Lemme Check!
by Nimrat Khairaft Rox A
ਜਿਹਦੇ ਪਿੱਛੇ ਮੰਦਾ ਚੰਗਾ ਬੋਲ ਚੱਲੇ ਮੈਨੂੰ ਛੱਡ ਕੇ ਤੂੰ ਜਿਹਦੇ ਕੋਲ ਚੱਲੇ ਜਿਹਦੇ ਪਿੱਛੇ ਮੰਦਾ ਚੰਗਾ ਬੋਲ ਚੱਲੇ ਮੈਨੂੰ ਛੱਡ ਕੇ ਤੂੰ ਜਿਹਦੇ ਕੋਲ ਚੱਲੇ ਆਕੜਾਂ ਨੂੰ ਵੇਖ ਲਈਂ ਤੇਰੀਆਂ ਕਿੰਨਾ ਚਿਰ ਜਰੂਗੀ ਮੈਂ ਵੀ ਵੇਖਦੀ ਆਂ ਮੇਰੇ ਨਾਲੋਂ ਜ਼ਿਆਦਾ ਮੈਂ ਵੀ ਵੇਖਦੀ ਆਂ ਮੇਰੇ ਨਾਲੋਂ ਜ਼ਿਆਦਾ ਕੋਈ ਤੇਰਾ ਕੀਤਾ ਕਰੂਗੀ ਮੈਂ ਵੀ ਵੇਖਦੀ ਆਂ ਮੇਰੇ ਨਾਲੋਂ ਜ਼ਿਆਦਾ ਕੋਈ ਤੇਰਾ ਕੀਤਾ ਕਰੂਗੀ ਮੈਂ ਵੀ ਵੇਖਦੀ ਆਂ ਮੇਰੇ ਨਾਲੋਂ ਜ਼ਿਆਦਾ ਕੋਈ ਤੇਰਾ ਕੀਤਾ ਕਰੂਗੀ ਵੇ ਕਿਵੇਂ ਰੋਕ ਲਵਾਂ ਜੇ ਦਿਲ ਤੇਰਾ ਕਰਦਾ ਸਾਰ ਲੈ ਬਗ਼ੈਰ ਮੇਰੇ ਜੇ ਤੇਰਾ ਸਰਦਾ ਵੇ ਕਿਵੇਂ ਰੋਕ ਲਵਾਂ ਜੇ ਦਿਲ ਤੇਰਾ ਕਰਦਾ ਸਾਰ ਲੈ ਬਗ਼ੈਰ ਮੇਰੇ ਜੇ ਤੇਰਾ ਸਰਦਾ ਜਿੱਥੇ ਤੱਕ ਜਾਣੈ ਜਿੱਥੇ ਤੱਕ ਜਾਏਂਗਾ ਮੈਂ ਵੀ ਇੱਥੇ ਤੂੰ ਇੱਥੇ ਮੇਰੇ ਕੋਲ ਆਏਂਗਾ ਹੁਣ ਰੋਵਾਂ ਉਦੋਂ ਤੇਰੇ ਵਾਸਤੇ ਮੇਰੀ ਅੱਖ ਨਾ ਭਰੂਗੀ ਮੈਂ ਵੀ ਵੇਖਦੀ ਆਂ ਮੇਰੇ ਨਾਲੋਂ ਜ਼ਿਆਦਾ ਮੈਂ ਵੀ ਵੇਖਦੀ ਆਂ ਮੇਰੇ ਨਾਲੋਂ ਜ਼ਿਆਦਾ ਕੋਈ ਤੇਰਾ ਕੀਤਾ ਕਰੂਗੀ ਮੈਂ ਵੀ ਵੇਖਦੀ ਆਂ ਮੇਰੇ ਨਾਲੋਂ ਜ਼ਿਆਦਾ ਕੋਈ ਤੇਰਾ ਕੀਤਾ ਕਰੂਗੀ ਪਤਾ ਸੀ ਕਿ ਨਹੀਂ ਹੋਣਾ ਪਾਗਲ ਸੀ ਚਾਹੁਣ ਲਈ ਰਹੀ ਅਰਦਾਸਾਂ ਕਰਦੀ ਮੈਂ ਵਿਆਹ ਕਰਾਉਣ ਲਈ ਪਤਾ ਸੀ ਕਿ ਨਹੀਂ ਹੋਣਾ ਪਾਗਲ ਸੀ ਚਾਹੁਣ ਲਈ ਰਹੀ ਅਰਦਾਸਾਂ ਕਰਦੀ ਮੈਂ ਵਿਆਹ ਕਰਾਉਣ ਲਈ ਸੋਚਦੀ ਆਂ ਤੇਰੇ ਮੇਰੇ ਜਿੰਨੀ ਸੋਹਣੀ ਹੋਣੀ ਸੀ ਤੇਰੀ ਮੇਰੀ ਕੁੜੀ ਹਾਏ ਕਿੰਨੀ ਸੋਹਣੀ ਹੋਣੀ ਸੀ ਬੱਬੂ ਜਿਉਂਦਾ ਰਹਿ ਰੀਝ ਮੇਰੀ ਵੇ ਹਰ ਰੋਜ਼ ਮਰੂਗੀ ਮੈਂ ਵੀ ਵੇਖਦੀ ਆਂ ਮੇਰੇ ਨਾਲੋਂ ਜ਼ਿਆਦਾ ਮੈਂ ਵੀ ਵੇਖਦੀ ਆਂ ਮੇਰੇ ਨਾਲੋਂ ਜ਼ਿਆਦਾ ਕੋਈ ਤੇਰਾ ਕੀਤਾ ਕਰੂਗੀ ਮੈਂ ਵੀ ਵੇਖਦੀ ਆਂ ਮੇਰੇ ਨਾਲੋਂ ਜ਼ਿਆਦਾ ਕੋਈ ਤੇਰਾ ਕੀਤਾ ਕਰੂਗੀ
jihade pichChe maMdA chaMgA bola challe mainUM ChaDDa ke tUM jihade kola challe jihade pichChe maMdA chaMgA bola challe mainUM ChaDDa ke tUM jihade kola challe Aka.DAM nUM vekha laIM terIAM kiMnA chira jarUgI maiM vI vekhadI AM mere nAloM ja਼iAdA maiM vI vekhadI AM mere nAloM ja਼iAdA koI terA kItA karUgI maiM vI vekhadI AM mere nAloM ja਼iAdA koI terA kItA karUgI maiM vI vekhadI AM mere nAloM ja਼iAdA koI terA kItA karUgI ve kiveM roka lavAM je dila terA karadA sAra lai baga਼aira mere je terA saradA ve kiveM roka lavAM je dila terA karadA sAra lai baga਼aira mere je terA saradA jitthe takka jANai jitthe takka jAeMgA maiM vI itthe tUM itthe mere kola AeMgA huNa rovAM udoM tere vAsate merI akkha nA bharUgI maiM vI vekhadI AM mere nAloM ja਼iAdA maiM vI vekhadI AM mere nAloM ja਼iAdA koI terA kItA karUgI maiM vI vekhadI AM mere nAloM ja਼iAdA koI terA kItA karUgI patA sI ki nahIM hoNA pAgala sI chAhuNa laI