Firozi

by Nimrat Khaira

ਕਦੇ-ਕਦੇ ਮੈਥੋਂ ਪਰੇਸ਼ਾਨ ਹੋ ਜਾਵੇ
kade-kade maithoM paresa਼Ana ho jAve
Sometimes you grow weary and annoyed with me
ਜਾਂ ਫਿਰ ਐਵੇਂ ਮਿਹਰਬਾਨ ਹੋ ਜਾਵੇ
jAM phira aiveM miharabAna ho jAve
And then other times, you shower me with sudden grace
ਤੈਨੂੰ ਵੀ ਪਤਾ ਏ ਮੈਨੂੰ ਭਾਉਣ ਚੂੜੀਆਂ
tainUM vI patA e mainUM bhAuNa chU.DIAM
You know well how much I adore wearing bangles
ਤੋਤਿਆਂ ਦੀ ਚੁੰਝ ਤੋਂ ਜੋ ਹੋਣ ਗੂੜ੍ਹੀਆਂ
totiAM dI chuMjha toM jo hoNa gU.DhIAM
Specifically those deeper in red than a parrot’s beak
ਬਣਦਾ ਬਕਾਇਦਾ ਵੈਸੇ ਧੰਨਵਾਦ ਆ
baNadA bakAidA vaise dhaMnavAda A
Truly, you deserve a formal word of thanks
ਪਰ ਮੈਨੂੰ ਨਾ ਪਸੰਦ ਜਿਹੜੇ ਰੰਗ ਨਿਕਲੇ
para mainUM nA pasaMda jiha.De raMga nikale
But I simply didn't like the colors that turned out
ਜੱਟਾ ਜੋ ਗੰਢਾਸ ਨਾਲ
jaTTA jo gaMDhAsa nAla
[Jatta: a member of the land-owning agricultural community known for pride and lifestyle] who with your [Gandasa: a traditional long-handled poleaxe or scythe used by Jatts]
ਜੱਟਾ ਜੋ ਗੰਢਾਸ ਨਾਲ
jaTTA jo gaMDhAsa nAla
[Jatta] who with your [Gandasa]
ਜੱਟਾ ਜੋ ਗੰਢਾਸ ਨਾਲ ਲੈ ਕੇ ਆ ਗਿਆ
jaTTA jo gaMDhAsa nAla lai ke A giA
[Jatta] who brought these along with your [Gandasa]
ਕੰਗਣ ਫ਼ਿਰੋਜ਼ੀ ਦੋਵੇਂ ਤੰਗ ਨਿਕਲੇ
kaMgaNa pha਼iroja਼I doveM taMga nikale
These turquoise bangles turned out to be too tight
ਜੱਟਾ ਜੋ ਗੰਢਾਸ ਨਾਲ ਲੈ ਕੇ ਆ ਗਿਆ
jaTTA jo gaMDhAsa nAla lai ke A giA
[Jatta] who brought these along with your [Gandasa]
ਕੰਗਣ ਫ਼ਿਰੋਜ਼ੀ ਦੋਵੇਂ ਤੰਗ ਨਿਕਲੇ
kaMgaNa pha਼iroja਼I doveM taMga nikale
These turquoise bangles turned out to be too tight
ਹੋ ਕਦੀ ਤੇਰੀ ਆਕੜ ਨਾ ਹੁੰਦੀ ਮਾਣ ਵੇ
ho kadI terI Aka.Da nA huMdI mANa ve
Sometimes your stubborn ego feels like a source of pride
ਪਿਆਰ ਵਿਚ ਹੋਵੇ ਫਿਰ ਜਾਵੇ ਲਿਫਦਾ
piAra vicha hove phira jAve liphadA
But in love, one is supposed to bend and yield
ਕਦੇ ਤਾਂ ਭੁਲੇਖਾ ਤੇਰਾ ਪਵੇ ਦੂਰ ਤੋਂ
kade tAM bhulekhA terA pave dUra toM
Sometimes I see a glimpse of you from afar
ਕਦੇ ਤੂੰ ਖਲੋਤਾ ਕੋਲ ਵੀ ਨੀ ਦਿਸਦਾ
kade tUM khalotA kola vI nI disadA
