਆਰ ਕਰਾਂ ਮੈਂ ਹਾਏ ਵੇ ਕਿਉਂ ਭੁੱਲ ਗਈਆਂ
tainUM iMnA piAra karAM maiM hAe ve kiuM bhulla gaIAM
I love you so much, oh, why have you forgotten me?
ਆਜਾ ਓ ਲੜ ਗਈਆਂ ਅੱਖੀਆਂ
AjA o la.Da gaIAM akkhIAM
Come to me, for our eyes have met and sparked a flame
ਅੱਖੀਆਂ ਓ ਸੌਂ ਵੀ ਨਾ ਸਕੀਆਂ
akkhIAM o sauM vI nA sakIAM
These eyes cannot find a wink of sleep
ਆਜਾ ਓ ਲੜ ਗਈਆਂ ਅੱਖੀਆਂ
AjA o la.Da gaIAM akkhIAM
Come to me, for our eyes have met and sparked a flame
ਅੱਖੀਆਂ ਓ ਸੌਂ ਵੀ ਨਾ ਸਕੀਆਂ
akkhIAM o sauM vI nA sakIAM
These eyes cannot find a wink of sleep
ਸੋਹਣੀਏ ਵੇ ਪਿਆਰ 'ਚ ਤੇਰੇ ਅੱਗੇ ਮਰੇ ਕਿੰਨੇ ਆਦਮੀ
sohaNIe ve piAra 'cha tere agge mare kiMne AdamI
Beautiful girl, many have perished before me in your love
ਵੇ ਅੱਖੀਆਂ ਲੜੀਆਂ ਸਾਡੀਆਂ ਜਿਵੇਂ ਲੜੇ ਆਰਮੀ
ve akkhIAM la.DIAM sADIAM jiveM la.De AramI
The way our eyes clashed was like two armies going to war
ਹੁਣ ਚਾਰੋਂ ਪਾਸੇ ਤਬਾਹੀ ਵੇ ਬੰਬ-ਬਾਰੀ ਦੇ ਸ਼ੋਰ 'ਚ ਰਾਤੀ ਨੀਂਦ ਨਾ ਮੈਨੂੰ ਆਈ
huNa chAroM pAse tabAhI ve baMba-bArI de sa਼ora 'cha rAtI nIMda nA mainUM AI
Now there is destruction everywhere, and in the din of the bombing, I couldn't sleep at night
ਸਾਡਾ ਫ਼ੈਸਲਾ ਕਰਾ ਦੇ
sADA pha਼aisalA karA de
Let fate decide our final outcome
ਆਪਾਂ ਰੱਬ ਤੋਂ ਦੁਆਵਾਂ ਕਰਦੇ ਗੋਲੀਆਂ ਚਲਾਉਂਦੇ
ApAM rabba toM duAvAM karade golIAM chalAuMde
While we pray to God, others are firing bullets
ਲੋਕੀ ਨੋਟ ਕਮਾਉਂਦੇ ਆਪਾਂ ਯਾਦਾਂ ਤੇਰੀਆਂ ਨੂੰ ਰੱਖਦੇ
lokI noTa kamAuMde ApAM yAdAM terIAM nUM rakkhade
People are out there making money, while I am busy guarding your memories
ਗਿਣ ਗਿਣ ਬਚਾ ਕੇ ਅੱਥਰੂ ਵਹਾਉਂਦੇ
giNa giNa bachA ke attharU vahAuMde
Counting them one by one, saving them, as I shed my tears
ਜਿੰਦ ਗਈ ਵੀ ਜਦੋਂ ਪੁੱਛਦਾ ਕੋਈ ਹਾਲ ਮੈਂ ਕਹਿੰਦਾ ਠੀਕ
jiMda gaI vI jadoM puchChadA koI hAla maiM kahiMdA ThIka
Life is fading, yet when someone asks, I say I'm doing fine
ਯਾਦ 'ਚ ਤੇਰੀ ਫਿਰ ਚੱਕਿਆ ਕਲਮ
yAda 'cha terI phira chakkiA kalama
In your memory, I have picked up the pen once more
