Can't Get Over

by Nimrat Khaira

ਤੇਰੀ ਗੱਲ ਹੋਰ ਹੈ ਕੀ ਕਰੀਏ ਹਾਏ ਦਿਲ ਵਿਚ ਚੋਰ ਹੈ ਕੀ ਕਰੀਏ ਤੇਰੀ ਗੱਲ ਹੋਰ ਹੈ ਕੀ ਕਰੀਏ ਹਾਏ ਦਿਲ ਵਿਚ ਚੋਰ ਹੈ ਕੀ ਕਰੀਏ ਤੇਰੇ ਵਾਂਗੂੰ ਹਾਏ ਨਵਿਆਂ ਨਾਲ ਸਾਡੇ ਤੋਂ ਘੁਲਿਆ ਨਹੀਂ ਜਾਂਦਾ ਤੈਨੂੰ ਤਾਂ ਯਾਦ ਵੀ ਆਉਂਦੀ ਨਹੀਂ ਮੇਰੇ ਤੋਂ ਭੁੱਲਿਆ ਨਹੀਂ ਜਾਂਦਾ ਤੈਨੂੰ ਤਾਂ ਯਾਦ ਵੀ ਆਉਂਦੀ ਨਹੀਂ ਮੇਰੇ ਤੋਂ ਭੁੱਲਿਆ ਨਹੀਂ ਜਾਂਦਾ ਅਸੀਂ ਦਿੱਤੇ ਤੈਨੂੰ ਹਾਸੇ ਤੂੰ ਸੀ ਦਿੱਤੀਆਂ ਨੇ ਰੁਸਵਾਈਆਂ ਵਫ਼ਾਵਾਂ ਦਾ ਇਹ ਮੁੱਲ ਮਿਲਿਆ ਪੀੜਾਂ ਲੈ ਕੇ ਵਿਆਹੀਆਂ ਇਹ ਅੱਖ ਹਰਦਮ ਰਹੀ ਡੁੱਲਦੀ ਕਿਸੇ 'ਤੇ ਡੁੱਲ੍ਹਿਆ ਨਹੀਂ ਜਾਂਦਾ ਤੈਨੂੰ ਤਾਂ ਯਾਦ ਵੀ ਆਉਂਦੀ ਨਹੀਂ ਮੇਰੇ ਤੋਂ ਭੁੱਲਿਆ ਨਹੀਂ ਜਾਂਦਾ ਤੈਨੂੰ ਤਾਂ ਯਾਦ ਵੀ ਆਉਂਦੀ ਨਹੀਂ ਮੇਰੇ ਤੋਂ ਭੁੱਲਿਆ ਨਹੀਂ ਜਾਂਦਾ ਕਿੰਨੇ ਰਹਿੰਦੇ ਨੇ ਹੌਕੇ ਕਿੰਨੇ ਭਰਨੇ ਨੇ ਨਾ ਪੂਰੇ ਹੋਣ ਨਾ ਮਰਦੇ ਨੇ ਇਹ ਸੁਪਨੇ ਮੇਰੇ ਵਰਗੇ ਨੇ ਹਜੇ ਵੀ ਮਹਿਕ ਰਹੇ ਸੱਜਣਾ ਇਹਨਾਂ ਤੋਂ ਰੁੰਨਿਆ ਨਹੀਂ ਜਾਂਦਾ ਤੈਨੂੰ ਤਾਂ ਯਾਦ ਵੀ ਆਉਂਦੀ ਨਹੀਂ ਮੇਰੇ ਤੋਂ ਭੁੱਲਿਆ ਨਹੀਂ ਜਾਂਦਾ ਤੈਨੂੰ ਤਾਂ ਯਾਦ ਵੀ ਆਉਂਦੀ ਨਹੀਂ ਮੇਰੇ ਤੋਂ ਭੁੱਲਿਆ ਨਹੀਂ ਜਾਂਦਾ ਚਾਹ ਕੇ ਵੀ ਇਕ ਨਾ ਹੋਣੇ ਨੇ ਨਦੀ ਦੇ ਦੋ ਕਿਨਾਰੇ ਵੇ ਤੇਰੇ ਅੰਬਰਾਂ ਦਾ ਚੰਨ ਬਣਿਆ ਅਸੀਂ ਟੁੱਟਦੇ ਹੋਏ ਤਾਰੇ ਵੇ ਇਹ ਜ਼ਿੰਦਗੀ ਐਨੀ ਲੰਬੀ ਨਹੀਂ ਜਿੰਨੇ ਲੰਮੇ ਹਾਏ ਲਾਰੇ ਨੇ ਅਰਜਨਾ ਹੁਸਨ ਹਨੇਰੇ 'ਚ ਪਰ ਹੁਣ ਖੁੱਲ੍ਹਿਆ ਨਹੀਂ ਜਾਂਦਾ ਤੈਨੂੰ ਤਾਂ ਯਾਦ ਵੀ ਆਉਂਦੀ ਨਹੀਂ ਮੇਰੇ ਤੋਂ ਭੁੱਲਿਆ ਨਹੀਂ ਜਾਂਦਾ
terI galla hora hai kI karIe hAe dila vicha chora hai kI karIe terI galla hora hai kI karIe hAe dila vicha chora hai kI karIe tere vAMgUM hAe naviAM nAla sADe toM ghuliA nahIM jAMdA tainUM tAM yAda vI AuMdI nahIM mere toM bhulliA nahIM jAMdA tainUM tAM yAda vI AuMdI nahIM mere toM bhulliA nahIM jAMdA asIM ditte tainUM hAse tUM sI dittIAM ne rusavAIAM vapha਼AvAM dA iha mulla miliA pI.DAM lai ke viAhIAM iha akkha haradama rahI DulladI kise 'te DullhiA nahIM jAMdA tainUM tAM yAda vI AuMdI nahIM mere toM bhulliA nahIM jAMdA tainUM tAM yAda vI AuMdI nahIM mere toM bhulliA nahIM jAMdA kiMne rahiMde ne hauke kiMne bharane ne nA pUre hoNa nA marade ne iha supane mere varage ne haje vI mahika rahe sajjaNA ihanAM toM ruMniA nahIM jAMdA tainUM tAM yAda vI AuMdI nahIM mere toM bhulliA nahIM jAMdA tainUM tAM yAda vI AuMdI nahIM mere toM bhulliA nahIM