Main Nachdi
ਦੇਸੀ ਕ੍ਰੂ ਦੇਸੀ ਕ੍ਰੂ
desI krU desI krU
Desi Crew Desi Crew
ਦੇਸੀ ਕ੍ਰੂ ਦੇਸੀ ਕ੍ਰੂ
desI krU desI krU
Desi Crew Desi Crew
ਚੰਨ ਲੁਕਦੇ ਜਦੋਂ ਜੱਚਦੀ
chaMna lukade jadoM jachchadI
The moon hides when I look charming
ਤਾਰੇ ਟੁੱਟਦੇ ਜਦੋਂ ਹੱਸਦੀ
tAre TuTTade jadoM hassadI
Stars fall when I laugh
ਪੈ ਗਈ ਤੋੜ ਕੇ ਪੰਜੇਬ ਸਵਾ ਲੱਖ ਦੀ
pai gaI to.Da ke paMjeba savA lakkha dI
My anklet, worth a quarter-million, broke
ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ
maiM nachchadI maiM nachchadI maiM nachchadI
I dance, I dance, I dance
ਮੈਂ ਨੱਚਦੀ
maiM nachchadI
I dance
ਬੈਠੀ ਲੈਂਬੋ ਵਿੱਚ ਲੰਬੀ ਗੁੱਤ ਕਰ ਕੇ
baiThI laiMbo vichcha laMbI gutta kara ke
Sitting in a Lambo with a long braid
ਨੀਲੀ ਅੱਖ ਤੇ ਬਲੈਕ ਸ਼ੇਡ ਧਰ ਕੇ
nIlI akkha te balaika sa਼eDa dhara ke
With blue eyes and black shades on
ਟਿੱਕਾ ਸੋਹਣਾ ਚੁੰਮ ਕੇ ਵੀ ਲਾਜਵਾਬ ਨੇ
TikkA sohaNA chuMma ke vI lAjavAba ne
My beautiful 'Tikka' [forehead ornament] kissed by my brow is truly wonderful
ਰੰਗ ਚੂਰੀ ਕੀਤਾ ਗੱਲਾਂ ਤੋਂ ਗੁਲਾਬ ਨੇ
raMga chUrI kItA gallAM toM gulAba ne
My cheeks, like roses, have stolen the color [of rosy pink]
ਲੋਕੀ ਕਰਦੇ ਤਾਰੀਫ਼ ਮੇਰੇ ਨੱਕੇ ਦੀ
lokI karade tArIpha਼ mere nakke dI
People praise my nose-piercing
ਚੰਨ ਲੁਕਦੇ ਜਦੋਂ ਜੱਚਦੀ
chaMna lukade jadoM jachchadI
The moon hides when I look charming
ਤਾਰੇ ਟੁੱਟਦੇ ਜਦੋਂ ਹੱਸਦੀ
tAre TuTTade jadoM hassadI
Stars fall when I laugh
ਪੈ ਗਈ ਤੋੜ ਕੇ ਪੰਜੇਬ ਸਵਾ ਲੱਖ ਦੀ
pai gaI to.Da ke paMjeba savA lakkha dI
My anklet, worth a quarter-million, broke
ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ
maiM nachchadI maiM nachchadI maiM nachchadI
I dance, I dance, I dance
ਮੈਂ ਨੱਚਦੀ
maiM nachchadI
I dance
ਇੱਕ ਮੇਰਾ ਲੱਕ ਪੱਕਾ ਟੁੱਟੂ ਕਿਸੇ ਦਿਨ
ikka merA lakka pakkA TuTTU kise dina
One day my waist will surely break
ਜਿਵੇਂ ਟੁੱਟਦਾ ਏ ਕੱਚ
jiveM TuTTadA e kachcha
Like glass breaks
ਹਾਂ ਦੂਜਾ ਜ਼ੁਲਫ਼ਾਂ ਦਾ ਸੱਪ ਮਰ ਜਾਣਾ
hAM dUjA ja਼ulapha਼AM dA sappa mara jANA
And secondly, the snake of my tresses will die
ਕੇਸ ਜੇ ਪਵਾਈ ਫਿਰੇ ਸੱਤ
kesa je pavAI phire satta
If I style my hair seven ways