rahI aradAsAM karadI maiM viAha karAuNa laI patA sI ki nahIM hoNA pAgala sI chAhuNa laI rahI aradAsAM karadI maiM viAha karAuNa laI sochadI AM tere mere jiMnI sohaNI hoNI sI terI merI ku.DI hAe kiMnI sohaNI hoNI sI babbU jiuMdA rahi rIjha merI ve hara roja਼ marUgI maiM vI vekhadI AM mere nAloM ja਼iAdA maiM vI vekhadI AM mere nAloM ja਼iAdA koI terA kItA karUgI maiM vI vekhadI AM mere nAloM ja਼iAdA koI terA kItA karUgI
For whose sake you allowed bitter words to be spoken against me,
Leaving me behind, to whom are you wandering off now?
For whose sake you allowed bitter words to be spoken against me,
Leaving me behind, to whom are you wandering off now?
Let’s see how long she will tolerate your arrogance,
I’m also waiting to see, more than I did,
I’m also waiting to see, more than I did, if anyone will ever care for you as I did,
I’m also waiting to see, more than I did, if anyone will ever care for you as I did,
I’m also waiting to see, more than I did, if anyone will ever care for you as I did.
How can I stop you if your heart is set on leaving?
Go on and manage without me, if you truly can,
How can I stop you if your heart is set on leaving?
Go on and manage without me, if you truly can.
As far as you wish to go, go ahead and travel that path,
I’ll be right here, and you'll eventually come back to me,
I weep now, but then, my eyes won't shed a single tear for you.
I’m also waiting to see, more than I did,
I’m also waiting to see, more than I did, if anyone will ever care for you as I did,
I’m also waiting to see, more than I did, if anyone will ever care for you as I did.
I knew it wasn't meant to be, I was a fool to keep loving,
I kept performing [Ardaas: a humble prayer/supplication to God] just to marry you.
I knew it wasn't meant to be, I was a fool to keep loving,
I kept performing [Ardaas: a humble prayer/supplication to God] just to marry you.
I often think how beautiful our life together would have been,
Oh, how beautiful our daughter would have been.
Long live [Babbu: self-reference to the lyricist Babbu], but this longing of mine will die every single day.