Gulabi Rang
by Nimrat Khairaft Mandeep Maavi, Desi Crew
ਹੋ ਗਲ ਨਾਲ ਖਹਿ ਕੇ ਡਿੱਗਿਆ
ho gala nAla khahi ke DiggiA
Oh, it brushed against my neck and fell to the ground
ਨੋਟ ਇੰਡੀਆ ਦਾ ਸੀਗਾ ਦੋ ਹਜ਼ਾਰ ਦਾ ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ
noTa iMDIA dA sIgA do haja਼Ara dA nI bhAbI muMDA kiha.De piMDa dA
It was an Indian note of two thousand [Rupees], O `[Bhabhi: sister-in-law; brother's wife]`, from which village is this boy?
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ
gulAbI raMga toM gulAbI noTa vAradA nI bhAbI muMDA kiha.De piMDa dA
Over my rosy complexion, he showers pink notes, O `[Bhabhi]`, from which village is this boy?
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ
gulAbI raMga toM gulAbI noTa vAradA
Over my rosy complexion, he showers pink notes.
ਨੇੜੇ ਮੇਰੇ ਹੋਰ ਕੋਈ ਲੱਗਣ ਨਾ ਦਿੰਦਾ
ne.De mere hora koI laggaNa nA diMdA
He doesn't let anyone else come near me
ਨੀ ਕਿਸੇ ਨਾਲ ਮੋਢਾ ਮੇਰਾ ਵੱਜਣ ਨਾ ਦਿੰਦਾ
nI kise nAla moDhA merA vajjaNa nA diMdA
He doesn't let anyone's shoulder brush against mine

ਨੀ ਕਈਆਂ ਦੇ ਉਹਨੇ ਸਾਕ ਮੋੜਤੇ
nI kaIAM de uhane sAka mo.Date
He has caused many suitors' proposals to be rejected
ਅੱਖ ਲਾਲ ਨਾਲ ਕੈੜਾ ਜਿਹਾ ਤਾੜਦਾ ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ
akkha lAla nAla kai.DA jihA tA.DadA nI bhAbI muMDA kiha.De piMDa dA
With blood-shot eyes, he stares them down sternly, O `[Bhabhi]`, from which village is this boy?
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ
gulAbI raMga toM gulAbI noTa vAradA nI bhAbI muMDA kiha.De piMDa dA
Over my rosy complexion, he showers pink notes, O `[Bhabhi]`, from which village is this boy?
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ
gulAbI raMga toM gulAbI noTa vAradA
Over my rosy complexion, he showers pink notes.
ਨੱਚਦੀ ਦੇ ਗਿਣਦਾ ਸਟੈੱਪ ਮੁੰਡਾ ਗੌਰ ਨਾਲ
nachchadI de giNadA saTaippa muMDA gaura nAla
As I dance, the boy counts my steps with deep focus
ਗੂੰਜਣ ਮੈਂ ਹਾਲ ਲਾ'ਤਾ ਝਾਂਜਰਾਂ ਦੇ ਸ਼ੋਰ ਨਾਲ
gUMjaNa maiM hAla lA'tA jhAMjarAM de sa਼ora nAla
I’ve made the hall echo with the roar of my `[Jhanjhran: heavy traditional tinkling anklets]`
ਨੱਚਦੀ ਦੇ ਗਿਣਦਾ ਸਟੈੱਪ ਮੁੰਡਾ ਗੌਰ ਨਾਲ
nachchadI de giNadA saTaippa muMDA gaura nAla
As I dance, the boy counts my steps with deep focus
ਗੂੰਜਣ ਮੈਂ ਹਾਲ ਲਾ'ਤਾ ਝਾਂਜਰਾਂ ਦੇ ਸ਼ੋਰ ਨਾਲ
gUMjaNa maiM hAla lA'tA jhAMjarAM de sa਼ora nAla
I’ve made the hall echo with the roar of my `[Jhanjhran]`
ਨੀ ਫਿਰ ਕੋਲੋਂ ਲੰਘਦਾ
nI phira koloM laMghadA
Then he passes closely by me
ਅੱਖ ਤੇਰੇ ਤੋਂ ਬਚਾ ਕੇ ਮੈਨੂੰ ਤਾੜਦਾ ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ
akkha tere toM bachA ke mainUM tA.DadA nI bhAbI muMDA kiha.De piMDa dA
Shielding his gaze from you, he watches me intently, O `[Bhabhi]`, from which village is this boy?
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ
gulAbI raMga toM gulAbI noTa vAradA nI bhAbI muMDA kiha.De piMDa dA
Over my rosy complexion, he showers pink notes, O `[Bhabhi]`, from which village is this boy?
ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਰਦਾ
gulAbI raMga toM gulAbI noTa vAradA
Over my rosy complexion, he showers pink notes.
ਨੈਣ ਨਕਸ਼ ਨੇ ਜਮ੍ਹਾਂ ਭਾਬੀ ਤੇਰੇ ਵਰਗੇ
naiNa nakasa਼ ne jamhAM bhAbI tere varage
His features are exactly like yours, `[Bhabhi]`
ਨਣਦ ਕੁਆਰੀ ਦੇ ਉਹ ਦਿਲ ਵਿਚ ਵੜ ਗਏ
naNada kuArI de uha dila vicha va.Da gae
He has found his way into your unwed sister-in-law's heart

ਨੀ ਮੌਜੂਖੇੜੇ ਵਾਲਾ ਵੱਜਦਾ
nI maujUkhe.De vAlA vajjadA
He is known as the one from `[Maujukhera: the songwriter's ancestral village]`
ਦਿੱਤਾ ਦਰਜਾ ਮਾਵੀ ਨੂੰ ਗੀਤਕਾਰ ਦਾ ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ
dittA darajA mAvI nUM gItakAra dA nI bhAbI muMDA kiha.De piMDa dA
He has given `[Mavi: Self-reference to the lyricist Mandeep Maavi]` the status of his favorite songwriter, O `[Bhabhi]`, from which village is this boy?