Doubts

by Nimrat Khaira

ਜਦੋਂ ਕਰਦੀ ਆਂ ਗੱਲਾਂ ਤੇਰੇ ਨਾਲ
jadoM karadI AM gallAM tere nAla
Whenever I am talking to you
ਜਦੋਂ ਵੇਟਿੰਗ 'ਚ ਆਵੇ ਮੇਰੀ ਕਾਲ
jadoM veTiMga 'cha Ave merI kAla
When my call ends up on waiting
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious
ਰੱਖਦੀ ਆ ਨਿਗ੍ਹਾ ਵਿੰਡੋ ਵਿਚ ਖੜ ਕੇ
rakkhadI A nighA viMDo vicha kha.Da ke
She keeps a sharp eye on me, standing by the window
ਹਾਏ ਜਦੋਂ ਕਦੇ ਗਿਆ ਤੂੰ ਡ੍ਰੌਪ ਕਰਕੇ
hAe jadoM kade giA tUM Draupa karake
Oh, ever since that time you came to drop me off
ਤੇਰੀ ਗੱਡੀ ਦੀ ਪਛਾਣ ਵੀ ਤਾਂ ਕਰੀ ਫਿਰਦੇ
terI gaDDI dI paChANa vI tAM karI phirade
She has even recognized the look of your car
ਕੀ ਲਿਖਿਆ ਪਲੇਟ 'ਤੇ ਵੀ ਪੜ੍ਹੀ ਫਿਰਦੇ
kI likhiA paleTa 'te vI pa.DhI phirade
She’s even read what’s written on the license plate
ਕਿਹਨੇ ਦਿੱਤਾ ਏ ਬਰਬਰੀ ਦਾ ਸ਼ਾਲ
kihane dittA e barabarI dA sa਼Ala
"Who gave you this Burberry shawl?" she asks
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious
ਜਦੋਂ ਕਰਦੀ ਆਂ ਗੱਲਾਂ ਤੇਰੇ ਨਾਲ
jadoM karadI AM gallAM tere nAla
Whenever I am talking to you
ਜਦੋਂ ਵੇਟਿੰਗ 'ਚ ਆਵੇ ਮੇਰੀ ਕਾਲ
jadoM veTiMga 'cha Ave merI kAla
When my call ends up on waiting
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious
ਹਾਏ ਆਉਣ ਰਿਸ਼ਤੇ ਬੜੇ ਮੈਂ ਬਹਾਨੇ ਲਾਉਂਦੀ ਰਹਿੰਦੀ ਆਂ
hAe AuNa risa਼te ba.De maiM bahAne lAuMdI rahiMdI AM
Oh, many marriage proposals arrive but I keep making excuses `[Saak: formal marriage proposals brought by families]`
ਵੇ ਮੁੰਡੇ ਦੀਆਂ ਕਮੀਆਂ ਗਿਣਾਉਂਦੀ ਰਹਿੰਦੀ ਆਂ
ve muMDe dIAM kamIAM giNAuMdI rahiMdI AM
I keep pointing out flaws in every guy
ਹਜੇ ਨਹੀਂ ਕਰਾਉਣਾ ਮੈਂ ਵਿਆਹ ਆਖ ਦਿੰਦੀ ਆਂ
haje nahIM karAuNA maiM viAha Akha diMdI AM
"I don't want to get married yet," is what I tell them
ਹਰ ਇੱਕ ਨੂੰ ਹੀ ਖੇਹ ਸੁਆਹ ਆਖ ਦਿੰਦੀ ਆਂ
hara ikka nUM hI kheha suAha Akha diMdI AM
I dismiss every single one as if they are worthless dust
ਤੇਰੇ ਪਿੱਛੇ ਦਿੱਤਾ ਸਾਕਾਂ ਨੂੰ ਹੀ ਟਾਲ
tere pichChe dittA sAkAM nUM hI TAla
Just for you, I’ve turned away every potential match
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious
ਜਦੋਂ ਕਰਦੀ ਆਂ ਗੱਲਾਂ ਤੇਰੇ ਨਾਲ
jadoM karadI AM gallAM tere nAla
Whenever I am talking to you
ਜਦੋਂ ਵੇਟਿੰਗ 'ਚ ਆਵੇ ਮੇਰੀ ਕਾਲ
jadoM veTiMga 'cha Ave merI kAla
When my call ends up on waiting
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious
ਜੀ ਕਰੇ ਤੇਰਾ ਹੱਥ ਫੜ ਨਾਲ ਚੱਲਾਂ ਵੇ
jI kare terA hattha pha.Da nAla challAM ve
My heart longs to hold your hand and walk beside you
ਹੋਰ ਨਹੀਂ ਮੈਂ ਚੋਰੀ-ਚੋਰੀ ਕਰਨੀਆਂ ਗੱਲਾਂ ਵੇ
hora nahIM maiM chorI-chorI karanIAM gallAM ve
I don't want to have these secret conversations anymore
ਛੱਡ ਦਿਆਂ ਦਿਨ ਮੈਂ ਵੀ ਉਂਗਲਾਂ 'ਤੇ ਗਿਣ
ChaDDa diAM dina maiM vI uMgalAM 'te giNa
I’ll stop counting the days on my fingertips
ਗੱਲ ਤੇਰੇ ਨਾਲ ਸਿੱਧੀ ਕਰਾਊਂ ਕਿਸੇ ਦਿਨ
galla tere nAla siddhI karAUM kise dina
I’ll make you talk to my family directly one of these days
ਮੇਰੇ ਅਰਜਣਾ ਆਪੇ ਲਈਂ ਸੰਭਾਲ
mere arajaNA Ape laIM saMbhAla
My dear Arjan, you’ll have to handle the situation yourself `[Arjan: A reference to the song's lyricist, Arjan Dhillon]`
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious
ਜਦੋਂ ਕਰਦੀ ਆਂ ਗੱਲਾਂ ਤੇਰੇ ਨਾਲ
jadoM karadI AM gallAM tere nAla
Whenever I am talking to you
ਜਦੋਂ ਵੇਟਿੰਗ 'ਚ ਆਵੇ ਮੇਰੀ ਕਾਲ
jadoM veTiMga 'cha Ave merI kAla
When my call ends up on waiting
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious
ਹਾਏ ਵੇ ਮੰਮੀ ਸ਼ੱਕ ਕਰਦੀ
hAe ve maMmI sa਼kka karadI
Oh, my mother is getting suspicious

Share

More by Nimrat Khaira

View all songs →