Baby

by Nimrat Khaira

ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਹੋਰ ਕੋਈ ਮਿਲ ਗਈ ਉਹ ਮੇਬੀ
hora koI mila gaI uha mebI
Maybe you’ve found someone else
ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਹੋਰ ਕੋਈ ਮਿਲ ਗਈ ਉਹ ਮੇਬੀ
hora koI mila gaI uha mebI
Maybe you’ve found someone else
ਨਾਈਟ ਆਊਟ ਲਈ ਚੱਲਦੇ ਨੀ ਬਾਹਰ ਕਿਤੇ
nAITa AUTa laI challade nI bAhara kite
We don’t even head out for night outs anymore
ਫੇਰ ਤਾਂ ਨੀ ਸਾਡਾ ਹੋ ਗਿਆ ਪਿਆਰ ਕਿਤੇ
phera tAM nI sADA ho giA piAra kite
Has our love perhaps reached its expiration?
ਨਾਈਟ ਆਊਟ ਲਈ ਚੱਲਦੇ ਨੀ ਬਾਹਰ ਕਿਤੇ
nAITa AUTa laI challade nI bAhara kite
We don’t even head out for night outs anymore
ਫੇਰ ਤਾਂ ਨੀ ਸਾਡਾ ਹੋ ਗਿਆ ਪਿਆਰ ਕਿਤੇ
phera tAM nI sADA ho giA piAra kite
Has our love perhaps reached its expiration?
ਜੇ ਹੈ ਕੋਈ ਗੱਲ ਤਾਂ ਕਹਿ ਦੇ
je hai koI galla tAM kahi de
If there is something on your mind, just say it
ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਹੋਰ ਕੋਈ ਮਿਲ ਗਈ ਉਹ ਮੇਬੀ
hora koI mila gaI uha mebI
Maybe you’ve found someone else
ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਅੱਜ-ਕੱਲ੍ਹ ਦੱਸ ਨਾ ਵੇ ਰੌਲਾ ਹੋ ਗਿਆ ਸੀ
ajja-kallha dassa nA ve raulA ho giA sI
Tell me, what was that commotion about lately?
ਕਿਹਦੇ ਨਾਲ ਕਾਹਤੋਂ ਕਿਹੜੇ ਸ਼ਹਿਰ ਵੇ
kihade nAla kAhatoM kiha.De sa਼hira ve
With whom, why, and in which city?
ਨਾ ਹੀ ਮੈਨੂੰ ਦੱਸੇ ਤੇਰੇ ਯਾਰ ਸਾਰੇ ਕਿਵੇਂ
nA hI mainUM dasse tere yAra sAre kiveM
None of [Yaar: close friends/brothers; carries significant weight regarding loyalty] tell me anything anymore
ਨਾ ਹੀ ਦੱਸੇ ਕਿਹੜੇ ਨਵੇਂ ਵੈਰ ਵੇ
nA hI dasse kiha.De naveM vaira ve
Nor do you mention what new [Vair: blood feuds/rivalries] you’ve started
ਮੈਂ ਤੇਰੀ ਨਾ ਤੂੰ ਮੇਰੇ ਨਾਲ ਖੜ੍ਹਿਆ
maiM terI nA tUM mere nAla kha.DhiA
I am yours, but you haven't stood by me
ਤੈਨੂੰ ਪੱਚੀਵਾਂ ਤੇ ਮੈਨੂੰ ਤੇਈਵਾਂ ਚੜ੍ਹਿਆ
tainUM pachchIvAM te mainUM teIvAM cha.DhiA
You’ve turned twenty-five and I’ve entered my twenty-third year
ਮੈਨੂੰ ਕੱਢ ਕੇ ਜਾਨ ਨਾ ਲੈ ਜੀਂ
mainUM kaDDha ke jAna nA lai jIM
Don't just extract the life out of me and walk away
ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਹੋਰ ਕੋਈ ਮਿਲ ਗਈ ਉਹ ਮੇਬੀ
hora koI mila gaI uha mebI
Maybe you’ve found someone else
ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਹੋਰ ਕੋਈ ਮਿਲ ਗਈ ਉਹ ਮੇਬੀ
hora koI mila gaI uha mebI
Maybe you’ve found someone else
ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਹੋਰ ਕੋਈ ਮਿਲ ਗਈ ਉਹ ਮੇਬੀ
hora koI mila gaI uha mebI
Maybe you’ve found someone else
ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਹੋਰ ਕੋਈ ਮਿਲ ਗਈ ਉਹ ਮੇਬੀ
hora koI mila gaI uha mebI
Maybe you’ve found someone else
ਬ੍ਰੇਕਅੱਪ ਪੈਚਅੱਪ ਖੇਡਦੇ ਆ ਲੋਕੀ
brekaappa paichaappa kheDade A lokI
