Akhan
ਮੇਰੇ ਸਾਹਮਣੇ ਜੇ ਬਹਿਣਾ ਏ ਤਾਂ ਅੱਖਾਂ ਵੀ ਮਿਲਾਇਆ ਕਰ
mere sAhamaNe je bahiNA e tAM akkhAM vI milAiA kara
If you’re going to sit before me, then look me in the eye
ਤੂੰ ਚੁੱਪ ਕਰਕੇ ਹੀ ਤੁਰ ਜਾਨੈਂ ਕੋਈ ਗੱਲ ਵੀ ਚਲਾਇਆ ਕਰ
tUM chuppa karake hI tura jAnaiM koI galla vI chalAiA kara
You always leave in silence, try to start a conversation sometimes

ਹਮੇਸ਼ਾ ਕਦ ਰਹਿੰਦੇ ਨੇ ਇਹ ਖ਼ੁਸ਼ੀਆਂ ਤੇ ਇਹ ਨਗ਼ਮੇ
hamesa਼A kada rahiMde ne iha kha਼usa਼IAM te iha naga਼me
These joys and melodies, they don't last forever
ਇਹ ਦੌੜਾਂ ਮੁੱਕਦੀਆਂ ਨਾ ਬਈ ਆਪਾਂ ਕਿਹੜਾ ਜਿੱਤਣੀ ਏ
iha dau.DAM mukkadIAM nA baI ApAM kiha.DA jittaNI e
These races never end, and it’s not like we have to win them anyway
ਮੈਂ ਬਹੁਤਾ ਕੁਝ ਤਾਂ ਮੰਗਦੀ ਨਹੀਂ ਲੈ ਕੇ ਮੇਰਾ ਨਾਮ ਬੁਲਾਇਆ ਕਰ
maiM bahutA kujha tAM maMgadI nahIM lai ke merA nAma bulAiA kara
I don't ask for much, just call out my name when you speak
ਮੇਰੇ ਸਾਹਮਣੇ ਜੇ ਬਹਿਣਾ ਏ ਤਾਂ ਅੱਖਾਂ ਵੀ ਮਿਲਾਇਆ ਕਰ
mere sAhamaNe je bahiNA e tAM akkhAM vI milAiA kara
If you’re going to sit before me, then look me in the eye
ਤੂੰ ਚੁੱਪ ਕਰਕੇ ਹੀ ਤੁਰ ਜਾਨੈਂ ਕੋਈ ਗੱਲ ਵੀ ਚਲਾਇਆ ਕਰ
tUM chuppa karake hI tura jAnaiM koI galla vI chalAiA kara
You always leave in silence, try to start a conversation sometimes
ਮੇਰੇ ਸਾਹਮਣੇ ਜੇ ਬਹਿਣਾ ਏ ਤਾਂ ਅੱਖਾਂ ਵੀ ਮਿਲਾਇਆ ਕਰ
mere sAhamaNe je bahiNA e tAM akkhAM vI milAiA kara
If you’re going to sit before me, then look me in the eye
ਤੂੰ ਚੁੱਪ ਕਰਕੇ ਹੀ ਤੁਰ ਜਾਨੈਂ ਕੋਈ ਗੱਲ ਵੀ ਚਲਾਇਆ ਕਰ
tUM chuppa karake hI tura jAnaiM koI galla vI chalAiA kara
You always leave in silence, try to start a conversation sometimes
ਤੂੰ ਕੱਲ੍ਹ ਪੁੱਛਿਆ ਸੀ ਸਭ ਤੋਂ ਸੋਹਣੀ ਚੀਜ਼ ਕੀ ਲੱਗਦੀ
tUM kallha puchChiA sI sabha toM sohaNI chIja਼ kI laggadI
Yesterday you asked me what I find most beautiful of all
ਤੇਰੇ ਨਾਲ ਪੈਦਲ ਤੁਰਨਾ ਮੈਨੂੰ ਤਾਂ ਇਹੀ ਲੱਗਦੀ
tere nAla paidala turanA mainUM tAM ihI laggadI
To walk alongside you on foot, that is everything to me
ਇਹ ਰਾਹਾਂ ਬਣੀਆਂ ਸੋਹਣੀਆਂ ਨੇ ਇਨ੍ਹਾਂ ਦਾ ਮੁੱਲ ਪਾਇਆ ਕਰ
iha rAhAM baNIAM sohaNIAM ne inhAM dA mulla pAiA kara
These paths are crafted so beautifully, learn to cherish their worth
ਮੇਰੇ ਸਾਹਮਣੇ ਜੇ ਬਹਿਣਾ ਏ ਤਾਂ ਅੱਖਾਂ ਵੀ ਮਿਲਾਇਆ ਕਰ
mere sAhamaNe je bahiNA e tAM akkhAM vI milAiA kara
If you’re going to sit before me, then look me in the eye
ਤੂੰ ਚੁੱਪ ਕਰਕੇ ਹੀ ਤੁਰ ਜਾਨੈਂ ਕੋਈ ਗੱਲ ਵੀ ਚਲਾਇਆ ਕਰ
tUM chuppa karake hI tura jAnaiM koI galla vI chalAiA kara
You always leave in silence, try to start a conversation sometimes
ਮੇਰੇ ਸਾਹਮਣੇ ਜੇ ਬਹਿਣਾ ਏ ਤਾਂ ਅੱਖਾਂ ਵੀ ਮਿਲਾਇਆ ਕਰ
mere sAhamaNe je bahiNA e tAM akkhAM vI milAiA kara
If you’re going to sit before me, then look me in the eye
ਤੂੰ ਚੁੱਪ ਕਰਕੇ ਹੀ ਤੁਰ ਜਾਨੈਂ ਕੋਈ ਗੱਲ ਵੀ ਚਲਾਇਆ ਕਰ
tUM chuppa karake hI tura jAnaiM koI galla vI chalAiA kara
You always leave in silence, try to start a conversation sometimes
ਮੈਂ ਆਪਣੇ ਮਨ ਦੀ ਹਾਲਤ ਨੂੰ ਮੁੱਠੀ ਵਿਚ ਕੱਸ ਛੱਡਦੀ ਹਾਂ
maiM ApaNe mana dI hAlata nUM muTThI vicha kassa ChaDDadI hAM
I keep the state of my heart clenched tight within my fist
ਜਦੋਂ ਕੋਈ ਹਾਲ ਪੁੱਛਦਾ ਏ ਮਾੜਾ ਜਿਹਾ ਹੱਸ ਛੱਡਦੀ ਹਾਂ
jadoM koI hAla puchChadA e mA.DA jihA hassa ChaDDadI hAM
Whenever someone asks how I am, I just give a little smile
ਤੂੰ ਵਗਦੀ ਪੌਣ ਦੇ ਵਰਗਾ ਏ ਘੜੇ ਪਾਣੀ ਹਿਲਾਇਆ ਕਰ
tUM vagadI pauNa de varagA e gha.De pANI hilAiA kara
You are like the flowing breeze, come stir the water in my pitcher