Aaja Gallan Kariye

by Nimrat Khaira

ਗੱਲਾਂ ਕੱਚ ਦੀਆਂ ਕਰ ਵੇ ਮੈਂ ਟੁੱਟਣੋ ਬਚਾਵਾਂ
gallAM kachcha dIAM kara ve maiM TuTTaNo bachAvAM
Speak words as delicate as glass, let me shield them from shattering
ਹੋ ਗੱਲਾਂ ਸੋਨੇ ਦੀਆਂ ਤੇਰੀਆਂ ਨੂੰ ਕੰਨੀਂ ਲਮਕਾਵਾਂ
ho gallAM sone dIAM terIAM nUM kaMnIM lamakAvAM
I shall hang your golden words like precious jewels from my ears
ਹੋ ਗੱਲਾਂ ਕੱਚ ਦੀਆਂ ਕਰ ਵੇ ਮੈਂ ਟੁੱਟਣੋ ਬਚਾਵਾਂ
ho gallAM kachcha dIAM kara ve maiM TuTTaNo bachAvAM
Speak words as delicate as glass, let me shield them from shattering
ਗੱਲਾਂ ਸੋਨੇ ਦੀਆਂ ਤੇਰੀਆਂ ਨੂੰ ਕੰਨੀਂ ਲਮਕਾਵਾਂ
gallAM sone dIAM terIAM nUM kaMnIM lamakAvAM
I shall hang your golden words like precious jewels from my ears
ਗੱਲਾਂ ਚਾਂਦੀ ਦੀਆਂ ਚਿੱਟੀਆਂ ਬਣਾ ਸੱਜਣਾ, ਬਣਾ ਸੱਜਣਾ
gallAM chAMdI dIAM chiTTIAM baNA sajjaNA, baNA sajjaNA
Craft your words into shimmering silver, [Sajjan: soulmate/beloved], oh my [Sajjan]
ਲਾਵਾਂ ਗੋਰੇ ਗੋਰੇ ਪੈਰਾਂ ਵਿੱਚ ਪਾ ਸੱਜਣਾ
lAvAM gore gore pairAM vichcha pA sajjaNA
So I may wear them as anklets upon my fair, fair feet
ਲਾਵਾਂ ਗੋਰੇ ਗੋਰੇ ਪੈਰਾਂ ਵਿੱਚ ਪਾ ਸੱਜਣਾ
lAvAM gore gore pairAM vichcha pA sajjaNA
So I may wear them as anklets upon my fair, fair feet
ਸੋਹਣਿਆ ਹਵਾ ਦੇ ਕਦੇ ਬੁੱਤ ਨਹੀਓਂ ਬਣਦੇ
sohaNiA havA de kade butta nahIoM baNade
My beautiful one, statues can never be carved out of the wind
ਤੇਰੇ ਬਿਨਾਂ ਖੁੱਲ੍ਹੇ ਕੇਸ ਗੁੱਤ ਨਹੀਓਂ ਬਣਦੇ
tere binAM khullhe kesa gutta nahIoM baNade
Without you, these flowing tresses can never be woven into braids