People play games of breakup and makeup
ਤੇਰੇ ਨਾਲ ਫੌਰਏਵਰ ਵਾਲੀ ਗੱਲ ਵੇ
tere nAla phauraevara vAlI galla ve
But with you, I wanted something forever
ਮੂਡ ਸਵਿੰਗ ਮੇਰੇ ਝੱਲਦਾ ਰਹੀਂ
mUDa saviMga mere jhalladA rahIM
Keep putting up with my mood swings
ਤੇਰੇ ਮਸਲੇ ਮੈਂ ਲਾਊਂ ਆਪੇ ਹੱਲ ਵੇ
tere masale maiM lAUM Ape halla ve
And I will solve all your problems myself
ਛੱਡ ਗੁੱਸੇ ਮੈਂ ਲੈ ਕੇ ਆਵਾਂ ਡਰਾਈਵ ਥਰੂ
ChaDDa gusse maiM lai ke AvAM DarAIva tharU
Forget this anger, I’ll take you through the drive-thru
ਅਰਜਨ ਦੱਸ ਕਿਹੜੀ ਕੌਫੀ ਪੀਣੀ ਤੂੰ
arajana dassa kiha.DI kauphI pINI tUM
[Arjan: Self-reference to the song's lyricist Arjan Dhillon], tell me which coffee you want to drink?
ਕਿਸੇ ਹੋਰ ਦੀਆਂ ਗੱਲਾਂ 'ਚ ਨਾ ਪੈ ਜੀਂ
kise hora dIAM gallAM 'cha nA pai jIM
Don't get swayed by what others say
ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਹੋਰ ਕੋਈ ਮਿਲ ਗਈ ਉਹ ਮੇਬੀ
hora koI mila gaI uha mebI
Maybe you’ve found someone else
ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਹੋਰ ਕੋਈ ਮਿਲ ਗਈ ਉਹ ਮੇਬੀ
hora koI mila gaI uha mebI
Maybe you’ve found someone else
ਕਿਸੇ ਸਾਈਡ-ਚਿੱਕ ਨਾਲ ਦਿਲ ਤਾਂ ਨੀ ਲਾ ਲਿਆ ਤੂੰ ਹਾਣਦਿਆ ਦਿਲ ਸਾਡਾ ਤੋੜ ਕੇ
kise sAIDa-chikka nAla dila tAM nI lA liA tUM hANadiA dila sADA to.Da ke
Have you set your heart on some side-chick, [Haandiya: a term for a partner of the same age/soulmate], after breaking my heart?
ਜੀ-ਵੈਗਨ ਤੇਰੀ ਗੇੜੇ ਮਾਰਦੀ ਫਿਰੇ ਵੇ ਲੱਗਦਾ ਐ ਕਿਸੇ ਬੰਨੀ ਤੋਰ ਕੇ
jI-vaigana terI ge.De mAradI phire ve laggadA ai kise baMnI tora ke
Your G-Wagon keeps roaming around the streets, seems like you've sent someone else off in it
ਪੈਰਾਂ 'ਚ ਨਾ ਰੋਲ ਅੱਖਾਂ ਦੀਆਂ ਧਾਰਾਂ ਨੂੰ
pairAM 'cha nA rola akkhAM dIAM dhArAM nUM
Don't trample the tears flowing from my eyes into the dust
ਵੇ ਦਿਲੋਂ ਕੱਢੀ ਦਾ ਨੀ ਹੁੰਦਾ ਦਿਲੋਂ ਹਾਰਿਆਂ ਨੂੰ ਵੇ
ve diloM kaDDhI dA nI huMdA diloM hAriAM nUM ve
One shouldn't discard those who have already lost their hearts to you
ਮੇਰੇ ਜਿੰਨਾ ਕਰੂਗੀ ਤਾਂ ਕਹਿ ਦੇਈਂ
mere jiMnA karUgI tAM kahi deIM
If she can love you as much as I do, then tell me
ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਹੋਰ ਕੋਈ ਮਿਲ ਗਈ ਉਹ ਮੇਬੀ
hora koI mila gaI uha mebI
Maybe you’ve found someone else
ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਹੋਰ ਕੋਈ ਮਿਲ ਗਈ ਉਹ ਮੇਬੀ
hora koI mila gaI uha mebI
Maybe you’ve found someone else
ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਹੋਰ ਕੋਈ ਮਿਲ ਗਈ ਉਹ ਮੇਬੀ
hora koI mila gaI uha mebI
Maybe you’ve found someone else
ਹਾਏ ਤੂੰ ਬਦਲ ਗਿਆ ਬੇਬੀ
hAe tUM badala giA bebI
Oh, you have changed, baby
ਹੋਰ ਕੋਈ ਮਿਲ ਗਈ ਉਹ ਮੇਬੀ
hora koI mila gaI uha mebI
Maybe you’ve found someone else

Share

More by Nimrat Khaira

View all songs →