jAMdA chAha ke vI ika nA hoNe ne nadI de do kinAre ve tere aMbarAM dA chaMna baNiA asIM TuTTade hoe tAre ve iha ja਼iMdagI ainI laMbI nahIM jiMne laMme hAe lAre ne arajanA husana hanere 'cha para huNa khullhiA nahIM jAMdA tainUM tAM yAda vI AuMdI nahIM mere toM bhulliA nahIM jAMdA
You are in a league of your own, what can I do; alas, there is deceit in your heart, what can I do?
You are in a league of your own, what can I do; alas, there is deceit in your heart, what can I do?
Just like you, alas, I cannot bring myself to mingle with new people
You don't even have a single memory of me, yet I cannot forget you
You don't even have a single memory of me, yet I cannot forget you
I gifted you laughter, but you gave me nothing but cold [Roosna: pouting/staying annoyed] and betrayals
This is the price I received for my loyalty; I was wedded to haunting pains
These eyes have remained forever weeping, yet they cannot fall for anyone else
You don't even have a single memory of me, yet I cannot forget you
You don't even have a single memory of me, yet I cannot forget you
How many sobs remain, and how many more must I breathe?
They neither find fulfillment nor do they die; these dreams are just like me
They are still fragrant, my [Sajjan: soulmate/darling]; I cannot bring myself to trample them
You don't even have a single memory of me, yet I cannot forget you
You don't even have a single memory of me, yet I cannot forget you
Even if we desire it, we can never be one; like two opposite banks of a river
You became the moon of your skies, while I am just a falling star
This life isn't nearly as long as the endless false promises you made
Oh [Arjan: Self-reference to the lyricist Arjan Dhillon], beauty is in the dark, but now I cannot open up my heart
You don't even have a single memory of me, yet I cannot forget you

Share

More by Nimrat Khaira

View all songs →