Ishq Kacheri
ਮੈਨੂੰ ਹੋਰ ਸੱਜਣਾਂ ਦੀ ਲੋੜ ਨਹੀਂ ਬੱਸ ਦਿਲ ਨਾ ਤੂੰ ਹੋਰ ਕਿਤੇ ਜੋੜ ਲਈਂ
mainUM hora sajjaNAM dI lo.Da nahIM bassa dila nA tUM hora kite jo.Da laIM
I have no need for any other soulmate [Sajjan: beloved/darling], just don’t go attaching your heart elsewhere

ਦਿਲ ਓਨਾ ਚਿਰ ਰਹੂ ਤੇਰਾ ਨਾਮ ਬੋਲਦਾ
dila onA chira rahU terA nAma boladA
This heart shall keep chanting your name

ਜਿੰਨਾ ਚਿਰ ਨਹੀਓਂ ਦੇਹ ਮੇਰੀ ਸੜਦੀ
jiMnA chira nahIoM deha merI sa.DadI
As long as this body of mine hasn't turned to ashes
ਇਸ਼ਕ ਕਚਹਿਰੀ ਚੰਨਾ ਲਾ ਦੇ ਕੋਈ ਕੇਸ ਸਾਰੀ ਉਮਰ ਤਰੀਕਾਂ ਰਹੂ ਭਰਦੀ
isa਼ka kachahirI chaMnA lA de koI kesa sArI umara tarIkAM rahU bharadI
My moon [Channa: term of endearment], file a case in the courtroom of love, I'll keep attending the hearings for a lifetime

ਮੈਨੂੰ ਹੋਰ ਸੱਜਣਾਂ ਦੀ ਲੋੜ ਨਹੀਂ ਬੱਸ ਦਿਲ ਨਾ ਤੂੰ ਹੋਰ ਕਿਤੇ
mainUM hora sajjaNAM dI lo.Da nahIM bassa dila nA tUM hora kite
I have no need for any other soulmate, just don't go attaching your heart elsewhere
ਬਹੁਤੀਆਂ ਜੋ ਸੜਦੀਆਂ ਮੈਨੂੰ ਤੇਰੇ ਕਰਕੇ ਉਹ ਜਾਣ ਜਾਣ ਨੇੜੇ ਹੋ ਕੇ ਬਹਿੰਦੀਆਂ
bahutIAM jo sa.DadIAM mainUM tere karake uha jANa jANa ne.De ho ke bahiMdIAM
Those girls who burn with envy because of you, they purposefully come and sit close to you
ਇਨ੍ਹਾਂ ਨੂੰ ਪਤਾ ਨਹੀਂ ਪਿੰਡਾਂ ਵਾਲੀਆਂ ਲੜਾਕੂ ਸਦਾ ਠੋਕ ਠੋਕ ਬਦਲੇ ਹਾਂ ਲੈਂਦੀਆਂ
inhAM nUM patA nahIM piMDAM vAlIAM la.DAkU sadA Thoka Thoka badale hAM laiMdIAM
They don't know that we village girls are feisty, we always take our revenge with a heavy hand