ਨਹੀਂ ਤੇ ਰਾਜੇ ਨੇ ਕਦੋਂ ਦੇ ਲਿਖਣੇ ਛੱਡ ਤੇ ਗੀਤ
nahIM te rAje ne kadoM de likhaNe ChaDDa te gIta
Otherwise, [Raja: self-reference to Bohemia's birth name/persona] had stopped writing songs long ago
ਤੇਰੀਆਂ ਉਡੀਕਾਂ
terIAM uDIkAM
I am waiting for you
ਤੇਰੀਆਂ ਉਡੀਕਾਂ ਮੈਨੂੰ ਸੋਹਣੀਏ
terIAM uDIkAM mainUM sohaNIe
I am waiting for you, my beautiful one
ਆਜਾ ਮੇਰੇ ਕੋਲ ਮਨਮੋਹਣੀਏ
AjA mere kola manamohaNIe
Come back to me, you who has captivated my heart
ਤੇਰੀਆਂ ਉਡੀਕਾਂ ਮੈਨੂੰ ਸੋਹਣੀਏ
terIAM uDIkAM mainUM sohaNIe
I am waiting for you, my beautiful one
ਆਜਾ ਮੇਰੇ ਕੋਲ ਮਨਮੋਹਣੀਏ
AjA mere kola manamohaNIe
Come back to me, you who has captivated my heart
ਰੁਕਦੇ ਨਾ ਹੰਝੂ ਸਹਿਣਾ ਪੈਂਦਾ
rukade nA haMjhU sahiNA paiMdA
The tears won't stop, I just have to endure the pain
ਲੁਕ ਲੁਕ ਮਾਹੀ ਰੋਣਾ ਪੈਂਦਾ
luka luka mAhI roNA paiMdA
I have to hide away, my beloved, just to have a cry
ਵੇ ਰਾਂਝਾ ਵੇ ਮਾਹੀਆ ਯਾਦਾਂ ਤੈਨੂੰ ਨਹੀਂ ਆਈਆਂ
ve rAMjhA ve mAhIA yAdAM tainUM nahIM AIAM
O [Ranjha: folk hero], O [Mahiya: sweetheart], have you no memories of me left?
ਇੱਕੋ ਤੂੰ ਹੀਓਂ ਯਾਰ ਹੈ ਸੱਜਣਾ ਯਾਰੀ ਮੈਂ ਤੇਰੇ ਨਾਲ ਲਾਈਆਂ
ikko tUM hIoM yAra hai sajjaNA yArI maiM tere nAla lAIAM
You are my only [Yaar: true companion/soulmate], I have pledged my loyalty to you
ਆਜਾ ਓ ਲੜ ਗਈਆਂ ਅੱਖੀਆਂ
AjA o la.Da gaIAM akkhIAM
Come to me, for our eyes have met and sparked a flame
ਅੱਖੀਆਂ ਓ ਸੌਂ ਵੀ ਨਾ ਸਕੀਆਂ
akkhIAM o sauM vI nA sakIAM
These eyes cannot find a wink of sleep
ਆਜਾ ਓ ਲੜ ਗਈਆਂ ਅੱਖੀਆਂ
AjA o la.Da gaIAM akkhIAM
Come to me, for our eyes have met and sparked a flame
ਅੱਖੀਆਂ ਓ ਸੌਂ ਵੀ ਨਾ ਸਕੀਆਂ
akkhIAM o sauM vI nA sakIAM
These eyes cannot find a wink of sleep
ਸਾਨੂੰ ਦੁਨੀਆਂ ਦੀ ਪਾਲੀਟਿਕਸ ਤੋਂ ਕੀ ਲੈਣਾ
sAnUM dunIAM dI pAlITikasa toM kI laiNA
What do we have to do with the politics of this world?
ਜਿਹੜਾ ਨੁਕਸ ਕੱਢੇ ਸਾਡੇ 'ਚੋਂ ਉਹਨੇ ਸਾਨੂੰ ਕੀ ਦੇਣਾ
jiha.DA nukasa kaDDhe sADe 'choM uhane sAnUM kI deNA
What can someone who only finds flaws in us ever give us?
