Bhangra Gidha
ਪਈਆਂ ਸੀ ਪ੍ਰੀਤਾਂ ਜਦੋਂ ਗੂੜ੍ਹੀਆਂ ਮੈਨੂੰ ਗਿਫ਼ਟ ‘ਚ ਦਿੱਤੀਆਂ ਸੀ ਚੂੜੀਆਂ
paIAM sI prItAM jadoM gU.DhIAM mainUM gipha਼Ta ‘cha dittIAM sI chU.DIAM
When our bonds of love grew deep, he gifted me a set of bangles

ਉਹ ਅੱਖਾਂ ਨਾਲ ਛਾਵਾਂ ਕਰ ਦਿੰਦਾ ਸੀ ਜੇ ਪ੍ਰੈਕਟਿਸ ਧੁੱਪ ਵਿਚ ਹੁੰਦੀ ਸੀ
uha akkhAM nAla ChAvAM kara diMdA sI je praikaTisa dhuppa vicha huMdI sI
He would provide shade with his very eyes if my practice was in the scorching sun
ਉਹ ਭੰਗੜੇ ਦੀ ਟੀਮ ਵਿਚ ਹੁੰਦਾ ਸੀ ਤੇ ਮੈਂ ਗਿੱਧੇ ਦੇ ਗਰੁੱਪ ਵਿਚ ਹੁੰਦੀ ਸੀ
uha bhaMga.De dI TIma vicha huMdA sI te maiM giddhe de garuppa vicha huMdI sI
He used to be in the [Bhangra: traditional high-energy folk dance of Punjab, typically performed by men] team, and I was in the [Gidha: traditional rhythmic folk dance of Punjab, performed by women] group

ਜਦੋਂ ਫ਼ੁੱਟਬਾਲ ਖੇਡਣ ਲਈ ਆਉਂਦਾ ਸੀ ਮੈਂ ਉੱਥੇ ਛਿੱਕੇ ਨਾਲ ਚਿੜੀਆਂ ਉਡਾਉਂਦੀ ਸੀ
jadoM pha਼uTTabAla kheDaNa laI AuMdA sI maiM utthe Chikke nAla chi.DIAM uDAuMdI sI
Whenever he came to play football, I would sit nearby embroidering birds with a [Chhikka: a traditional embroidery frame or hoop]

ਉਹ ਵੀ ਮੈਨੂੰ ਹੀ ਦਿਖਾਉਣ ਲਈ ਸੀ ਖੇਡਦਾ ਮੈਂ ਵੀ ਉਹਨੂੰ ਹੀ ਵੇਖਣ ਲਈ ਆਉਂਦੀ ਸੀ
uha vI mainUM hI dikhAuNa laI sI kheDadA maiM vI uhanUM hI vekhaNa laI AuMdI sI
He played his heart out just to show off to me, and I came there only to watch him
ਪਰ ਕਿਸੇ ਨੂੰ ਪਤਾ ਨਾ ਕੁਝ ਲੱਗਣਾ ਸਾਡੀ ਗੱਲ-ਬਾਤ ਚੁੱਪ ਵਿਚ ਹੁੰਦੀ ਸੀ
para kise nUM patA nA kujha laggaNA sADI galla-bAta chuppa vicha huMdI sI
But no one ever caught a hint of us; our entire conversation happened in silence
ਉਹ ਭੰਗੜੇ ਦੀ ਟੀਮ ਵਿਚ ਹੁੰਦਾ ਸੀ ਤੇ ਮੈਂ ਗਿੱਧੇ ਦੇ ਗਰੁੱਪ ਵਿਚ ਹੁੰਦੀ ਸੀ
uha bhaMga.De dI TIma vicha huMdA sI te maiM giddhe de garuppa vicha huMdI sI
He used to be in the [Bhangra: traditional high-energy folk dance of Punjab, typically performed by men] team, and I was in the [Gidha: traditional rhythmic folk dance of Punjab, performed by women] group
ਉਹ ਭੰਗੜੇ ਦੀ ਟੀਮ ਵਿਚ ਹੁੰਦਾ ਸੀ ਤੇ ਮੈਂ ਗਿੱਧੇ ਦੇ ਗਰੁੱਪ ਵਿਚ ਹੁੰਦੀ ਸੀ
uha bhaMga.De dI TIma vicha huMdA sI te maiM giddhe de garuppa vicha huMdI sI
He used to be in the [Bhangra: traditional high-energy folk dance of Punjab, typically performed by men] team, and I was in the [Gidha: traditional rhythmic folk dance of Punjab, performed by women] group
ਇੱਕ ਵਾਰ ਪਰਫ਼ਾਰਮ ਇਕੱਠੇ ਕੀਤਾ ਸੀ ਉਦੋਂ ਜੋੜੀ ਅਸੀਂ ਦੋਵਾਂ ਨੇ ਬਣਾਈ ਸੀ
ikka vAra parapha਼Arama ikaTThe kItA sI udoM jo.DI asIM dovAM ne baNAI sI
Once we performed together on stage, that’s when we made a pair for the first time

