Jatta Zalma
ਮਹਿਫ਼ਲਾਂ 'ਚ ਬੈਠੇ ਨੂੰ ਉਠਾਉਣ ਵਾਲੀ ਕਿੱਥੇ ਆ
mahipha਼lAM 'cha baiThe nUM uThAuNa vAlI kitthe A
Where is the one who used to pluck you from the middle of gatherings?
ਤੇਰੇ 'ਤੇ ਤੇਰੇ ਯਾਰਾਂ 'ਚ ਆਉਣ ਵਾਲੀ ਕਿੱਥੇ ਆ
tere 'te tere yArAM 'cha AuNa vAlI kitthe A
Where is the one who stood between you and your [Yaar: close friends/brothers; carries significant cultural weight regarding loyalty]?

ਖੜ੍ਹੀ ਬਾਲਕੋਨੀ 'ਚ ਮੈਂ ਸੌਣ ਵਾਲੀ ਕਿੱਥੇ ਆ
kha.DhI bAlakonI 'cha maiM sauNa vAlI kitthe A
Where is the girl who used to fall asleep standing in the balcony?

ਝਾਕਾ ਦੇ ਜਾ ਜਾ ਗੱਡੀ ਮੋੜ ਕੇ ਹਾਏ ਵੇ ਜੱਟਾ ਜ਼ਾਲਮਾ
jhAkA de jA jA gaDDI mo.Da ke hAe ve jaTTA ja਼AlamA
Just give me a glimpse and turn your car around, O [Jatta: a member of the land-owning agricultural community] [Zaalma: Cruel one/Oppressor; used here for a heartbreaker]
ਨੈਣਾਂ ਦਾ ਦੁੱਖ ਤੋੜ ਦੇ ਨੈਣਾਂ ਦਾ ਦੁੱਖ ਤੋੜ ਦੇ ਹਾਏ ਵੇ ਜੱਟਾ ਜ਼ਾਲਮਾ
naiNAM dA dukkha to.Da de naiNAM dA dukkha to.Da de hAe ve jaTTA ja਼AlamA
Break this ache of my eyes, end this longing of my sight, O [Jatta: a member of the land-owning agricultural community] [Zaalma: Cruel one/Oppressor]

ਨੈਣਾਂ ਦਾ ਦੁੱਖ ਤੋੜ ਦੇ ਨੈਣਾਂ ਦਾ ਦੁੱਖ ਤੋੜ ਦੇ
naiNAM dA dukkha to.Da de naiNAM dA dukkha to.Da de
Break this ache of my eyes, end this longing of my sight
ਹੁਣ ਆਏ ਤਿਆਰ ਜਦੋਂ ਬਾਣਾ ਸੋਹਣਾ ਲੱਗਦਾ ਏ
huNa Ae tiAra jadoM bANA sohaNA laggadA e
Now that you’ve arrived, this traditional attire looks stunning on you
ਹਾਣ ਦਿਆ ਜੱਚ ਜੱਚ ਸਾਹ ਮੇਰੇ ਠੱਗਦਾ ਏ
hANa diA jachcha jachcha sAha mere ThaggadA e
O partner of my age, your dashing look steals my very breath
ਮੇਰੀਆਂ ਤੂੰ ਮੇਰੀਆਂ ਤੂੰ ਹੋ ਜਾ ਨਾ ਝੱਲਾ ਵੇ
merIAM tUM merIAM tUM ho jA nA jhallA ve
Don't be a fool, realize that you belong to me, and me alone
ਪੀਤੀ 'ਚ ਪਿਆਰ ਦੀਆਂ ਕਰਦਾ ਏ ਗੱਲਾਂ ਵੇ
pItI 'cha piAra dIAM karadA e gallAM ve
You only talk of love when you've had a few drinks

ਆਖਦੀ ਆਂ ਤਾਂ ਹੀ ਹੱਥ ਜੋੜ ਕੇ ਹਾਏ ਵੇ ਜੱਟਾ ਜ਼ਾਲਮਾ
AkhadI AM tAM hI hattha jo.Da ke hAe ve jaTTA ja਼AlamA
That is why I am pleading with folded hands, O [Jatta: a member of the land-owning agricultural community] [Zaalma: Cruel one/Oppressor]
ਹਾਏ ਵੇ ਜੱਟਾ ਜ਼ਾਲਮਾ
hAe ve jaTTA ja਼AlamA
O [Jatta: a member of the land-owning agricultural community] [Zaalma: Cruel one/Oppressor]
ਨੈਣਾਂ ਦਾ ਦੁੱਖ ਤੋੜ ਦੇ ਨੈਣਾਂ ਦਾ ਦੁੱਖ ਤੋੜ ਦੇ ਹਾਏ ਵੇ ਜੱਟਾ ਜ਼ਾਲਮਾ
naiNAM dA dukkha to.Da de naiNAM dA dukkha to.Da de hAe ve jaTTA ja਼AlamA
Break this ache of my eyes, end this longing of my sight, O [Jatta: a member of the land-owning agricultural community] [Zaalma: Cruel one/Oppressor]
ਨੈਣਾਂ ਦਾ ਦੁੱਖ ਤੋੜ ਦੇ ਨੈਣਾਂ ਦਾ ਦੁੱਖ ਤੋੜ ਦੇ
naiNAM dA dukkha to.Da de naiNAM dA dukkha to.Da de
Break this ache of my eyes, end this longing of my sight
ਸੋਹਣਿਆਂ ਜਿਹਾ ਮੈਂ ਤੈਨੂੰ ਨਜ਼ਰੋਂ ਬਚਾ ਦਿਆਂ
sohaNiAM jihA maiM tainUM naja਼roM bachA diAM
My handsome one, let me shield you from the evil eye
ਆ ਮੇਰੇ ਕੋਲ ਤੇਰੇ ਕਾਲਾ ਟਿੱਕਾ ਲਾ ਦਿਆਂ
A mere kola tere kAlA TikkA lA diAM
Come close to me, let me apply a black dot to ward off envy
ਮੈਨੂੰ ਇਤਵਾਰ ਦੇ ਗੇੜੇ ਫਿਰਦਾ ਏ ਇਕੱਲਾ ਵੇ
mainUM itavAra de ge.De phiradA e ikallA ve
You wander around all alone on your Sunday rounds
ਪਾਇਆ ਰਿੰਗ ਫ਼ਿੰਗਰ 'ਚ ਤੇਰੇ ਨਾਂ ਦਾ ਛੱਲਾ ਵੇ
pAiA riMga pha਼iMgara 'cha tere nAM dA ChallA ve
While I wear a band on my ring finger in your name
ਮੈਂ ਅੜ ਜਾਣਾ ਮਰੀ ਤੇਰੀ ਤੋਰ 'ਤੇ ਹਾਏ ਵੇ ਜੱਟਾ ਜ਼ਾਲਮਾ
maiM a.Da jANA marI terI tora 'te hAe ve jaTTA ja਼AlamA
I’ve become stubbornly fixated on your [Madak: stately pride/graceful gait], O [Jatta: a member of the land-owning agricultural community] [Zaalma: Cruel one/Oppressor]