ਮੈਨੂੰ ਪਵਾ ਦੇ ਹੀਰੇ ਮੋਤੀਆਂ ਦੇ ਗਹਿਣੇ
mainUM pavA de hIre motIAM de gahiNe
Adorn me with jewelry of diamonds and pearls
ਹੁਣ ਸਹੇਲੀਆਂ ਨੇ ਤੇਰੀਆਂ ਮੇਰੇ ਬਾਰੇ 'ਚ ਕੀ ਕਹਿਣਾ
huNa sahelIAM ne terIAM mere bAre 'cha kI kahiNA
What will your girlfriends have to say about me now?
ਨਾਲੇ ਜਿੱਦਾਂ ਮੇਰਾ ਉੱਠਣਾ ਤੇ ਬਹਿਣਾ
nAle jiddAM merA uTThaNA te bahiNA
And the way I conduct myself, the way I live
ਵੇ ਆਸ਼ਿਕੀ ਨੂੰ ਤੇਰੀ ਮੇਰੀ ਕਿਸੇ ਨੇ ਨਹੀਂ ਸਹਿਣਾ
ve Asa਼ikI nUM terI merI kise ne nahIM sahiNA
No one will be able to tolerate this intense love of ours
ਕਿਵੇਂ ਮੰਨਾਂ ਤੇਰੇ ਮਾਪਿਆਂ ਦਾ ਕਹਿਣਾ
kiveM maMnAM tere mApiAM dA kahiNA
How can I listen to what your parents say?
ਮੈਨੂੰ ਨਾਮੁਮਕਿਨ ਲੱਗੇ ਤੇਰੇ ਬਿਨਾਂ ਰਹਿਣਾ
mainUM nAmumakina lagge tere binAM rahiNA
It seems impossible for me to live without you
ਲੋਕੀ ਦੇਣ ਮੇਰਾ ਸਾਥ ਮੈਨੂੰ ਇੰਨੀ ਉਮੀਦ ਨਹੀਂ
lokI deNa merA sAtha mainUM iMnI umIda nahIM
I don't have much hope that people will support me
ਲੋਕਾਂ ਦੇ ਵਾਸਤੇ ਮੈਂ ਲਿਖਦਾ ਗੀਤ ਨਹੀਂ
lokAM de vAsate maiM likhadA gIta nahIM
I don't write songs just for the public's sake
ਆਪਾਂ ਮੂੰਹੋਂ ਕੁਝ ਬੋਲ ਨਾ ਪਾਏ
ApAM mUMhoM kujha bola nA pAe
We couldn't even utter a word from our mouths
ਅੱਖੀਆਂ ਦੀ ਲੜਾਈ ਵਿੱਚ ਜਿੰਦੜੀ ਬੀਤ ਗਈ
akkhIAM dI la.DAI vichcha jiMda.DI bIta gaI
Our entire lives were spent in this silent battle of the eyes
ਸੱਜਣਾ ਓ ਲੜ ਗਈਆਂ ਅੱਖੀਆਂ
sajjaNA o la.Da gaIAM akkhIAM
O [Sajjan: soulmate], our eyes have met and sparked a flame
ਢੋਲਾ ਓ ਸੌਂ ਵੀ ਨਾ ਸਕੀਆਂ
DholA o sauM vI nA sakIAM
O [Dhola: term of endearment], these eyes cannot find a wink of sleep
ਸੱਜਣਾ ਓ ਲੜ ਗਈਆਂ ਅੱਖੀਆਂ
sajjaNA o la.Da gaIAM akkhIAM
O [Sajjan: soulmate], our eyes have met and sparked a flame
ਮਾਹੀਆ ਓ ਸੌਂ ਵੀ ਨਾ ਸਕੀਆਂ
mAhIA o sauM vI nA sakIAM
O [Mahiya: sweetheart], these eyes cannot find a wink of sleep