ਗੰਢਾਂ ਨਾ ਤੂੰ ਮਾਰ ਪਿੱਛੋਂ ਖੋਲ੍ਹੀਆਂ ਨੀ ਜਾਣੀਆਂ
gaMDhAM nA tUM mAra pichChoM kholhIAM nI jANIAM
Do not tie such knots that cannot be unraveled later
ਟਿੱਬੇ ਤੈਨੂੰ ਲੱਭਦੇ ਨੇ ਰਾਵੀ ਦੇ ਆ ਪਾਣੀਆਂ
Tibbe tainUM labbhade ne rAvI de A pANIAM
The desert dunes are searching for you, oh waters of the Ravi river
ਕਿਹੜੀ ਗੱਲ ਦੀ ਤੂੰ ਦਿੱਤੀ ਏ ਸਜ਼ਾ ਸੱਜਣਾ, ਸਜ਼ਾ ਸੱਜਣਾ
kiha.DI galla dI tUM dittI e saja਼A sajjaNA, saja਼A sajjaNA
For what reason have you sentenced me to this grief, [Sajjan], oh my [Sajjan]
ਲਾਵਾਂ ਗੋਰੇ ਗੋਰੇ ਪੈਰਾਂ ਵਿੱਚ ਪਾ ਸੱਜਣਾ
lAvAM gore gore pairAM vichcha pA sajjaNA
So I may wear them as anklets upon my fair, fair feet
ਲਾਵਾਂ ਗੋਰੇ ਗੋਰੇ ਪੈਰਾਂ ਵਿੱਚ ਪਾ ਸੱਜਣਾ
lAvAM gore gore pairAM vichcha pA sajjaNA
So I may wear them as anklets upon my fair, fair feet
ਵੇਲ ਵਾਂਗੂੰ ਵਧੀ ਮੈਂ ਜਵਾਨ ਜਿਹੀ ਹੋ ਗਈ ਵੇ
vela vAMgUM vadhI maiM javAna jihI ho gaI ve
I have blossomed into youth like a fast-growing vine
ਵੱਡੀ ਬੇਬੇ ਕਹਿੰਦੀ ਮੈਂ ਰਕਾਨ ਜਿਹੀ ਹੋ ਗਈ ਵੇ
vaDDI bebe kahiMdI maiM rakAna jihI ho gaI ve
My grandmother says I have matured into a graceful [Rakann: a sophisticated, elegant, and stylish young woman]

ਉੱਡਦੇ ਪਰਿੰਦਿਆਂ ਨੂੰ ਥਾਵੇਂ ਡੱਕ ਲੈਣੀ ਆਂ
uDDade pariMdiAM nUM thAveM Dakka laiNI AM
I can intercept the birds mid-flight with a single glance
ਦੰਦਾਂ ਨਾਲ ਮੁੰਡਿਆ ਮੈਂ ਕੜਾ ਚੱਕ ਲੈਣੀ ਆਂ
daMdAM nAla muMDiA maiM ka.DA chakka laiNI AM
I am bold enough to lift a heavy [Kara: traditional iron/steel bangle] with my teeth
ਮੇਰਾ ਹੁਸਨ ਹੈ ਬਾਲਦੀ ਸ਼ਮਾ ਸੱਜਣਾ, ਸ਼ਮਾ ਸੱਜਣਾ
merA husana hai bAladI sa਼mA sajjaNA, sa਼mA sajjaNA
My beauty is a glowing [Shama: a lit candle or lamp around which moths flutter], [Sajjan], oh my [Sajjan]
ਲਾਵਾਂ ਗੋਰੇ ਗੋਰੇ ਪੈਰਾਂ ਵਿੱਚ ਪਾ ਸੱਜਣਾ
lAvAM gore gore pairAM vichcha pA sajjaNA
So I may wear them as anklets upon my fair, fair feet
ਲਾਵਾਂ ਗੋਰੇ ਗੋਰੇ ਪੈਰਾਂ ਵਿੱਚ ਪਾ ਸੱਜਣਾ
lAvAM gore gore pairAM vichcha pA sajjaNA
So I may wear them as anklets upon my fair, fair feet
ਲਾਵਾਂ ਗੋਰੇ ਗੋਰੇ ਪੈਰਾਂ ਵਿੱਚ ਪਾ ਸੱਜਣਾ
lAvAM gore gore pairAM vichcha pA sajjaNA
So I may wear them as anklets upon my fair, fair feet
ਲਾਵਾਂ ਗੋਰੇ ਗੋਰੇ ਪੈਰਾਂ ਵਿੱਚ ਪਾ ਸੱਜਣਾ
lAvAM gore gore pairAM vichcha pA sajjaNA
So I may wear them as anklets upon my fair, fair feet

Share

More by Nimrat Khaira

View all songs →