Designer
by Nimrat Khairaft Happy Raikoti
ਉੱਠ ਕੁੜੀਏ ਨਖਰੇ ਨਾ ਮਾਰ
uTTha ku.DIe nakhare nA mAra
Rise up, `[Kudiye: Ni/Nee: a gender-specific vocative used to address a woman directly]`, stop flaunting your airs
ਲੈ ਬਈ ਪਹੁੰਚ ਗਈ ਦੁਬਈ
lai baI pahuMcha gaI dubaI
Look here, she has arrived in Dubai
ਮੈਂ ਹੁੰਦੀ ਨਹੀਓਂ ਕਿਸੇ ਦੀ ਸ਼ਾਇ
maiM huMdI nahIoM kise dI sa਼Ai
I don’t belong to anyone, I’m not a possessed thing
ਲੈ ਬੋਟਾਂ ਕੇ ਕਰੂਜ਼
lai boTAM ke karUja਼
Whether it’s luxury boats or cruises
ਬਣਦੀ ਫਰੰਟ ਦੀ ਨਿਊਜ਼
baNadI pharaMTa dI niUja਼
She always makes the front-page news
ਵੱਖਰੇ ਜੇ ਸ਼ੌਂਕ ਚੱਲੇ ਬੋਲੀ ਜਾਣ ਲੋਕ
vakkhare je sa਼auMka challe bolI jANa loka
With her unique tastes, people just keep on talking
ਬੱਸ ਪੈਸੇ ਉਡਾਉਂਦੀ ਆ
bassa paise uDAuMdI A
Saying she just loves blowing through cash
ਕੁੜੀ ਡਿਜ਼ਾਇਨਰ ਪਾਉਂਦੀ ਆ
ku.DI Dija਼Ainara pAuMdI A
The `[Kudi: girl/maiden]` wears only designer labels
ਡਿਜ਼ਾਇਨਰ ਪਾਉਂਦੀ ਆ
Dija਼Ainara pAuMdI A
Wears only designer labels
ਡਿਜ਼ਾਇਨਰ ਪਾਉਂਦੀ ਆ
Dija਼Ainara pAuMdI A
Wears only designer labels
ਸਿਰਾਂ ਤੋਂ ਲੈ ਕੇ ਸ਼ੂਜ਼ ਤੱਕ
sirAM toM lai ke sa਼Uja਼ takka
From her head down to her shoes
ਕੁੜੀ ਡਿਜ਼ਾਇਨਰ ਪਾਉਂਦੀ ਆ
ku.DI Dija਼Ainara pAuMdI A
The `[Kudi: girl/maiden]` wears only designer labels
ਡਿਜ਼ਾਇਨਰ ਪਾਉਂਦੀ ਆ
Dija਼Ainara pAuMdI A
Wears only designer labels
ਡਿਜ਼ਾਇਨਰ ਪਾਉਂਦੀ ਆ
Dija਼Ainara pAuMdI A
Wears only designer labels
ਸਿਰਾਂ ਤੋਂ ਲੈ ਕੇ ਸ਼ੂਜ਼ ਤੱਕ
sirAM toM lai ke sa਼Uja਼ takka
From her head down to her shoes
ਉੱਠ ਕੁੜੀਏ ਨਖਰੇ ਨਾ ਮਾਰ
uTTha ku.DIe nakhare nA mAra
Rise up, `[Kudiye: girl]`, stop flaunting your airs
ਉੱਠ ਕੁੜੀਏ ਨਖਰੇ ਨਾ ਮਾਰ
uTTha ku.DIe nakhare nA mAra
Rise up, `[Kudiye: girl]`, stop flaunting your airs
ਬੁਰਜ ਖ਼ਲੀਫ਼ਾ ਜਿੱਡਾ ਨਖ਼ਰਾ ਨਾ ਮਾਰਦੀ
buraja kha਼lIpha਼A jiDDA nakha਼rA nA mAradI
Her attitude is as grand as the Burj Khalifa
