Diamond Da Challa

by Neha Kakkarft Parmish Verma, Rajat Nagpal

ਗੁੱਡ ਮੌਰਨਿੰਗ ਕਰਦਾ ਨੀ ਮੇਰਾ ਲੈ ਕੇ ਜਾਵੇ ਨਾਮ ਮੈਨੂੰ
guDDa mauraniMga karadA nI merA lai ke jAve nAma mainUM
He doesn't even say good morning to me, just utters my name and walks away
ਤੇਰਾ ਪਬਜੀ ਨਾ ਖ਼ਤਮ ਹੋਵੇ ਕਰਦਾ ਇਗਨੋਰ ਮੈਨੂੰ
terA pabajI nA kha਼tama hove karadA iganora mainUM
Your PUBG sessions never seem to end, you keep ignoring me
ਕਿਊਟ ਜਿਹਾ ਫ਼ੇਸ ਦਾ ਹਾਲ ਕੀ ਹੋ ਗਿਆ ਮੇਰਾ ਤੇਰੇ ਕਰਕੇ
kiUTa jihA pha਼esa dA hAla kI ho giA merA tere karake
Look what has become of my cute face because of your antics
ਅੱਜ ਚੱਲ ਵਿਆਹ ਕਰਵਾਈਏ ਲੌਕਡਾਊਨ ਵਿਚ ਘੱਟ ਹੋਣੇ ਖ਼ਰਚੇ
ajja challa viAha karavAIe laukaDAUna vicha ghaTTa hoNe kha਼rache
Let’s just get married today; in this lockdown, the expenses will be low
ਲੈ ਦੇ ਛੱਲਾ ਛੱਲਾ ਡਾਇਮੰਡ ਦਾ ਛੱਲਾ ਲੈ ਦੇ ਹਾਂਜੀ
lai de ChallA ChallA DAimaMDa dA ChallA lai de hAMjI
Buy me a ring, a ring, buy me a diamond ring, won't you?
ਦਿਲ ਮੇਰਾ ਕਰਦਾ ਹੈ ਤੇਰੇ ਇੱਕ ਟਿਕਾਵਾਂ ਬੱਸ ਮੇਰਾ ਚਲਦਾ ਨਾ ਜੀ
dila merA karadA hai tere ikka TikAvAM bassa merA chaladA nA jI
My heart wants to give you a tight slap, but I just can't bring myself to do it