And sometimes you're standing right there, yet remain unseen
ਜਿਹੜੇ ਤੂੰ ਹਜ਼ਾਰੇ ਵਾਲੇ ਪਾਣੀਆਂ ਚ ਠਾਪ ਮਾਰੀ
jiha.De tUM haja਼Are vAle pANIAM cha ThApa mArI
The waters of [Hazara: the ancestral home of the folk-hero Ranjha] where you dove in
ਵੇਖ ਜੱਟਾ ਆ ਕੇ ਉਹ ਝੰਗ ਨਿਕਲੇ
vekha jaTTA A ke uha jhaMga nikale
Look [Jatta], they have led me straight to [Jhang: the legendary home of the folk-heroine Heer]
ਜੱਟਾ ਜੋ ਗੰਢਾਸ ਨਾਲ
jaTTA jo gaMDhAsa nAla
[Jatta] who with your [Gandasa]
ਜੱਟਾ ਜੋ ਗੰਢਾਸ ਨਾਲ
jaTTA jo gaMDhAsa nAla
[Jatta] who with your [Gandasa]
ਜੱਟਾ ਜੋ ਗੰਢਾਸ ਨਾਲ ਲੈ ਕੇ ਆ ਗਿਆ
jaTTA jo gaMDhAsa nAla lai ke A giA
[Jatta] who brought these along with your [Gandasa]
ਕੰਗਣ ਫ਼ਿਰੋਜ਼ੀ ਦੋਵੇਂ ਤੰਗ ਨਿਕਲੇ
kaMgaNa pha਼iroja਼I doveM taMga nikale
These turquoise bangles turned out to be too tight
ਜੱਟਾ ਜੋ ਗੰਢਾਸ ਨਾਲ ਲੈ ਕੇ ਆ ਗਿਆ
jaTTA jo gaMDhAsa nAla lai ke A giA
[Jatta] who brought these along with your [Gandasa]
ਕੰਗਣ ਫ਼ਿਰੋਜ਼ੀ ਦੋਵੇਂ ਤੰਗ ਨਿਕਲੇ
kaMgaNa pha਼iroja਼I doveM taMga nikale
These turquoise bangles turned out to be too tight
ਰੱਖ ਖਾਂ ਖਿਆਲ ਰਾਣੀਆਂ ਜਿਹੀ ਨਾਰ ਦਾ
rakkha khAM khiAla rANIAM jihI nAra dA
Do take some care of this queen-like woman of yours
ਪੈਣ ਜਾਣ ਅੱਡੀਆਂ ਤੇ ਨੀਲ ਚੰਨ ਵੇ
paiNa jANa aDDIAM te nIla chaMna ve
My heels are turning blue from waiting for your attention, my moon
ਹੋਰਾਂ ਵੱਲ ਦੇਖ ਸ਼ੌਂਕ ਛਾਲਾਂ ਮਾਰਦਾ
horAM valla dekha sa਼auMka ChAlAM mAradA
Watching others, my heart leaps with a desire to dress up
ਲੈ ਦੇ ਇਕ ਹੌਲੀ ਜਿਹੀ ਹੀਲ ਚੰਨ ਵੇ
lai de ika haulI jihI hIla chaMna ve
Buy me a delicate pair of heels, my moon
ਛੇਆਂ ਚੋਂ ਪੁਗਾਇਆ ਇੱਕੋ ਆਹੀ ਸੋਹਣਿਆ
CheAM choM pugAiA ikko AhI sohaNiA
Out of six promises, you only fulfilled this one, my handsome
ਉਹ ਵੀ ਵਾਅਦੇ ਤੇਰੇ ਜੱਟਾ ਖਾਲੀ ਪੰਜ ਨਿਕਲੇ
uha vI vAade tere jaTTA khAlI paMja nikale
The other five of your vows, [Jatta], turned out to be empty
ਜੱਟਾ ਜੋ ਗੰਢਾਸ ਨਾਲ
jaTTA jo gaMDhAsa nAla
[Jatta] who with your [Gandasa]
ਜੱਟਾ ਜੋ ਗੰਢਾਸ ਨਾਲ
jaTTA jo gaMDhAsa nAla