ਲਾਈਨ ਬੰਨ੍ਹ ਤੂੰ ਵੀ ਪਿੱਛੇ ਗੇੜੇ ਮੁੰਡੇ ਮਾਰਦੇ
lAIna baMnha tUM vI pichChe ge.De muMDe mArade
A whole line of boys follows you, circling around
ਮੇਕਅੱਪ ਕਰਦੀ ਨਾ ਬਿਨਾਂ ਸੈਫ਼ੋਰਾ ਦੇ
mekaappa karadI nA binAM saipha਼orA de
She doesn't touch makeup unless it's from Sephora
ਦੂਰ ਦੂਰ ਚਰਚੇ ਨੇ ਕਾਜਲ ਦੀ ਧਾਰ ਦੇ
dUra dUra charache ne kAjala dI dhAra de
The fame of her kohl-lined eyes has spread far and wide
ਗੱਡੀਆਂ ਬਲੈਕ ਜਿਹੜੇ ਕਾਲਜੇ
gaDDIAM balaika jiha.De kAlaje
Black cars that cause a heart attack
ਅਟੈਕ ਅੱਗ ਦਿਲਾਂ ਨੂੰ ਲਗਾਉਂਦੀ ਆ
aTaika agga dilAM nUM lagAuMdI A
She sets hearts on fire wherever she goes
ਕੁੜੀ ਡਿਜ਼ਾਇਨਰ ਪਾਉਂਦੀ ਆ
ku.DI Dija਼Ainara pAuMdI A
The `[Kudi: girl/maiden]` wears only designer labels
ਡਿਜ਼ਾਇਨਰ ਪਾਉਂਦੀ ਆ
Dija਼Ainara pAuMdI A
Wears only designer labels
ਡਿਜ਼ਾਇਨਰ ਪਾਉਂਦੀ ਆ
Dija਼Ainara pAuMdI A
Wears only designer labels
ਸਿਰਾਂ ਤੋਂ ਲੈ ਕੇ ਸ਼ੂਜ਼ ਤੱਕ
sirAM toM lai ke sa਼Uja਼ takka
From her head down to her shoes
ਕੁੜੀ ਡਿਜ਼ਾਇਨਰ ਪਾਉਂਦੀ ਆ
ku.DI Dija਼Ainara pAuMdI A
The `[Kudi: girl/maiden]` wears only designer labels
ਡਿਜ਼ਾਇਨਰ ਪਾਉਂਦੀ ਆ
Dija਼Ainara pAuMdI A
Wears only designer labels
ਡਿਜ਼ਾਇਨਰ ਪਾਉਂਦੀ ਆ
Dija਼Ainara pAuMdI A
Wears only designer labels
ਸਿਰਾਂ ਤੋਂ ਲੈ ਕੇ ਸ਼ੂਜ਼ ਤੱਕ
sirAM toM lai ke sa਼Uja਼ takka
From her head down to her shoes
ਨਖ਼ਰੇ ਮੇਰੇ ਦੇ ਮੁੰਡੇ ਫ਼ੈਨ
nakha਼re mere de muMDe pha਼aina
Boys are fans of my graceful piques
ਡਾਊਨਟਾਊਨ ਤੱਕਦੇ ਹੀ ਰਹਿਣ
DAUnaTAUna takkade hI rahiNa
They keep staring as I walk through Downtown
ਤਾਹੀਓਂ ਮੁੰਡੇ ਮੈਂ ਕਰਾਤੇ ਕਈ ਬੈਨ
tAhIoM muMDe maiM karAte kaI baina
That’s why I’ve put a ban on so many of them
ਹੋ ਲੱਖਾਂ ਵਿਚ ਇਕ ਮੇਰਾ ਮੈਨ
ho lakkhAM vicha ika merA maina
My man is one in a million
ਡਾਊਨਟਾਊਨ ਸਾਰਾ ਦਿਨ ਹੀ ਪਿੱਛੇ ਗੇੜੇ ਲਾਉਂਦੇ ਨੇ
DAUnaTAUna sArA dina hI pichChe ge.De lAuMde ne