ਓਏ ਸੁਣ ਲੈ ਮੈਨੂੰ ਛੱਡ ਕੇ ਟਿਕਟੌਕ ਕਿਸੇ ਹੋਰ ਨੂੰ ਸਟਾਰ ਤੂੰ ਬਣਾ ਲਈ
oe suNa lai mainUM ChaDDa ke TikaTauka kise hora nUM saTAra tUM baNA laI
Hey listen, quit TikTok and go make someone else a star instead
ਤੈਨੂੰ ਕਰਦੀ ਪਿਆਰ ਬਹੁਤ ਗੱਲ ਵਿਚ ਦਿਮਾਗ਼ ਦੇ ਪਾ ਲਈ
tainUM karadI piAra bahuta galla vicha dimAga਼ de pA laI
I love you dearly, you better get that through your head
ਕਦੇ ਹੱਥ ਫੜ ਕੇ ਤੂੰ ਕਹਿੰਦਾ ਮੈਨੂੰ ਪਿਆਰ ਬਹੁਤ ਕਰਦਾ
kade hattha pha.Da ke tUM kahiMdA mainUM piAra bahuta karadA
Sometimes you hold my hand and say you love me so much
ਗੁੱਸਾ ਨਾ ਕਰਿਆ ਕਰ ਬਹਿ ਕੇ ਗੱਲ ਕਰ ਲਿਆ ਕਰ ਸਾਂਝੀ
gussA nA kariA kara bahi ke galla kara liA kara sAMjhI
Don't be so grumpy; sit down and share your heart with me
ਲੈ ਦੇ ਛੱਲਾ ਛੱਲਾ ਡਾਇਮੰਡ ਦਾ ਛੱਲਾ ਲੈ ਦੇ ਹਾਂਜੀ
lai de ChallA ChallA DAimaMDa dA ChallA lai de hAMjI
Buy me a ring, a ring, buy me a diamond ring, won't you?
ਦਿਲ ਮੇਰਾ ਕਰਦਾ ਹੈ ਤੇਰੇ ਇੱਕ ਟਿਕਾਵਾਂ ਬੱਸ ਮੇਰਾ ਚਲਦਾ ਨਾ ਜੀ
dila merA karadA hai tere ikka TikAvAM bassa merA chaladA nA jI
My heart wants to give you a tight slap, but I just can't bring myself to do it
ਉਹ ਗੱਲ ਛੱਲੇ ਦੀ ਕੀ ਕਰਦੀ ਐਂ ਰਾਣੀ ਹਾਰ ਬਣਾ ਦਾਂ
uha galla Challe dI kI karadI aiM rANI hAra baNA dAM
Why talk of just a ring? I’ll have a royal necklace [Rani Haar: a long, traditional tiered necklace] made for you
ਉਹ ਚੱਲ ਮਿੱਤਰਾਂ ਦੇ ਨਾਲ ਗੋਰੀਏ ਹੀਰਿਆਂ ਵਿਚ ਜੜਾ ਦਾਂ
uha challa mittarAM de nAla gorIe hIriAM vicha ja.DA dAM
Come along with [Mitran: yours truly], my fair lady, I'll deck you out in diamonds
ਦਿਲ ਦਾ ਰਾਜਾ ਗੱਭਰੂ ਮੈਂ ਕਿਹਾ ਵੇਖ ਜ਼ਰਾ ਅਜ਼ਮਾ ਕੇ
dila dA rAjA gabbharU maiM kihA vekha ja਼rA aja਼mA ke
This young lad is the king of hearts, just give me a try and see
ਤੂੰ ਮੂਡ ਬਣਾ ਇੱਕ ਵਾਰ ਬਿੱਲੋ ਮੈਂ ਲੌਕਡਾਊਨ ਖੁੱਲਵਾ ਦਾਂ
tUM mUDa baNA ikka vAra billo maiM laukaDAUna khullavA dAM
Just get in the mood once [Billo: a term of endearment for a beautiful girl], and I'll have the lockdown lifted for you
ਵਿਚ ਗੱਡੀ ਦੇ ਗੇੜੀਆਂ ਲਾਉਂਦਾ ਨਾਲ ਯਾਰਾਂ ਦੇ ਡੇਲੀ
vicha gaDDI de ge.DIAM lAuMdA nAla yArAM de DelI
You roam around in the car with your [Yaar: close friends/brothers] every single day
ਮੈਨੂੰ ਵੀ ਕਦੇ ਲੈ ਜਾਇਆ ਕਰ ਜਦ ਹੁੰਦੀ ਆਂ ਵਿਹਲੀ
mainUM vI kade lai jAiA kara jada huMdI AM vihalI
Take me out for a spin too, whenever I am free
ਵਿਚ ਬੁਲਟ ਦੇ ਗੇੜੀਆਂ ਲਾਉਂਦਾ ਨਾਲ ਯਾਰਾਂ ਦੇ ਡੇਲੀ