ਜੁੱਤੀ ਇਨ੍ਹਾਂ ਨੇ ਤਾਂ ਪੈਰਾਂ ਵਿਚ ਵੇਖੀ ਹੋਣੀ ਜੱਚਦੀ ਨਾ ਵੇਖੀ ਹੋਣੀ ਕਿਵੇਂ ਚੰਨਾ ਵਰ੍ਹਦੀ
juttI inhAM ne tAM pairAM vicha vekhI hoNI jachchadI nA vekhI hoNI kiveM chaMnA varhadI
They might have seen a shoe looking graceful on feet, but they haven't seen it raining down in a fury, my darling
ਇਸ਼ਕ ਕਚਹਿਰੀ ਚੰਨਾ ਲਾ ਦੇ ਕੋਈ ਕੇਸ ਸਾਰੀ ਉਮਰ ਤਰੀਕਾਂ ਰਹੂ ਭਰਦੀ
isa਼ka kachahirI chaMnA lA de koI kesa sArI umara tarIkAM rahU bharadI
My moon [Channa: term of endearment], file a case in the courtroom of love, I'll keep attending the hearings for a lifetime
ਇਸ਼ਕ ਕਚਹਿਰੀ ਚੰਨਾ ਲਾ ਦੇ ਕੋਈ ਕੇਸ ਸਾਰੀ ਉਮਰ ਤਰੀਕਾਂ ਰਹੂ ਭਰਦੀ
isa਼ka kachahirI chaMnA lA de koI kesa sArI umara tarIkAM rahU bharadI
My moon [Channa: term of endearment], file a case in the courtroom of love, I'll keep attending the hearings for a lifetime
ਮੈਨੂੰ ਹੋਰ ਸੱਜਣਾਂ ਦੀ ਲੋੜ ਨਹੀਂ ਬੱਸ ਦਿਲ ਨਾ ਤੂੰ ਹੋਰ ਕਿਤੇ
mainUM hora sajjaNAM dI lo.Da nahIM bassa dila nA tUM hora kite
I have no need for any other soulmate, just don't go attaching your heart elsewhere
ਟੌਪ ਦਾ ਵਕੀਲ ਕੋਈ ਕਰ ਲਈਂ ਜਿਹੜਾ ਵਿਚ ਨਾ ਵਿਚਾਲੇ ਕੇਸ ਛੱਡ ਦੇ
Taupa dA vakIla koI kara laIM jiha.DA vicha nA vichAle kesa ChaDDa de
Hire the finest lawyer who won't leave the case abandoned halfway
ਝੂਠ ਬੋਲਦੀ ਨਾ ਡੋਲਦੀ ਨਾ ਜੱਟੀ ਤੇਰੀ ਜੱਟਾ ਵਹਿਮ ਜਮਾਂ ਦਿਲ ਵਿਚੋਂ ਕੱਢ ਦੇ
jhUTha boladI nA DoladI nA jaTTI terI jaTTA vahima jamAM dila vichoM kaDDha de
Your [Jatti: female of the land-owning agricultural community] neither lies nor wavers; [Jatta: address to the male Jatt], clear every doubt from your heart

ਫਿਰ ਭਾਵੇਂ ਫਾਹੇ ਲਾ ਦੇ ਇੱਕ ਵਾਰੀ ਹੋ ਜੇ ਮੇਰਾ ਮਰਨੋਂ ਵੀ ਕਿੱਥੇ ਜੱਟੀ ਡਰਦੀ
phira bhAveM phAhe lA de ikka vArI ho je merA maranoM vI kitthe jaTTI DaradI
Then even if you send me to the gallows, let it happen once; your [Jatti: female of the Jatt community] is not one to fear death
ਇਸ਼ਕ ਕਚਹਿਰੀ ਚੰਨਾ ਲਾ ਦੇ ਕੋਈ ਕੇਸ ਸਾਰੀ ਉਮਰ ਤਰੀਕਾਂ ਰਹੂ ਭਰਦੀ
isa਼ka kachahirI chaMnA lA de koI kesa sArI umara tarIkAM rahU bharadI
My moon [Channa: term of endearment], file a case in the courtroom of love, I'll keep attending the hearings for a lifetime
ਇਸ਼ਕ ਕਚਹਿਰੀ ਚੰਨਾ ਲਾ ਦੇ ਕੋਈ ਕੇਸ ਸਾਰੀ ਉਮਰ ਤਰੀਕਾਂ ਰਹੂ ਭਰਦੀ
isa਼ka kachahirI chaMnA lA de koI kesa sArI umara tarIkAM rahU bharadI
My moon [Channa: term of endearment], file a case in the courtroom of love, I'll keep attending the hearings for a lifetime
ਮੈਨੂੰ ਹੋਰ ਸੱਜਣਾਂ ਦੀ ਲੋੜ ਨਹੀਂ ਬੱਸ ਦਿਲ ਨਾ ਤੂੰ ਹੋਰ ਕਿਤੇ
mainUM hora sajjaNAM dI lo.Da nahIM bassa dila nA tUM hora kite
I have no need for any other soulmate, just don't go attaching your heart elsewhere
ਕੁੰਦਲ ਮੁਹਾਲੀ ਵਾਲਿਆ ਵੇ ਗੋਰੀ ਵੀਣੀ ਮੇਰੀ ਤਰਸਦੀ ਵਿਆਹ ਵਾਲੀ ਵੰਗ ਲਈਂ
kuMdala muhAlI vAliA ve gorI vINI merI tarasadI viAha vAlI vaMga laIM
O Kundal Mohali-wala [Self-reference to the lyricist Kundal from Mohali], my fair wrist yearns for the wedding bangle
ਆਕੜਾਂ ਦੇ ਨਾਲ ਕਦੇ ਮਿਲੇ ਨਾ ਪਿਆਰ ਮੈਨੂੰ ਮਾਪਿਆਂ ਤੋਂ ਨੀਵਾਂ ਹੋ ਕੇ ਮੰਗ ਲਈਂ
Aka.DAM de nAla kade mile nA piAra mainUM mApiAM toM nIvAM ho ke maMga laIM
Love is never attained through arrogance, come and ask for my hand from my parents with humility