[Jatta] who with your [Gandasa]
ਜੱਟਾ ਜੋ ਗੰਢਾਸ ਨਾਲ ਲੈ ਕੇ ਆ ਗਿਆ
jaTTA jo gaMDhAsa nAla lai ke A giA
[Jatta] who brought these along with your [Gandasa]
ਕੰਗਣ ਫ਼ਿਰੋਜ਼ੀ ਦੋਵੇਂ ਤੰਗ ਨਿਕਲੇ
kaMgaNa pha਼iroja਼I doveM taMga nikale
These turquoise bangles turned out to be too tight
ਜੱਟਾ ਜੋ ਗੰਢਾਸ ਨਾਲ ਲੈ ਕੇ ਆ ਗਿਆ
jaTTA jo gaMDhAsa nAla lai ke A giA
[Jatta] who brought these along with your [Gandasa]
ਕੰਗਣ ਫ਼ਿਰੋਜ਼ੀ ਦੋਵੇਂ ਤੰਗ ਨਿਕਲੇ
kaMgaNa pha਼iroja਼I doveM taMga nikale
These turquoise bangles turned out to be too tight
ਚੰਨ ਬਿਨਾਂ ਅੰਬਰਾਂ ਦਾ ਕੀ ਆ ਮੁੱਲ ਵੇ
chaMna binAM aMbarAM dA kI A mulla ve
Without the moon, what is the worth of the skies?
ਨੀਂਦ ਕਾਹਦੀ ਜੱਟਾ ਤੇਰੇ ਖ਼ਾਬ ਤੋਂ ਬਿਨਾਂ
nIMda kAhadI jaTTA tere kha਼Aba toM binAM
And what is sleep, [Jatta], without dreams of you?
ਤੇਰੇ ਬਿਨਾਂ ਸਾਡਾ ਕੀ ਜਿਉਣਾ ਸੋਹਣਿਆ
tere binAM sADA kI jiuNA sohaNiA
What is my life worth without you, my beloved?
ਬਾਗ਼ਾਂ ਦੀ ਪਾਕ ਜਿਵੇਂ ਤਾਜ ਤੋਂ ਬਿਨਾਂ
bAga਼AM dI pAka jiveM tAja toM binAM
Like the sanctity of gardens is nothing without the rose
ਸਾਨੂੰ ਕਿੱਥੋਂ ਗਿਫ਼ਟ ਇਹ ਵਾਲਾ ਪਿਆਰ ਦਾ
sAnUM kitthoM gipha਼Ta iha vAlA piAra dA
Where would I have received this gift of love from?
ਤੇਰੇ ਹੀ ਸਿਖਾਏ ਸਾਰੇ ਢੰਗ ਨਿਕਲੇ
tere hI sikhAe sAre DhaMga nikale
It turns out these are all the ways of love you taught me
ਜੱਟਾ ਜੋ ਗੰਢਾਸ ਨਾਲ
jaTTA jo gaMDhAsa nAla
[Jatta] who with your [Gandasa]
ਜੱਟਾ ਜੋ ਗੰਢਾਸ ਨਾਲ
jaTTA jo gaMDhAsa nAla
[Jatta] who with your [Gandasa]
ਜੱਟਾ ਜੋ ਗੰਢਾਸ ਨਾਲ ਲੈ ਕੇ ਆ ਗਿਆ
jaTTA jo gaMDhAsa nAla lai ke A giA
[Jatta] who brought these along with your [Gandasa]
ਕੰਗਣ ਫ਼ਿਰੋਜ਼ੀ ਦੋਵੇਂ ਤੰਗ ਨਿਕਲੇ
kaMgaNa pha਼iroja਼I doveM taMga nikale
These turquoise bangles turned out to be too tight
ਜੱਟਾ ਜੋ ਗੰਢਾਸ ਨਾਲ ਲੈ ਕੇ ਆ ਗਿਆ
jaTTA jo gaMDhAsa nAla lai ke A giA
[Jatta] who brought these along with your [Gandasa]
ਕੰਗਣ ਫ਼ਿਰੋਜ਼ੀ ਦੋਵੇਂ ਤੰਗ ਨਿਕਲੇ
kaMgaNa pha਼iroja਼I doveM taMga nikale
These turquoise bangles turned out to be too tight

Share

More by Nimrat Khaira

View all songs →