Galwakdi - From "Galwakdi"
by Nimrat Khairaft R Guru
ਤੈਨੂੰ ਵਿਚ ਖ਼ਾਬਾਂ ਦੇ ਨਿੱਤ ਗਲਵਕੜੀ ਪਾਉਣੀ ਆਂ
tainUM vicha kha਼AbAM de nitta galavaka.DI pAuNI AM
In the realm of my dreams, I embrace you every single day
ਤੈਨੂੰ ਦੱਸ ਨਹੀਂ ਸਕਦੀ ਮੈਂ ਕਿੰਨਾ ਚਾਹੁੰਨੀ ਆਂ
tainUM dassa nahIM sakadI maiM kiMnA chAhuMnI AM
I cannot find the words to tell you how much I adore you

ਕਿਤੇ ਤੇਰੀ ਮੁੱਛ ਨਾ ਨੀਵੀਂ ਹੋ ਜੇ ਮੈਂ ਸਿਰ ਤੇ ਚੁੰਨੀ ਰੱਖਦੀ ਆਂ
kite terI muchCha nA nIvIM ho je maiM sira te chuMnI rakkhadI AM
Lest your mustache should ever droop in shame, I keep my [Chunni: traditional scarf representing modesty and family honor] draped over my head
ਅੱਖਾਂ ਦੇ ਵਿਚ ਤੇਰੀ ਸੂਰਤ ਨਾ ਹੋਰ ਕਿਸੇ ਵੱਲ ਤੱਕਦੀ ਆਂ
akkhAM de vicha terI sUrata nA hora kise valla takkadI AM
Your face is etched within my eyes; I never look at anyone else

ਮਾੜਾ ਅੜਬ ਏ ਸੂਲੀ ਵੇ ਨਾ ਗੱਲ ਕਰ ਫ਼ਜ਼ੂਲੀ ਵੇ
mA.DA a.Daba e sUlI ve nA galla kara pha਼ja਼UlI ve
Your temperament is a bit stubborn, oh darling, so don't speak of trivial things
ਤੇਰੀ ਸਮਾਇਲ ਜੱਟਾ ਮੈਨੂੰ ਫੈਨ ਬਣਾਉਂਦੀ ਆ
terI samAila jaTTA mainUM phaina baNAuMdI A
Your smile, oh [Jatt: a member of the land-owning agricultural community known for pride and lifestyle], makes me your biggest admirer
ਤੈਨੂੰ ਵਿਚ ਖ਼ਾਬਾਂ ਦੇ ਨਿੱਤ ਗਲਵਕੜੀ ਪਾਉਣੀ ਆਂ
tainUM vicha kha਼AbAM de nitta galavaka.DI pAuNI AM
In the realm of my dreams, I embrace you every single day
ਤੈਨੂੰ ਦੱਸ ਨਹੀਂ ਸਕਦੀ ਮੈਂ ਕਿੰਨਾ ਚਾਹੁੰਨੀ ਆਂ
tainUM dassa nahIM sakadI maiM kiMnA chAhuMnI AM
I cannot find the words to tell you how much I adore you
ਵੇ ਜਿਸਮਾਂ ਤੋਂ ਜਾਂਦੇ ਰਹਿਣੇ ਰੂਹਾਂ ਮਰਦੀਆਂ ਨਹੀਂ
ve jisamAM toM jAMde rahiNe rUhAM maradIAM nahIM
Flesh and bone may fade away, but souls never die
ਜੇ ਸੱਚੀਆਂ ਹੋਣ ਪ੍ਰੀਤਾਂ ਉਹ ਕਦੇ ਵੀ ਹਾਰਦੀਆਂ ਨਹੀਂ
je sachchIAM hoNa prItAM uha kade vI hAradIAM nahIM
If the bonds of love are true, they never face defeat

ਮੇਰੇ ਉੱਤੋਂ ਤਾਂ ਯਾਰਾ ਵੇ ਜਨਮ ਕਈ ਵਾਰਾ
mere uttoM tAM yArA ve janama kaI vArA
I would sacrifice many lifetimes over you, my [Yaar: close friend/beloved; carries weight of deep loyalty]
ਤੈਨੂੰ ਤੱਕ ਤੱਕ ਕੇ ਵੇ ਮੈਂ ਜਿਓਂਦੀ ਆਂ
tainUM takka takka ke ve maiM jioMdI AM
I live my life just by gazing upon you
ਤੈਨੂੰ ਵਿਚ ਖ਼ਾਬਾਂ ਦੇ ਨਿੱਤ ਗਲਵਕੜੀ ਪਾਉਣੀ ਆਂ
tainUM vicha kha਼AbAM de nitta galavaka.DI pAuNI AM
In the realm of my dreams, I embrace you every single day
ਤੈਨੂੰ ਦੱਸ ਨਹੀਂ ਸਕਦੀ ਮੈਂ ਕਿੰਨਾ ਚਾਹੁੰਨੀ ਆਂ
tainUM dassa nahIM sakadI maiM kiMnA chAhuMnI AM
I cannot find the words to tell you how much I adore you
ਵੇ ਜੱਸੜਾ ਤੂੰ ਜਦ ਨਾਲ ਹੁੰਨਾ ਵੇ ਦੂਣੀ ਜਚਦੀ ਆਂ
ve jassa.DA tUM jada nAla huMnA ve dUNI jachadI AM
Oh [Jassar: a reference to the film's character/lyricist Tarsem Jassar], when you are by my side, my grace doubles
ਇਸ਼ਕ ਦੇ ਨਗਮੇ ਗਾਉਂਦੀ ਗਾਉਂਦੀ ਹਵਾ 'ਚ ਨੱਚਦੀ ਆਂ
isa਼ka de nagame gAuMdI gAuMdI havA 'cha nachchadI AM
Singing the melodies of love, I dance upon the breeze

ਤੈਨੂੰ ਗਲ ਨਾਲ ਲਾਉਣ ਲਈ ਸਦਾ ਤੇਰੀ ਹੋਣ ਲਈ
tainUM gala nAla lAuNa laI sadA terI hoNa laI
To hold you close to my heart and to belong to you forever
ਹਰ ਦੁਆ ਕਰਦੀ ਆਂ ਨਿੱਤ ਪੀਰ ਮਨਾਉਂਦੀ ਆਂ
hara duA karadI AM nitta pIra manAuMdI AM
I offer every prayer and constantly seek blessings from the [Peer: a Sufi saint or spiritual guide]