Hidden Scars

by Nimrat Khaira

ਕਿੱਕਰਾਂ ਦੇ ਫੁੱਲਾਂ ਵਾਂਗੂੰ ਗੱਲ ਖਿੰਡ ਗਈ ਵੇ
kikkarAM de phullAM vAMgUM galla khiMDa gaI ve
The news has scattered like the blossoms of the [Kikar: the hardy Acacia tree common in Punjab]
ਇਕੱਲੀ ਇਕੱਲੀ ਕੁੜੀ ਜਾਣੇ ਸਾਡੇ ਪਿੰਡ ਦੀ ਵੇ
ikallI ikallI ku.DI jANe sADe piMDa dI ve
Every single [Kudi: girl/maiden] in our village knows the tale [Ni: a gender-specific vocative used to address a woman directly]

ਹੋ ਹਰ ਮੁੰਡਾ ਹਾਣ ਦਾ
ho hara muMDA hANa dA
Every boy of my age knows it now
ਹੋ ਹਰ ਮੁੰਡਾ ਹਾਣ ਦਾ
ho hara muMDA hANa dA
Every boy of my age knows it now
ਯਾਰੀ ਲੱਗੀ ਦਾ ਗਵਾਹ ਨੀ ਸੀ ਕੋਈ
yArI laggI dA gavAha nI sI koI
There wasn't a single witness when our love first bloomed
ਟੁੱਟੀਆਂ ਨੂੰ ਜੱਗ ਜਾਣਦਾ
TuTTIAM nUM jagga jANadA
But the whole world knows now that we've drifted apart

ਗਵਾਹ ਨੀ ਸੀ ਕੋਈ
gavAha nI sI koI
Not a single witness was there
ਟੁੱਟੀਆਂ ਨੂੰ ਜੱਗ ਜਾਣਦਾ
TuTTIAM nUM jagga jANadA
But the whole world knows of our broken ties
ਬੜਾ ਮੈਂ ਤਾਂ ਰੱਖਿਆ ਲਕੋ ਕੇ ਸੀ ਪਿਆਰ ਵੇ
ba.DA maiM tAM rakkhiA lako ke sI piAra ve
I tried so hard to keep our love a hidden secret
ਮਹਿਫ਼ਿਲਾਂ 'ਚ ਬਹਿ ਕੇ ਤੂੰ ਦਿੱਤਾ ਈ ਖਿਲਾਰ ਵੇ
mahipha਼ilAM 'cha bahi ke tUM dittA I khilAra ve
But you sat in your [Mahfils: social gatherings/drinking circles] and let it all spill out
ਚੱਲ ਗੱਲ ਉੱਡ ਗਈ ਏ ਸਾਰਿਆਂ 'ਚ
challa galla uDDa gaI e sAriAM 'cha
Well, the word has flown through the entire crowd
ਤੇਰੇ ਮੇਰੇ ਚਰਚੇ ਹੁਣ ਹੋ ਗਏ ਸਾਰਿਆਂ 'ਚ
tere mere charache huNa ho gae sAriAM 'cha
The whispers about you and me have reached everyone’s ears

ਹੋ ਮੋਢਾ ਲੱਕ ਸਾਂਭਦਾ
ho moDhA lakka sAMbhadA
My shoulder bears the weight of my pride
ਹੋ ਮੋਢਾ ਲੱਕ ਸਾਂਭਦਾ
ho moDhA lakka sAMbhadA
My shoulder bears the weight of my pride
ਯਾਰੀ ਲੱਗੀ ਦਾ ਗਵਾਹ ਨੀ ਸੀ ਕੋਈ
yArI laggI dA gavAha nI sI koI
There wasn't a single witness when our love first bloomed
ਟੁੱਟੀਆਂ ਨੂੰ ਜੱਗ ਜਾਣਦਾ
TuTTIAM nUM jagga jANadA
But the whole world knows now that we've drifted apart
ਯਾਰੀ ਲੱਗੀ ਦਾ ਗਵਾਹ ਨੀ ਸੀ ਕੋਈ
yArI laggI dA gavAha nI sI koI
There wasn't a single witness when our love first bloomed
ਟੁੱਟੀਆਂ ਨੂੰ ਜੱਗ ਜਾਣਦਾ
TuTTIAM nUM jagga jANadA
But the whole world knows now that we've drifted apart
ਗਵਾਹ ਨੀ ਸੀ ਕੋਈ
gavAha nI sI koI
Not a single witness was there
ਟੁੱਟੀਆਂ ਨੂੰ ਜੱਗ ਜਾਣਦਾ
TuTTIAM nUM jagga jANadA
But the whole world knows of our broken ties
ਪੂਰੇ ਨਹੀਂਓ ਹੋਏ ਜਿਹੜੇ ਖ਼ਾਬਾਂ ਦਾ ਕੀ ਕਰੀਏ
pUre nahIMo hoe jiha.De kha਼AbAM dA kI karIe
What shall I do with the dreams that never came true?
ਤੇਰੇ ਪਿੱਛੋਂ ਅੜਿਆ ਯਾਦਾਂ ਦਾ ਕੀ ਕਰੀਏ
tere pichChoM a.DiA yAdAM dA kI karIe
What shall I do with these memories you left behind, my stubborn darling?
ਹੱਸ ਲੈਣ ਦੇ ਮੂਹਰੇ ਸਾਰਾ ਜੱਗ ਹੱਸ ਕੇ ਵੇ
hassa laiNa de mUhare sArA jagga hassa ke ve
Let the whole world mock me with a smile on their face
ਕੀ ਲੈਣਾ ਦੁੱਖ ਕਿਸੇ ਨੂੰ ਮੈਂ ਦੱਸ ਕੇ ਵੇ
kI laiNA dukkha kise nUM maiM dassa ke ve
What use is it to reveal my grief to anyone?

ਹੋ ਸਬਰ ਰੱਖਣ ਦਾ
ho sabara rakkhaNa dA
It's about having the strength to stay patient
ਹੋ ਸਬਰ ਰੱਖਣ ਦਾ
ho sabara rakkhaNa dA
It's about having the strength to stay patient
ਯਾਰੀ ਲੱਗੀ ਦਾ ਗਵਾਹ ਨੀ ਸੀ ਕੋਈ
yArI laggI dA gavAha nI sI koI
There wasn't a single witness when our love first bloomed
ਟੁੱਟੀਆਂ ਨੂੰ ਜੱਗ ਜਾਣਦਾ
TuTTIAM nUM jagga jANadA
But the whole world knows now that we've drifted apart
ਯਾਰੀ ਲੱਗੀ ਦਾ ਗਵਾਹ ਨੀ ਸੀ ਕੋਈ
yArI laggI dA gavAha nI sI koI
There wasn't a single witness when our love first bloomed
ਟੁੱਟੀਆਂ ਨੂੰ ਜੱਗ ਜਾਣਦਾ
TuTTIAM nUM jagga jANadA
But the whole world knows now that we've drifted apart
ਗਵਾਹ ਨੀ ਸੀ ਕੋਈ
gavAha nI sI koI
Not a single witness was there
ਟੁੱਟੀਆਂ ਨੂੰ ਜੱਗ ਜਾਣਦਾ
TuTTIAM nUM jagga jANadA
But the whole world knows of our broken ties

Share

More by Nimrat Khaira

View all songs →