They spend all day in Downtown, tailing me
ਅੱਖ ਮੇਰੀ ਤਾਂ ਪੱਟੇ ਮੁੰਡੇ ਸਾਰੀ ਰਾਤ ਨਾ ਸੌਂਦੇ ਨੇ
akkha merI tAM paTTe muMDe sArI rAta nA sauMde ne
My gaze has them so hooked they can't sleep all night
ਰਾਤਾਂ ਨੂੰ ਉਹ ਤਾਰੇ ਗਿਣ-ਗਿਣ ਸੈਡ ਸੌਂਗ ਹੀ ਗਾਉਂਦੇ ਨੇ
rAtAM nUM uha tAre giNa-giNa saiDa sauMga hI gAuMde ne
At night, they count the stars and sing sad songs
ਗਾਉਂਦੇ ਨੇ
gAuMde ne
They keep on singing
ਕਹਿਰ ਗੁਜ਼ਾਰਦਾ ਠੋਡੀ ਉੱਤੇ ਤਿਲ ਜੀ
kahira guja਼AradA ThoDI utte tila jI
The mole on your chin is absolutely wrecking havoc
ਧੱਕ-ਧੱਕ ਮੁੰਡਿਆਂ ਦਾ ਬਾਊਂਸ ਹੁੰਦਾ ਦਿਲ ਜੀ
dhakka-dhakka muMDiAM dA bAUMsa huMdA dila jI
The boys' hearts are skipping beats and bouncing
ਆਊਟ ਆਫ਼ ਰੇਂਜ ਮੇਰੇ ਨਖ਼ਰੇ ਮੁੰਡਿਆ ਵੇ ਕਰੂ ਕੌਣ ਅਫ਼ੋਰਡ
AUTa Apha਼ reMja mere nakha਼re muMDiA ve karU kauNa apha਼oraDa
My tantrums are out of range, boy, who could even afford
ਨਖ਼ਰੇ ਦਾ ਬਿੱਲ ਜੀ
nakha਼re dA billa jI
The bill for my expensive tastes?
ਹੈਪੀ ਰਾਏਕੋਟੀਆ ਵੇ ਦਿਲ ਉੱਤੇ ਨੋਟ ਗੱਲ ਦਿਲ ਦੀ ਗਾਉਂਦੀ ਆ
haipI rAekoTIA ve dila utte noTa galla dila dI gAuMdI A
`[Happy Raikoti: Self-reference to the song's lyricist/artist]`, she sings the truth from her heart
ਕੁੜੀ ਡਿਜ਼ਾਇਨਰ ਪਾਉਂਦੀ ਆ
ku.DI Dija਼Ainara pAuMdI A
The `[Kudi: girl/maiden]` wears only designer labels
ਡਿਜ਼ਾਇਨਰ ਪਾਉਂਦੀ ਆ
Dija਼Ainara pAuMdI A
Wears only designer labels
ਡਿਜ਼ਾਇਨਰ ਪਾਉਂਦੀ ਆ
Dija਼Ainara pAuMdI A
Wears only designer labels
ਸਿਰਾਂ ਤੋਂ ਲੈ ਕੇ ਸ਼ੂਜ਼ ਤੱਕ
sirAM toM lai ke sa਼Uja਼ takka
From her head down to her shoes
ਕੁੜੀ ਡਿਜ਼ਾਇਨਰ ਪਾਉਂਦੀ ਆ
ku.DI Dija਼Ainara pAuMdI A
The `[Kudi: girl/maiden]` wears only designer labels
ਡਿਜ਼ਾਇਨਰ ਪਾਉਂਦੀ ਆ
Dija਼Ainara pAuMdI A
Wears only designer labels
ਡਿਜ਼ਾਇਨਰ ਪਾਉਂਦੀ ਆ
Dija਼Ainara pAuMdI A
Wears only designer labels
ਸਿਰਾਂ ਤੋਂ ਲੈ ਕੇ ਸ਼ੂਜ਼ ਤੱਕ
sirAM toM lai ke sa਼Uja਼ takka
From her head down to her shoes