Handsome

by Nimrat Khaira

ਮੇਰੇ ਨਾਲ ਦੀਆਂ ਕੁੜੀਆਂ ਤੋਂ ਪੁੱਛ-ਪੁੱਛ ਕੇ
mere nAla dIAM ku.DIAM toM puchCha-puchCha ke
By constantly asking the girls in my circle
ਮੇਰੇ ਨਾਲ ਦੀਆਂ ਕੁੜੀਆਂ ਤੋਂ ਪੁੱਛ-ਪੁੱਛ ਕੇ
mere nAla dIAM ku.DIAM toM puchCha-puchCha ke
By constantly asking the girls in my circle
ਪਤਾ ਫਿਰਦਾ ਏ ਕਰਦਾ ਰਕਾਨ ਦਾ ਕੁੜੇ
patA phiradA e karadA rakAna dA ku.De
He keeps trying to find the address of this [Rakaan: a graceful, sophisticated, and stylish young woman] [Kudi: girl/maiden] [Ni/Nee: a gender-specific vocative used to address a woman directly]
ਉਹੀ ਗੱਲ ਜੀ ਨਾ ਹੋ ਜੇ ਜਿਹਦਾ ਡਰ ਹੁੰਦਾ ਨੀ
uhI galla jI nA ho je jihadA Dara huMdA nI
I hope the very thing I fear doesn't end up happening
ਮੁੰਡਾ ਹੈਂਡਸਮ ਉੱਤੋਂ ਮੇਰੇ ਹਾਣ ਦਾ ਕੁੜੇ
muMDA haiMDasama uttoM mere hANa dA ku.De
The boy is handsome and on top of that, he's just my age, [Kudiye: girl/friend]

