Kinna Mardi
by Nimrat Khairaft Arjan Dhillon
ਤੱਕਦੇ ਨੇ ਕੁੜੀ ਨੂੰ ਜਿਉਂ ਕੋਰਾ ਮਾਰਦੀ
takkade ne ku.DI nUM jiuM korA mAradI
They look at this [Kudi: girl/maiden] as if I'm a striking frost
ਗੱਡੀਆਂ ਦੇ ਰਿਮ ਚਮਕਾਉਂਦਾ ਫਿਰਦਾ
gaDDIAM de rima chamakAuMdA phiradA
While you roam around making the rims of your cars shine
ਦਿਲ ਵਾਲੀ ਫ਼ਾਈਲ ਨੂੰ ਨਾ ਵੇਖੇਂ ਖੋਲ੍ਹ ਕੇ
dila vAlI pha਼AIla nUM nA vekheM kholha ke
You never bother to open and read the file of my heart
ਆਏ ਦਿਨ ਵੈਰ ਨਵਾਂ ਪਾਉਂਦਾ ਫਿਰਦਾ, ਪਾਉਂਦਾ ਫਿਰਦਾ
Ae dina vaira navAM pAuMdA phiradA, pAuMdA phiradA
Instead, you go about igniting new feuds every day, every single day
ਖ਼ੌਰੇ ਕਿੱਥੇ ਲੰਘ ਜਾਂਦਾ ਵਾਕਾ ਕਰਕੇ
kha਼aure kitthe laMgha jAMdA vAkA karake
God knows where you vanish after committing a [Vaka: historic feat/monumental event]
ਕਈ ਕਈ ਦਿਨ ਨਹੀਂ ਧਿਆਉਂਦਾ ਵੇ, ਕਈ ਕਈ ਦਿਨ ਨਹੀਂ ਧਿਆਉਂਦਾ ਵੇ
kaI kaI dina nahIM dhiAuMdA ve, kaI kaI dina nahIM dhiAuMdA ve
For many days you don't even show your face, for many days you stay hidden
ਤੇਰੇ 'ਤੇ ਮੈਂ ਤੇਰੇ 'ਤੇ ਮੈਂ ਕਿੰਨਾ ਮਰਦੀ
tere 'te maiM tere 'te maiM kiMnA maradI
On you, oh on you, how much I'm dying for you
ਮੈਨੂੰ ਦੱਸਣਾ ਨਹੀਂ ਆਉਂਦਾ ਵੇ, ਮੈਨੂੰ ਦੱਸਣਾ ਨਹੀਂ ਆਉਂਦਾ ਵੇ
mainUM dassaNA nahIM AuMdA ve, mainUM dassaNA nahIM AuMdA ve
I just don't know how to tell you, I don't know how to express it

ਮੈਂ ਸੁਣਿਆ ਏ ਚਾਰੇ ਪਾਸੇ ਹਿੱਟ ਗੱਭਰੂ
maiM suNiA e chAre pAse hiTTa gabbharU
On you, oh on you, how much I'm dying for you
ਔਖੇ ਵੇਲੇ ਯਾਰਾਂ ਨਾਲ ਖੜ੍ਹ ਜਾਂਦਾ ਏ
aukhe vele yArAM nAla kha.Dha jAMdA e
I just don't know how to tell you, I don't know how to express it
ਤੇਰੀ ਹੋਰਾਂ ਦੀਆਂ ਗੱਲਾਂ ਵਿਚ ਗੱਲ ਚੱਲਦੀ
terI horAM dIAM gallAM vicha galla challadI
I’ve heard that you are a hit [Gabbru: a strong, young, quintessential Punjabi man] everywhere
ਸੁਣ ਹਾਏ ਮੈਨੂੰ ਚਾਅ ਜਿਹਾ ਚੜ੍ਹ ਜਾਂਦਾ ਏ, ਚੜ੍ਹ ਜਾਂਦਾ ਏ
suNa hAe mainUM chAa jihA cha.Dha jAMdA e, cha.Dha jAMdA e
Standing firm with your [Yaar: close friends/brothers; loyal comrades] in hard times
ਰੋਅਬ-ਦਾਬ ਚੱਲੇ ਤੇਰਾ ਮਾਲਵੇ 'ਤੇ ਆ
roaba-dAba challe terA mAlave 'te A
When people talk about you among others
ਕੱਲ੍ਹ ਸਾਡੇ ਮੂਹਰੇ ਸੰਗਦਾ ਸੰਗਦਾ ਵੇ, ਸਾਡੇ ਮੂਹਰੇ ਸੰਗਦਾ ਸੰਗਦਾ ਵੇ
