Khat - From "Afsar"

by Nimrat Khaira

ਹਾਏ ਉੱਠਦੀਆਂ ਮਹਿਕਾਂ ਜਦ ਵੀ ਪੜ੍ਹਨ ਨੂੰ ਖੋਲ੍ਹਾਂ ਮੈਂ
hAe uTThadIAM mahikAM jada vI pa.Dhana nUM kholhAM maiM
Oh, fragrances arise whenever I open them to read
ਉੱਠਦੀਆਂ ਮਹਿਕਾਂ ਜਦ ਵੀ ਪੜ੍ਹਨ ਨੂੰ ਖੋਲ੍ਹਾਂ ਮੈਂ
uTThadIAM mahikAM jada vI pa.Dhana nUM kholhAM maiM
Sweet scents waft up whenever I open them to read
ਖ਼ਿਆਲ ਨੇ ਤੇਰੇ ਪਾਉਂਦੇ ਸਾਹਾਂ ਵਿਚ ਫੇਰੇ
kha਼iAla ne tere pAuMde sAhAM vicha phere
Your thoughts come to swirl within my very breath
ਸੌ ਸੌ ਵਾਰੀ ਸੱਜਣਾ ਪੜ੍ਹੀਏ ਦਿਨ ਵਿਚ ਦੀ
sau sau vArI sajjaNA pa.DhIe dina vicha dI
A hundred times a day, [Sajjan: soulmate/beloved], I read these lines

ਸਾਨੂੰ ਮੂੰਹ ਜ਼ੁਬਾਨੀ ਖ਼ਤ ਨੇ ਹੋ ਗਏ ਯਾਦ ਤੇਰੇ
sAnUM mUMha ja਼ubAnI kha਼ta ne ho gae yAda tere
I have memorized your letters by heart now

ਖ਼ਤ ਨੇ ਹੋ ਗਏ ਯਾਦ ਤੇਰੇ
kha਼ta ne ho gae yAda tere
These letters are etched in my memory
ਹਾਏ ਮੇਰੀ ਜਿੰਦ ਕੁਆਰੀ ਨੂੰ ਸੂਲੀ ਤੇ ਚੜ੍ਹਾ ਦਿੰਦੇ
hAe merI jiMda kuArI nUM sUlI te cha.DhA diMde
Oh, they leave my young soul hanging in restless longing
ਵੇ ਮੇਰੀ ਜਿੰਦ ਕੁਆਰੀ ਨੂੰ ਸੂਲੀ ਤੇ ਚੜ੍ਹਾ ਦਿੰਦੇ
ve merI jiMda kuArI nUM sUlI te cha.DhA diMde
Yes, they leave my young soul hanging in restless longing
ਜਦੋਂ ਲਿਖ ਕੇ ਮੇਰਾ ਨਾਮ ਨਾਲ ਤੂੰ ਦਿਲ ਜਿਹਾ ਵਾਹ ਦਿੰਦੇ
jadoM likha ke merA nAma nAla tUM dila jihA vAha diMde
Whenever you write my name and draw a little heart beside it

ਸੰਗ ਜਾਂਦੀ ਆਂ ਨੀਵੀਂ ਪਾ ਕੇ ਹੱਸਦੀ ਆਂ
saMga jAMdI AM nIvIM pA ke hassadI AM
I blush and look down, smiling to myself

