Gallan Chaandi Diyan

by Nimrat Khairaft Shah An Shah

ਹੋ ਗੱਲਾਂ ਕੱਚ ਦੀਆਂ ਕਰ ਵੇ ਮੈਂ ਟੁੱਟਣੋਂ ਬਚਾਵਾਂ
ho gallAM kachcha dIAM kara ve maiM TuTTaNoM bachAvAM
Oh, speak words fragile as glass, so I may protect them from breaking
ਹੋ ਗੱਲਾਂ ਸੋਨੇ ਦੀਆਂ ਤੇਰੀਆਂ ਨੂੰ ਕੰਨੀਂ ਲਮਕਾਵਾਂ
ho gallAM sone dIAM terIAM nUM kaMnIM lamakAvAM
Oh, your golden words, I shall hang them from my ears like jewels
ਹੋ ਗੱਲਾਂ ਕੱਚ ਦੀਆਂ ਕਰ ਵੇ ਮੈਂ ਟੁੱਟਣੋਂ ਬਚਾਵਾਂ
ho gallAM kachcha dIAM kara ve maiM TuTTaNoM bachAvAM
Oh, speak words fragile as glass, so I may protect them from breaking
ਗੱਲਾਂ ਸੋਨੇ ਦੀਆਂ ਤੇਰੀਆਂ ਨੂੰ ਕੰਨੀਂ ਲਮਕਾਵਾਂ
gallAM sone dIAM terIAM nUM kaMnIM lamakAvAM
Your golden words, I shall hang them from my ears like jewels
ਗੱਲਾਂ ਚਾਂਦੀ ਦੀਆਂ ਚਿੱਟੀਆਂ ਬਣਾ ਸੱਜਣਾ
gallAM chAMdI dIAM chiTTIAM baNA sajjaNA
Turn your words into pure white silver, my soulmate [Sajjan: beloved/soulmate]
ਮਨਾ ਸੱਜਣਾ
manA sajjaNA
Listen, my soulmate
ਲਾਵਾਂ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
lAvAM gore gore pairAM vicha pA sajjaNA
So I may wear them upon my fair, delicate feet
ਲਾਵਾਂ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
lAvAM gore gore pairAM vicha pA sajjaNA
So I may wear them upon my fair, delicate feet
ਸੋਹਣਿਆ ਹਵਾ ਦੇ ਕਦੇ ਬੁੱਤ ਨਹੀਂਓ ਬਣਦੇ
sohaNiA havA de kade butta nahIMo baNade
My handsome one, statues can never be carved out of the wind
ਤੇਰੇ ਬਿਨਾਂ ਖੁੱਲ੍ਹੇ ਕੇਸ ਗੁੱਤ ਨਹੀਂਓ ਬਣਦੇ
tere binAM khullhe kesa gutta nahIMo baNade
Without you, my flowing tresses can never be woven into a braid

ਗੁੰਦਾਂ ਨਾ ਤੂੰ ਮਾਰ ਪਿੱਛੋਂ ਖੋਲ੍ਹੀਆਂ ਨੀ ਜਾਣੀਆਂ
guMdAM nA tUM mAra pichChoM kholhIAM nI jANIAM
If you don't weave them now, they can't be unraveled later
ਟਿੱਬੇ ਤੈਨੂੰ ਲੱਭਦੇ ਨੇ ਰਾਵੀ ਦਿਆਂ ਪਾਣੀਆਂ
Tibbe tainUM labbhade ne rAvI diAM pANIAM
The desert dunes search for you in the waters of the [Ravi: one of the five major rivers of Punjab]
ਕਿਹੜੀ ਗੱਲ ਦੀ ਤੂੰ ਦਿੰਨਾ ਏ ਸਜ਼ਾ ਸੱਜਣਾ
kiha.DI galla dI tUM diMnA e saja਼A sajjaNA
For what reason do you punish me so, my soulmate
ਸਜ਼ਾ ਸੱਜਣਾ
saja਼A sajjaNA
Such a punishment, my soulmate
ਲਾਵਾਂ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
lAvAM gore gore pairAM vicha pA sajjaNA
So I may wear them upon my fair, delicate feet
ਲਾਵਾਂ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
lAvAM gore gore pairAM vicha pA sajjaNA
So I may wear them upon my fair, delicate feet
ਵੇਲ ਵਾਂਗੂ ਵਧੀ ਮੈਂ ਜਵਾਨ ਜਿਹੀ ਹੋ ਗਈ ਵੇ
vela vAMgU vadhI maiM javAna jihI ho gaI ve
I have blossomed and grown like a climbing vine in my youth
ਵੱਡੀ ਬੇਬੇ ਕਹਿੰਦੀ ਮੈਂ ਰਕਾਨ ਜਿਹੀ ਹੋ ਗਈ ਵੇ
vaDDI bebe kahiMdI maiM rakAna jihI ho gaI ve
My elder grandmother says I’ve become quite the [Rakane: a poised, elegant, and clever young woman]

ਉੱਡਦੇ ਪਰਿੰਦਿਆਂ ਨੂੰ ਥਾਵੇਂ ਡੱਕ ਲੈਣੀ ਆਂ
uDDade pariMdiAM nUM thAveM Dakka laiNI AM
I can stop birds in their flight with a single glance
ਦੰਦਾਂ ਨਾਲ ਮੁੰਡਿਆ ਮੈਂ ਕੜਾ ਚੱਕ ਲੈਣੀ ਆਂ
daMdAM nAla muMDiA maiM ka.DA chakka laiNI AM
Oh boy, I can lift a heavy [Kara: a traditional iron/steel bangle] with my teeth
ਮੇਰਾ ਹੁਸਨ ਹੈ ਬਲਦੀ ਸ਼ਮਾ ਸੱਜਣਾ
merA husana hai baladI sa਼mA sajjaNA
My beauty is a burning flame, my soulmate
ਸ਼ਮਾ ਸੱਜਣਾ
sa਼mA sajjaNA
A glowing flame, my soulmate
ਲਾਵਾਂ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
lAvAM gore gore pairAM vicha pA sajjaNA
So I may wear them upon my fair, delicate feet
ਲਾਵਾਂ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
lAvAM gore gore pairAM vicha pA sajjaNA
So I may wear them upon my fair, delicate feet
ਲਾਵਾਂ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
lAvAM gore gore pairAM vicha pA sajjaNA
So I may wear them upon my fair, delicate feet
ਲਾਵਾਂ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
lAvAM gore gore pairAM vicha pA sajjaNA
So I may wear them upon my fair, delicate feet

Share

More by Nimrat Khaira

View all songs →