ਫ਼ੋਟੋ ਹੁਣ ਤੱਕ ਰੱਖੀ ਪਈ ਆ ਸਾਂਭ ਕੇ ਜਿਹੜੀ ਸਾਡੀ ਅਖ਼ਬਾਰ ਵਿਚ ਆਈ ਸੀ
pha਼oTo huNa takka rakkhI paI A sAMbha ke jiha.DI sADI akha਼bAra vicha AI sI
I have kept that photograph safely till this day, the one that was published in the newspaper
ਇੱਕ ਦੂਜੇ ਨਾਲ ਇੰਨਾ ਸੀਗੇ ਜੱਚਦੇ ਅਲੱਗ ਜਿਹੀ ਸਾਡੀ ਖਿੱਚ ਹੁੰਦੀ ਸੀ
ikka dUje nAla iMnA sIge jachchade alagga jihI sADI khichcha huMdI sI
We looked so perfect together, there was a unique magnetic pull between us
ਉਹ ਭੰਗੜੇ ਦੀ ਟੀਮ ਵਿਚ ਹੁੰਦਾ ਸੀ ਤੇ ਮੈਂ ਗਿੱਧੇ ਦੇ ਗਰੁੱਪ ਵਿਚ ਹੁੰਦੀ ਸੀ
uha bhaMga.De dI TIma vicha huMdA sI te maiM giddhe de garuppa vicha huMdI sI
He used to be in the [Bhangra: traditional high-energy folk dance of Punjab, typically performed by men] team, and I was in the [Gidha: traditional rhythmic folk dance of Punjab, performed by women] group
ਉਹ ਭੰਗੜੇ ਦੀ ਟੀਮ ਵਿਚ ਹੁੰਦਾ ਸੀ ਤੇ ਮੈਂ ਗਿੱਧੇ ਦੇ ਗਰੁੱਪ ਵਿਚ ਹੁੰਦੀ ਸੀ
uha bhaMga.De dI TIma vicha huMdA sI te maiM giddhe de garuppa vicha huMdI sI
He used to be in the [Bhangra: traditional high-energy folk dance of Punjab, typically performed by men] team, and I was in the [Gidha: traditional rhythmic folk dance of Punjab, performed by women] group
ਉਹਨਾਂ ਦਿਨਾਂ ਵਿਚ ਪਿਆਰ ਸਾਨੂੰ ਹੋਇਆ ਸੀ ਉਹਨੇ ਆਪੇ ਹੀ ਗੱਲ ਨੂੰ ਵਧਾ ਲਿਆ
uhanAM dinAM vicha piAra sAnUM hoiA sI uhane Ape hI galla nUM vadhA liA
It was during those days that love found us, and he was the one who took the initiative

ਜਦੋਂ ਸਾਡੀ ਮੁੱਕੀ ਸੀਗੀ ਉਦੋਂ ਡਿਗਰੀ ਇੱਕ ਸਾਲ ਵਿਚ ਮੈਨੂੰ ਸੀ ਵਿਆਹ ਲਿਆ
jadoM sADI mukkI sIgI udoM DigarI ikka sAla vicha mainUM sI viAha liA
As soon as our degree was completed, he married me within a year
ਕਰ ਸ਼ੌਂਕ ਪੂਰੇ ਕਰ ਦਿੱਤੇ ਬੱਬੂ ਨੇ ਉਂਜ ਤਾਂ ਘਰੋਂ ਢੀਠ ਜਿਹੀ ਹੁੰਦੀ ਸੀ
kara sa਼auMka pUre kara ditte babbU ne uMja tAM gharoM DhITha jihI huMdI sI
Babbu fulfilled all my heart's desires, otherwise, I used to be quite a stubborn girl at home [Self-reference to Babbu Maan, the songwriter]