kallha sADe mUhare saMgadA saMgadA ve, sADe mUhare saMgadA saMgadA ve
Listening to it, oh, I feel a rush of sheer joy, a soaring delight
ਤੇਰੇ 'ਤੇ ਮੈਂ ਤੇਰੇ 'ਤੇ ਮੈਂ ਕਿੰਨਾ ਮਰਦੀ
tere 'te maiM tere 'te maiM kiMnA maradI
Your fearsome influence rules over the [Malwa: the largest region of Punjab, known for its political and agricultural power]
ਮੈਨੂੰ ਦੱਸਣਾ ਨਹੀਂ ਆਉਂਦਾ ਵੇ, ਮੈਨੂੰ ਦੱਸਣਾ ਨਹੀਂ ਆਉਂਦਾ ਵੇ
mainUM dassaNA nahIM AuMdA ve, mainUM dassaNA nahIM AuMdA ve
Yet yesterday, you were acting so shy in front of me, so bashful in my presence
ਤੇਰੇ 'ਤੇ ਮੈਂ ਤੇਰੇ 'ਤੇ ਮੈਂ ਕਿੰਨਾ ਮਰਦੀ
tere 'te maiM tere 'te maiM kiMnA maradI
On you, oh on you, how much I'm dying for you
ਮੈਨੂੰ ਦੱਸਣਾ ਨਹੀਂ ਆਉਂਦਾ ਵੇ, ਮੈਨੂੰ ਦੱਸਣਾ ਨਹੀਂ ਆਉਂਦਾ ਵੇ
mainUM dassaNA nahIM AuMdA ve, mainUM dassaNA nahIM AuMdA ve
I just don't know how to tell you, I don't know how to express it
ਮੇਰੇ ਨਾਲ ਜੱਟਾ ਏ ਤੂੰ ਬਾਹਲਾ ਜਚਦਾ
mere nAla jaTTA e tUM bAhalA jachadA
On you, oh on you, how much I'm dying for you
ਫ਼ੋਟੋਆਂ ਮੈਂ ਜੋੜ ਜੋੜ ਵੇਂਦੀ ਰਹੀ ਆਂ
pha਼oToAM maiM jo.Da jo.Da veMdI rahI AM
I just don't know how to tell you, I don't know how to express it
ਕਾਫ਼ਲੇ ਜਿਹੇ ਫਿਰਦੇ ਨੇ ਚੌੜ ਕਰਦੇ
kApha਼le jihe phirade ne chau.Da karade
You look so incredibly stunning with me, [Jatta: a member of the land-owning agricultural community]
ਕੱਪ ਲੈਣ ਸਾਰੇ ਤੈਨੂੰ ਤਾਹੀਂ ਕਹਿੰਦੀ ਆਂ, ਤਾਹੀਂ ਕਹਿੰਦੀ ਆਂ
kappa laiNa sAre tainUM tAhIM kahiMdI AM, tAhIM kahiMdI AM
I keep looking at our photos joined together in my imagination
ਕਾਰਾਂ ਨਾਲ ਫਿਰੇਂ ਸੜਕਾਂ ਬਰੂਦ ਸਾਂਭਦਾ
kArAM nAla phireM sa.DakAM barUda sAMbhadA
Your convoys roam around making a bold statement
ਮੈਨੂੰ ਇੱਕ ਗੇੜਾ ਨੀ ਲਵਾਉਂਦਾ ਵੇ, ਮੈਨੂੰ ਇੱਕ ਗੇੜਾ ਨੀ ਲਵਾਉਂਦਾ ਵੇ
mainUM ikka ge.DA nI lavAuMdA ve, mainUM ikka ge.DA nI lavAuMdA ve
That's why I say you're the one who wins all the trophies, that's why I say it
ਤੇਰੇ 'ਤੇ ਮੈਂ ਤੇਰੇ 'ਤੇ ਮੈਂ ਕਿੰਨਾ ਮਰਦੀ
tere 'te maiM tere 'te maiM kiMnA maradI
You spend your time guarding gunpowder on the roads with your cars
ਮੈਨੂੰ ਦੱਸਣਾ ਨਹੀਂ ਆਉਂਦਾ ਵੇ, ਮੈਨੂੰ ਦੱਸਣਾ ਨਹੀਂ ਆਉਂਦਾ ਵੇ
mainUM dassaNA nahIM AuMdA ve, mainUM dassaNA nahIM AuMdA ve
But you don't even take me out for a single drive, not even one ride