ਰਫ਼ਲਾਂ ਦੀ ਛਾਵੇਂ ਵੇ ਮੈਂ ਸੋਹਣਿਆ ਨੀ ਜਾਣਾ ਜਾਂਦੀ ਵੱਜੀਏ ਨਾ ਧੀ ਚੰਗੇ ਘਰ ਦੀ
rapha਼lAM dI ChAveM ve maiM sohaNiA nI jANA jAMdI vajjIe nA dhI chaMge ghara dI
I won't go away under the shadow of rifles, my handsome one; I want to be known as a daughter of a respectable home
ਇਸ਼ਕ ਕਚਹਿਰੀ ਚੰਨਾ ਲਾ ਦੇ ਕੋਈ ਕੇਸ ਸਾਰੀ ਉਮਰ ਤਰੀਕਾਂ ਰਹੂ ਭਰਦੀ
isa਼ka kachahirI chaMnA lA de koI kesa sArI umara tarIkAM rahU bharadI
My moon [Channa: term of endearment], file a case in the courtroom of love, I'll keep attending the hearings for a lifetime
ਇਸ਼ਕ ਕਚਹਿਰੀ ਚੰਨਾ ਲਾ ਦੇ ਕੋਈ ਕੇਸ ਸਾਰੀ ਉਮਰ ਤਰੀਕਾਂ ਰਹੂ ਭਰਦੀ
isa਼ka kachahirI chaMnA lA de koI kesa sArI umara tarIkAM rahU bharadI
My moon [Channa: term of endearment], file a case in the courtroom of love, I'll keep attending the hearings for a lifetime
ਮੈਨੂੰ ਹੋਰ ਸੱਜਣਾਂ ਦੀ ਲੋੜ ਨਹੀਂ ਬੱਸ ਦਿਲ ਨਾ ਤੂੰ ਹੋਰ ਕਿਤੇ
mainUM hora sajjaNAM dI lo.Da nahIM bassa dila nA tUM hora kite
I have no need for any other soulmate, just don't go attaching your heart elsewhere
ਇਸ਼ਕ ਕਚਹਿਰੀ ਚੰਨਾ
isa਼ka kachahirI chaMnA
The courtroom of love, my moon...
ਮੈਨੂੰ ਹੋਰ ਸੱਜਣਾਂ ਦੀ ਲੋੜ ਨਹੀਂ
mainUM hora sajjaNAM dI lo.Da nahIM
I have no need for any other soulmate