ਜਦ ਵੀ ਤੇਰੀਆਂ ਸੋਚਾਂ ਦੇ ਮੈਨੂੰ ਪੈਣ ਘੇਰੇ
jada vI terIAM sochAM de mainUM paiNa ghere
Whenever I am surrounded by the circling thoughts of you
ਸੌ ਸੌ ਵਾਰੀ ਸੱਜਣਾ ਪੜ੍ਹੀਏ ਦਿਨ ਵਿਚ ਦੀ
sau sau vArI sajjaNA pa.DhIe dina vicha dI
A hundred times a day, [Sajjan: soulmate/beloved], I read these lines
ਸਾਨੂੰ ਮੂੰਹ ਜ਼ੁਬਾਨੀ ਖ਼ਤ ਨੇ ਹੋ ਗਏ ਯਾਦ ਤੇਰੇ
sAnUM mUMha ja਼ubAnI kha਼ta ne ho gae yAda tere
I have memorized your letters by heart now
ਸਾਨੂੰ ਮੂੰਹ ਜ਼ੁਬਾਨੀ ਖ਼ਤ ਨੇ ਹੋ ਗਏ ਯਾਦ ਤੇਰੇ
sAnUM mUMha ja਼ubAnI kha਼ta ne ho gae yAda tere
I have memorized your letters by heart now
ਖ਼ਤ ਨੇ ਹੋ ਗਏ ਯਾਦ ਤੇਰੇ
kha਼ta ne ho gae yAda tere
These letters are etched in my memory
ਪੜ੍ਹ ਪੜ੍ਹ ਕੇ ਖ਼ੁਸ਼ ਹੁੰਦੀ ਆਂ ਵੇ ਝੱਲੀ ਬੈਠੀ ਮੈਂ
pa.Dha pa.Dha ke kha਼usa਼ huMdI AM ve jhallI baiThI maiM
Reading them over and over, I sit here ecstatic and crazed

ਪਿਆਰ ਪਿਆਰ ਹੋ ਜਾਣੀ ਆਂ ਵੇ ਇਕੱਲੀ ਬੈਠੀ ਮੈਂ
piAra piAra ho jANI AM ve ikallI baiThI maiM
I become the very essence of love while sitting all alone
ਹੋ ਪਿਆਰ ਪਿਆਰ ਹੋ ਜਾਣੀ ਆਂ ਵੇ ਇਕੱਲੀ ਬੈਠੀ ਮੈਂ
ho piAra piAra ho jANI AM ve ikallI baiThI maiM
Oh, I become the very essence of love while sitting all alone
ਖੜ੍ਹ ਸ਼ੀਸ਼ੇ ਮੂਹਰੇ ਖ਼ੁਦ ਨੂੰ ਆਖ ਬੁਲਾਉਣੀ ਆਂ
kha.Dha sa਼Isa਼e mUhare kha਼uda nUM Akha bulAuNI AM
I stand before the mirror and call out to myself
ਸ਼ੀਸ਼ੇ ਮੂਹਰੇ ਖ਼ੁਦ ਨੂੰ ਆਖ ਬੁਲਾਉਣੀ ਆਂ
sa਼Isa਼e mUhare kha਼uda nUM Akha bulAuNI AM
Standing before the mirror, I address myself
ਜੋ ਲਾਡ ਨਾਲ ਤੂੰ ਲੈਂਦਾ ਰਹਿੰਦਾ ਨਾਮ ਮੇਰੇ
jo lADa nAla tUM laiMdA rahiMdA nAma mere
By those terms of endearment you use for me
ਸੌ ਸੌ ਵਾਰੀ ਸੱਜਣਾ ਪੜ੍ਹੀਏ ਦਿਨ ਵਿਚ ਦੀ
sau sau vArI sajjaNA pa.DhIe dina vicha dI
A hundred times a day, [Sajjan: soulmate/beloved], I read these lines
ਸਾਨੂੰ ਮੂੰਹ ਜ਼ੁਬਾਨੀ ਖ਼ਤ ਨੇ ਹੋ ਗਏ ਯਾਦ ਤੇਰੇ
sAnUM mUMha ja਼ubAnI kha਼ta ne ho gae yAda tere
I have memorized your letters by heart now
ਸਾਨੂੰ ਮੂੰਹ ਜ਼ੁਬਾਨੀ ਖ਼ਤ ਨੇ ਹੋ ਗਏ ਯਾਦ ਤੇਰੇ
sAnUM mUMha ja਼ubAnI kha਼ta ne ho gae yAda tere
I have memorized your letters by heart now
ਖ਼ਤ ਨੇ ਹੋ ਗਏ ਯਾਦ ਤੇਰੇ
kha਼ta ne ho gae yAda tere
These letters are etched in my memory

Share

More by Nimrat Khaira

View all songs →