Dadiyan Naniyan

by Nimrat Khaira

ਮੇਰੀ ਚੁੰਨੀ ਦੇ ਦੋ ਪੱਲੇ ਕਿਸੇ ਫ਼ਕੀਰ ਜਹੇ
merI chuMnI de do palle kise pha਼kIra jahe
The two ends of my veil resemble the humility of a [Fakir: a wandering ascetic or Sufi saint]
ਮੇਰੇ ਹਾਵ-ਭਾਵ ਤੇ ਚਿਹਰਾ ਗਹਿਰ ਗੰਭੀਰ ਜਹੇ
mere hAva-bhAva te chiharA gahira gaMbhIra jahe
My expressions and my face are draped in a profound, soulful gravity
ਮੈਨੂੰ ਕੰਠ ਗੁਰਾਂ ਦੀ ਬਾਣੀ ਦੇ ਸਲੋਕ ਸੁੱਚੇ
mainUM kaMTha gurAM dI bANI de saloka suchche
Within me reside the pure [Saloks: sacred verses/hymns] of the Guru's [Baani: divine word]
ਮੈਂ ਦੇਸ਼ ਪੰਜਾਬ ਦੇ ਸ਼ਬਦਕੋਸ਼ ਦੀ ਜਾਈ ਹਾਂ
maiM desa਼ paMjAba de sa਼badakosa਼ dI jAI hAM
I am a daughter born from the very lexicon of the land of Punjab
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
maiM dAdIAM nAnIAM de samiAM 'choM AI hAM
I have emerged from the era of my paternal and maternal grandmothers

ਮੈਂ ਦਰਦ ਬਣਾ ਕੇ ਘੁੱਗੀਆਂ ਚਿੜੀਆਂ ਵੰਡ ਦਿੱਤੇ
maiM darada baNA ke ghuggIAM chi.DIAM vaMDa ditte
I shaped my sorrows into songs and shared them with the doves and sparrows
ਮੈਂ ਕਿਸਮਤ ਦੀ ਛਾਤੀ ਤੇ ਚਰਖੇ ਡੰਡ ਦਿੱਤੇ
maiM kisamata dI ChAtI te charakhe DaMDa ditte
I defiantly spun the marks of the [Charkha: traditional spinning wheel] upon the chest of fate
ਮੈਂ ਤੁਹਾਡੇ ਵਾਂਗੂੰ ਬਾਹਰਲੀ ਦੁਨੀਆ ਦੇਖੀ ਨਹੀਂ
maiM tuhADe vAMgUM bAharalI dunIA dekhI nahIM
Unlike you, I haven't wandered to see the world outside
ਮੈਂ ਘਰ ਦੇ ਖੱਦਰ ਉੱਤੇ ਕਰੀ ਕਢਾਈ ਹਾਂ
maiM ghara de khaddara utte karI kaDhAI hAM
I am the intricate embroidery done upon the home-spun [Khaddar: coarse hand-woven cotton fabric]
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
maiM dAdIAM nAnIAM de samiAM 'choM AI hAM
I have emerged from the era of my paternal and maternal grandmothers
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
maiM dAdIAM nAnIAM de samiAM 'choM AI hAM
I have emerged from the era of my paternal and maternal grandmothers
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
maiM dAdIAM nAnIAM de samiAM 'choM AI hAM
I have emerged from the era of my paternal and maternal grandmothers
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
maiM dAdIAM nAnIAM de samiAM 'choM AI hAM
I have emerged from the era of my paternal and maternal grandmothers
ਜਿਉਂ ਛਮ-ਛਮ ਵਰਦੀਆਂ ਕਣੀਆਂ ਸੁੱਚੇ ਨੀਰ ਦੀਆਂ
jiuM Chama-Chama varadIAM kaNIAM suchche nIra dIAM
Like the pitter-patter of raindrops made of the purest water
ਮੈਂ ਰੱਜ ਰੱਜ ਗਾਈਆਂ ਘੋੜੀਆਂ ਸੋਹਣੇ ਵੀਰ ਦੀਆਂ
maiM rajja rajja gAIAM gho.DIAM sohaNe vIra dIAM
I sang the [Ghoriyan: traditional folk songs celebrating the groom] for my handsome brother with all my heart
ਮੈਂ ਬਾਪੂ ਦੇ ਪੈਰਾਂ ਤੇ ਲੱਗੀ ਮਹਿੰਦੀ ਜਹੀ
maiM bApU de pairAM te laggI mahiMdI jahI
I am like the sacred henna applied to my father's feet
ਜਾਗਦਿਆਂ ਵਾਲੀ ਧੂੜ ਦੀ ਸੁਰਮ-ਸਲਾਈ ਹਾਂ
jAgadiAM vAlI dhU.Da dI surama-salAI hAM
I am the [Surm-Salai: an applicator for kohl/eye-liner] made from the dust of the vigilant
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
maiM dAdIAM nAnIAM de samiAM 'choM AI hAM
I have emerged from the era of my paternal and maternal grandmothers
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
maiM dAdIAM nAnIAM de samiAM 'choM AI hAM
I have emerged from the era of my paternal and maternal grandmothers
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
maiM dAdIAM nAnIAM de samiAM 'choM AI hAM
I have emerged from the era of my paternal and maternal grandmothers
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
maiM dAdIAM nAnIAM de samiAM 'choM AI hAM
I have emerged from the era of my paternal and maternal grandmothers
ਫੇਰ ਹੱਲੇ-ਗੁੱਲੇ ਵੇਲੇ ਕੀ ਕੁਝ ਹੋਇਆ ਸੀ
phera halle-gulle vele kI kujha hoiA sI
Then, what all transpired during the [Halle-Gulle: the chaotic riots and upheaval of the 1947 Partition]
ਇਨ੍ਹਾਂ ਅੱਖਾਂ ਮੂਹਰੇ ਬਾਬਲ ਮੇਰਾ ਮੋਇਆ ਸੀ
inhAM akkhAM mUhare bAbala merA moiA sI
Before these very eyes, my [Babul: beloved father/patriarch] was taken by death
ਮੈਨੂੰ ਅੱਜ ਵੀ ਦਿੱਸਦੀ ਛਾਤੀ ਫਟਦੀ ਮਾਂ ਮੇਰੀ
mainUM ajja vI dissadI ChAtI phaTadI mAM merI
Even today, I see the sight of my mother’s heart shattering in grief
ਮੈਂ ਉੱਜੜੇ ਹੋਏ ਰਾਹਾਂ ਦੀ ਪਰਛਾਈ ਹਾਂ
maiM ujja.De hoe rAhAM dI paraChAI hAM
I am the lingering shadow of those uprooted, desolate paths
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
maiM dAdIAM nAnIAM de samiAM 'choM AI hAM
I have emerged from the era of my paternal and maternal grandmothers
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
maiM dAdIAM nAnIAM de samiAM 'choM AI hAM
I have emerged from the era of my paternal and maternal grandmothers
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
maiM dAdIAM nAnIAM de samiAM 'choM AI hAM
I have emerged from the era of my paternal and maternal grandmothers
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
maiM dAdIAM nAnIAM de samiAM 'choM AI hAM
I have emerged from the era of my paternal and maternal grandmothers

Share

More by Nimrat Khaira

View all songs →