ਸਾਰਾ ਦਿਨ ਹੋਇਆ ਰਹਿੰਦਾ ਐਕਟਿਵ ਗੱਭਰੂ
sArA dina hoiA rahiMdA aikaTiva gabbharU
The [Gabbru: a young, potent, and eligible man] stays active all day long
ਜਿਵੇਂ ਉੱਠਿਆ ਕੋਈ ਨਵਾਂ ਕਲਾਕਾਰ ਹੁੰਦਾ ਨੀ
jiveM uTThiA koI navAM kalAkAra huMdA nI
Just like a newly rising star artist, [Ni/Nee: vocative for a woman]
ਹਰ ਪਾਸੇ ਸੁਣਦੀ ਐ ਉਹਦੀ ਚਰਚਾ
hara pAse suNadI ai uhadI charachA
His name is being discussed everywhere
ਜਿਵੇਂ ਜੰਗਾਂ ਦਾ ਕੋਈ ਵੱਡਾ ਅਖ਼ਬਾਰ ਹੁੰਦਾ ਨੀ
jiveM jaMgAM dA koI vaDDA akha਼bAra huMdA nI
Like a major newspaper headline during times of war
ਹੁਣ ਮੈਨੂੰ ਉਹੀ ਦਿਸਦਾ ਹੈ
huNa mainUM uhI disadA hai
Now he is the only one I see
ਜਿਵੇਂ ਕੋਈ ਮੌਕੇ ਦਾ ਸਟਾਰ ਹੁੰਦਾ ਨੀ
jiveM koI mauke dA saTAra huMdA nI
As if he's the superstar of the moment
ਸਾਰਿਆਂ ਦੀ ਨਿਗਾਹ ਵਿਚ ਉਹਦੀ ਉਹੀ ਕਾਰ
sAriAM dI nigAha vicha uhadI uhI kAra
Everyone’s eyes are fixed on that same car of his
ਸਾਰਿਆਂ ਦੀ ਨਿਗਾਹ ਵਿਚ ਉਹਦੀ ਉਹੀ ਕਾਰ
sAriAM dI nigAha vicha uhadI uhI kAra
Everyone’s eyes are fixed on that same car of his
ਹਰ ਕੋਈ ਨੰਬਰ ਪਛਾਣਦਾ ਕੁੜੇ
hara koI naMbara paChANadA ku.De
Everyone recognizes his license plate, [Kudiye: girl/friend]
ਉਹੀ ਗੱਲ ਜੀ ਨਾ ਹੋ ਜੇ ਜਿਹਦਾ ਡਰ ਹੁੰਦਾ ਨੀ
uhI galla jI nA ho je jihadA Dara huMdA nI
I hope the very thing I fear doesn't end up happening
ਮੁੰਡਾ ਹੈਂਡਸਮ ਉੱਤੋਂ ਮੇਰੇ ਹਾਣ ਦਾ ਕੁੜੇ
muMDA haiMDasama uttoM mere hANa dA ku.De
The boy is handsome and on top of that, he's just my age, [Kudiye: girl/friend]
ਉਹੀ ਗੱਲ ਜੀ ਨਾ ਹੋ ਜੇ ਜਿਹਦਾ ਡਰ ਹੁੰਦਾ ਨੀ
uhI galla jI nA ho je jihadA Dara huMdA nI
I hope the very thing I fear doesn't end up happening
ਮੁੰਡਾ ਹੈਂਡਸਮ ਉੱਤੋਂ ਮੇਰੇ ਹਾਣ ਦਾ ਕੁੜੇ
muMDA haiMDasama uttoM mere hANa dA ku.De
The boy is handsome and on top of that, he's just my age, [Kudiye: girl/friend]
ਚੰਦਰਾ ਉਹ ਡਰਦਾ ਜਵਾਬ ਮੇਰੇ ਤੋਂ
chaMdarA uha DaradA javAba mere toM
The wretched guy is scared of my rejection
ਗੱਲ ਬੁੱਲ੍ਹਾਂ ਤੇ ਲਿਆ ਕੇ ਪਿੱਛੇ ਮੋੜ ਲੈਂਦਾ ਨੀ
galla bullhAM te liA ke pichChe mo.Da laiMdA nI
He brings the words to his lips and then pulls them back, [Ni/Nee: vocative for a woman]
ਕਈ ਵਾਰ ਅੱਖਾਂ ਨਾਲ ਬੁਲਾਉਂਦਾ ਮੈਨੂੰ ਫ਼ਤਿਹ
kaI vAra akkhAM nAla bulAuMdA mainUM pha਼tiha
Many times he greets me with [Fateh: a Sikh greeting, here used as a respectful nod or acknowledgement] through his eyes
ਉਹ ਕਈ ਵਾਰ ਦੋਵੇਂ ਹੱਥ ਜੋੜ ਲੈਂਦਾ ਨੀ
uha kaI vAra doveM hattha jo.Da laiMdA nI
Sometimes he simply folds both his hands in respect
ਪਹਿਲਾਂ ਪਹਿਲਾਂ ਹੋ ਜੇ ਨਾ ਪਿਆਰ ਮੈਨੂੰ ਲੱਗੇ
pahilAM pahilAM ho je nA piAra mainUM lagge
I feel like I'm starting to fall in love for the first time
ਪਹਿਲਾਂ ਪਹਿਲਾਂ ਹੋ ਜੇ ਨਾ ਪਿਆਰ ਮੈਨੂੰ ਲੱਗੇ
pahilAM pahilAM ho je nA piAra mainUM lagge
I feel like I'm starting to fall in love for the first time
ਦੂਜਾ ਅਰਜਨ ਨਾਮ ਨੁਕਸਾਨ ਦਾ ਕੁੜੇ
dUjA arajana nAma nukasAna dA ku.De
Secondly, [Arjan: self-reference to the lyricist Arjan Dhillon] is just another name for heartbreak, [Kudiye: girl/friend]
ਉਹੀ ਗੱਲ ਜੀ ਨਾ ਹੋ ਜੇ ਜਿਹਦਾ ਡਰ ਹੁੰਦਾ ਨੀ
uhI galla jI nA ho je jihadA Dara huMdA nI
I hope the very thing I fear doesn't end up happening
ਮੁੰਡਾ ਹੈਂਡਸਮ ਉੱਤੋਂ ਮੇਰੇ ਹਾਣ ਦਾ ਕੁੜੇ
muMDA haiMDasama uttoM mere hANa dA ku.De
The boy is handsome and on top of that, he's just my age, [Kudiye: girl/friend]
ਉਹੀ ਗੱਲ ਜੀ ਨਾ ਹੋ ਜੇ ਜਿਹਦਾ ਡਰ ਹੁੰਦਾ ਨੀ
uhI galla jI nA ho je jihadA Dara huMdA nI
I hope the very thing I fear doesn't end up happening
ਮੁੰਡਾ ਹੈਂਡਸਮ ਉੱਤੋਂ ਮੇਰੇ ਹਾਣ ਦਾ ਕੁੜੇ
muMDA haiMDasama uttoM mere hANa dA ku.De
The boy is handsome and on top of that, he's just my age, [Kudiye: girl/friend]

Share

More by Nimrat Khaira

View all songs →