Busy Busy
ਸਾਰੀਆਂ ਫ਼ਰੈਂਡਾਂ ਨੂੰ ਨਿੱਤ ਛੇੜ ਛੇੜ ਕੇ ਤੇ ਚਸ਼ਮਿਸ਼ ਆਖ ਕੇ ਬੁਲਾਉਂਦੀਆਂ
sArIAM pha਼raiMDAM nUM nitta Che.Da Che.Da ke te chasa਼misa਼ Akha ke bulAuMdIAM
Teasing all her friends day in and day out, calling them "four-eyes" as she plays
ਰੈੱਡ ਜਿਹੀਆਂ ਗੱਲ੍ਹਾਂ ਨੇ ਕਰਾਈ ਜਵਾਂ ਐਂਡ ਮਾਤ ਗੂੜ੍ਹੇ ਕਿਰਮਚੀ ਨੂੰ ਐ ਪਾਉਂਦੀਆਂ
raiDDa jihIAM gallhAM ne karAI javAM aiMDa mAta gU.Dhe kiramachI nUM ai pAuMdIAM
Her rosy cheeks are the ultimate peak, putting even the deep crimson hue to shame

ਜਿਹੜੇ ਉਹਦੇ ਤੇ ਕਮੈਂਟ ਕਰਦੇ
jiha.De uhade te kamaiMTa karade
Those who dare to pass comments on her
ਜਿਹੜੇ ਉਹਦੇ ਤੇ ਕਮੈਂਟ ਕਰਦੇ
jiha.De uhade te kamaiMTa karade
Those who dare to pass comments on her
ਉਨ੍ਹਾਂ ਭੇਡੂਆਂ ਦੇ ਵਗ ਮੋੜਦਾ
unhAM bheDUAM de vaga mo.DadA
This guy turns those herds of sheep away with a single glare
ਕੁੜੀ ਕੈਂਡੀ ਕ੍ਰਸ਼ ਕਰਦੀ ਹੋ ਮੁੰਡਾ ਵੈਲੀਆਂ ਦੇ ਹੱਡ ਤੋੜਦਾ
ku.DI kaiMDI krasa਼ karadI ho muMDA vailIAM de haDDa to.DadA
While the [Kudi: girl/maiden] plays Candy Crush, the boy breaks the bones of [Velliyan: rowdy thugs/outlaws]

ਸਾਦਗੀ 'ਚ ਬਾਹਲਾ ਕੁੜੀ ਜੱਚਦੀ ਹੋ ਪਾਉਂਦੀ ਜਦੋਂ ਫਿੱਟ ਫਿੱਟ ਸੂਟ ਜੇ
sAdagI 'cha bAhalA ku.DI jachchadI ho pAuMdI jadoM phiTTa phiTTa sUTa je
She looks breathtaking in her simplicity, especially when wearing those perfectly fitted suits
ਕਸ਼ਮੀਰ ਦੇ ਫ਼ਰੂਟਾਂ ਜਿਹੀ ਗਲੋਅ ਆ ਰਹਿੰਦੀ ਉਹਦੇ ਮੁੱਖਿਓਂ ਹੀ ਕਿਊਟ ਜੇ
kasa਼mIra de pha਼rUTAM jihI galoa A rahiMdI uhade mukkhioM hI kiUTa je
Her face glows like the fresh fruits of Kashmir, radiating an effortless cuteness

ਉਹਨੂੰ ਵੇਖਣੇ ਨੂੰ ਲੱਗ ਜਾਂਦੇ ਜਾਮ ਨੇ ਮੁੰਡਾ ਲੱਗੇ ਹੋਏ ਜਾਮ ਖੋਲ੍ਹਦਾ
uhanUM vekhaNe nUM lagga jAMde jAma ne muMDA lagge hoe jAma kholhadA
Traffic jams form just to catch a glimpse of her, and this boy clears the path through the crowds
ਕੁੜੀ ਪਬਜੀ ਹੀ ਰਹਿੰਦੀ ਖੇਡਦੀ ਮੁੰਡਾ ਵੈਲੀਆਂ ਦੇ ਹੱਡ ਤੋੜਦਾ
ku.DI pabajI hI rahiMdI kheDadI muMDA vailIAM de haDDa to.DadA
While the [Kudi: girl/maiden] stays busy playing PUBG, the boy breaks the bones of [Velliyan: rowdy thugs/outlaws]
ਕੁੜੀ ਕੈਂਡੀ ਕ੍ਰਸ਼ ਕਰਦੀ ਹੋ ਮੁੰਡਾ ਵੈਲੀਆਂ ਦੇ ਹੱਡ ਤੋੜਦਾ
ku.DI kaiMDI krasa਼ karadI ho muMDA vailIAM de haDDa to.DadA
While the [Kudi: girl/maiden] plays Candy Crush, the boy breaks the bones of [Velliyan: rowdy thugs/outlaws]
ਜਿੱਦੀ ਮਾਪਿਆਂ ਦੀ ਬਹੁਤੀ ਲਾਡਲੀ ਮੈਂ ਵੀ ਮਾਪਿਆਂ ਦਾ ਇਕੱਲਾ ਇਕੱਲਾ ਸੰਨ ਜੀ
jiddI mApiAM dI bahutI lADalI maiM vI mApiAM dA ikallA ikallA saMna jI
She is the stubborn, pampered darling of her parents, and I am the cherished only son of mine
ਪੂਰੇ ਜ਼ਿਲ੍ਹੇ ਵਿੱਚ ਦੀਪਮਾਲਾ ਹੋਵੇਗੀ ਉਹਦੇ ਘਰ ਜਦੋਂ ਲੈ ਕੇ ਜਾਊਂ ਜੰਨ ਜੀ
pUre ja਼ilhe vichcha dIpamAlA hovegI uhade ghara jadoM lai ke jAUM jaMna jI
The entire district will be lit up with [Deepmala: a festive display of oil lamps] when I take my [Jann: wedding procession] to her home

ਰਾਮ ਸੰਧੂ ਵੀ ਉਹਦੇ ਤੋਂ ਜਾਨ ਵਾਰਦਾ ਜੋਗੇਵਾਲੀਆ ਨੀ ਮੁੱਖ ਮੋੜਦਾ
rAma saMdhU vI uhade toM jAna vAradA jogevAlIA nI mukkha mo.DadA
[Ram Sandhu: self-reference to the lyricist] would sacrifice his life for her, the man from Jogewala won't ever turn his back
ਕੁੜੀ ਲੁੱਡੋ ਨਿੱਤ ਰਹਿੰਦੀ ਖੇਡਦੀ ਉਹ ਮੁੰਡਾ ਵੈਲੀਆਂ ਦੇ ਹੱਡ ਤੋੜਦਾ
ku.DI luDDo nitta rahiMdI kheDadI uha muMDA vailIAM de haDDa to.DadA
While the [Kudi: girl/maiden] plays Ludo every day, the boy breaks the bones of [Velliyan: rowdy thugs/outlaws]