vicha bulaTa de ge.DIAM lAuMdA nAla yArAM de DelI
You roam around on your Bullet [Bullet: a Royal Enfield motorcycle, a status symbol in Punjab] with your friends daily
ਮੈਨੂੰ ਵੀ ਕਿਤੇ ਲੈ ਜਾਇਆ ਕਰ ਜਦ ਹੋਵਾਂ ਮੈਂ ਵਿਹਲੀ
mainUM vI kite lai jAiA kara jada hovAM maiM vihalI
Take me somewhere too, whenever I find the time
ਤੂੰ ਕਿੰਨਾ ਵੇਟ ਕਰਾਉਂਦਾ ਕਦੇ ਨਾ ਆਵੇ ਟਾਈਮ ਤੇ ਸ਼ਾਮੀਂ
tUM kiMnA veTa karAuMdA kade nA Ave TAIma te sa਼AmIM
You make me wait so long, you never show up on time in the evening
ਕਰ ਲੂ ਮੇਰੇ ਵਿੱਕੀ ਸੰਧੂ ਤੇਰੇ ਨਾਲ ਰੁੱਸ ਕੇ ਬੈਠੀ ਤਾਂਹੀ
kara lU mere vikkI saMdhU tere nAla russa ke baiThI tAMhI
I’ll deal with it, even though I'm [Roosna: pouting/staying annoyed] with you, [Vicky Sandhu: self-reference to the song's lyricist]
ਲੈ ਦੇ ਛੱਲਾ ਛੱਲਾ ਡਾਇਮੰਡ ਦਾ ਛੱਲਾ ਲੈ ਦੇ ਹਾਂਜੀ
lai de ChallA ChallA DAimaMDa dA ChallA lai de hAMjI
Buy me a ring, a ring, buy me a diamond ring, won't you?
ਦਿਲ ਮੇਰਾ ਕਰਦਾ ਹੈ ਤੇਰੇ ਇੱਕ ਟਿਕਾਵਾਂ ਬੱਸ ਮੇਰਾ ਚਲਦਾ ਨਾ ਜੀ
dila merA karadA hai tere ikka TikAvAM bassa merA chaladA nA jI
My heart wants to give you a tight slap, but I just can't bring myself to do it
ਲੈ ਦੇ ਛੱਲਾ ਛੱਲਾ ਡਾਇਮੰਡ ਦਾ ਛੱਲਾ ਲੈ ਦੇ ਹਾਂਜੀ
lai de ChallA ChallA DAimaMDa dA ChallA lai de hAMjI
Buy me a ring, a ring, buy me a diamond ring, won't you?
ਦਿਲ ਮੇਰਾ ਕਰਦਾ ਹੈ ਤੇਰੇ ਇੱਕ ਟਿਕਾਵਾਂ ਬੱਸ ਮੇਰਾ ਚਲਦਾ ਨਾ ਜੀ
dila merA karadA hai tere ikka TikAvAM bassa merA chaladA nA jI
My heart wants to give you a tight slap, but I just can't bring myself to do it
ਉਹ ਤੇਰੇ ਕਹਿਣ ਤੋਂ ਬਿਨਾਂ ਸੋਹਣੀਏ ਰੀਝ ਪੁਗਾਵਾਂ ਤੇਰੀ
uha tere kahiNa toM binAM sohaNIe rIjha pugAvAM terI
Without you even asking, beautiful, I fulfill every wish of yours
ਹੋ ਚੱਕ ਡਾਇਮੰਡ ਦਾ ਛੱਲਾ ਦੱਸ ਕੋਈ ਹੋਰ ਡਿਮਾਂਡ ਜੇ ਤੇਰੀ
ho chakka DAimaMDa dA ChallA dassa koI hora DimAMDa je terI
Here, take this diamond ring; now tell me if you have any other demand
ਹੋ ਨਾ ਗੋਆ ਨਾ ਸ਼ਿਮਲੇ ਨੀ ਮੈਂ ਵੱਡੇ ਪਲਾਨ ਬਣਾਵਾਂ
ho nA goA nA sa਼imale nI maiM vaDDe palAna baNAvAM
Forget Goa or Shimla, I'm making much bigger plans
ਉਹ ਰੁੱਸਿਆ ਨਾ ਕਰ ਕੁੜੀਏ ਨੀ ਚੱਲ ਸਿਡਨੀ ਲੈ ਕੇ ਜਾਵਾਂ
uha russiA nA kara ku.DIe nI challa siDanI lai ke jAvAM
Don't be [Roosna: sulking] now [Kudiye: Ni/Nee: a gender-specific vocative used to address a woman directly]; come, let me take you to Sydney

Share

More by Neha Kakkar

View all songs →