ਕਹਿੰਦੇ ਕੁੜੀ ਲੱਗਦੀ ਚਮੇਲੀ
kahiMde ku.DI laggadI chamelI
They say the girl looks like jasmine
ਵੇ ਸੌਂਹ ਲੱਗੇ ਨੱਖਰਿਆਂ ਨੂੰ ਵੇਹਲੀ
ve sauMha lagge nakkhariAM nUM vehalI
Oh, I swear, I have free time for my charm
ਹੱਥ ਜਿਵੇਂ ਦਾ ਵੀ ਫ਼ੋਨ ਚੱਕਦੀ
hattha jiveM dA vI pha਼ona chakkadI
The phone in my hand, whichever kind I pick up
ਚੰਨ ਲੁਕਦੇ ਜਦੋਂ ਜੱਚਦੀ
chaMna lukade jadoM jachchadI
The moon hides when I look charming
ਤਾਰੇ ਟੁੱਟਦੇ ਜਦੋਂ ਹੱਸਦੀ
tAre TuTTade jadoM hassadI
Stars fall when I laugh
ਪੈ ਗਈ ਤੋੜ ਕੇ ਪੰਜੇਬ ਸਵਾ ਲੱਖ ਦੀ
pai gaI to.Da ke paMjeba savA lakkha dI
My anklet, worth a quarter-million, broke
ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ
maiM nachchadI maiM nachchadI maiM nachchadI
I dance, I dance, I dance
ਮੈਂ ਨੱਚਦੀ
maiM nachchadI
I dance
ਥੋੜ੍ਹੀ ਹੀਰ ਥੋੜ੍ਹੀ ਲੱਗਦੀ ਆਂ ਮਲਕੀ
tho.DhI hIra tho.DhI laggadI AM malakI
I look a bit like Heer, a bit like Malki [iconic Punjabi folk heroines]
ਕੁੜੀ ਵੇਟ 'ਚ ਤਾਂ ਫੁੱਲਾਂ ਤੋਂ ਵੀ ਹਲਕੀ
ku.DI veTa 'cha tAM phullAM toM vI halakI
The girl, in weight, is even lighter than flowers
ਮੈਨੂੰ ਕੋਈ ਨਾ ਪਸੰਦ ਮੈਂ ਆਂ ਸਭ ਦੀ
mainUM koI nA pasaMda maiM AM sabha dI
I don't like anyone, I belong to everyone
ਕਪਤਾਨ ਮੈਨੂੰ ਸਾਹਿਬਾਂ ਆਖੇ ਅੱਜ ਦੀ
kapatAna mainUM sAhibAM Akhe ajja dI
Kaptaan calls me today's Sahiba [another folk heroine]
ਕਿਸੇ ਮਿਰਜ਼ੇ ਦੇ ਡਾਲ 'ਚ ਨਾ ਫਸਦੀ
kise miraze de DAla 'cha nA phasadI
I don't get caught in any Mirza's [folk hero] snare
ਚੰਨ ਲੁਕਦੇ ਜਦੋਂ ਜੱਚਦੀ
chaMna lukade jadoM jachchadI
The moon hides when I look charming
ਤਾਰੇ ਟੁੱਟਦੇ ਜਦੋਂ ਹੱਸਦੀ
tAre TuTTade jadoM hassadI
Stars fall when I laugh
ਪੈ ਗਈ ਤੋੜ ਕੇ ਪੰਜੇਬ ਸਵਾ ਲੱਖ ਦੀ
pai gaI to.Da ke paMjeba savA lakkha dI
My anklet, worth a quarter-million, broke
ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ
maiM nachchadI maiM nachchadI maiM nachchadI
I dance, I dance, I dance
ਮੈਂ ਨੱਚਦੀ
maiM nachchadI
I dance
ਸੋਹਣੀ ਵਾਂਗੂੰ ਸੋਹਣੀ ਆਂ ਸੱਚੀ
sohaNI vAMgUM sohaNI AM sachchI
Truly, I am beautiful like Sohni [another folk heroine]
ਸਾਰੇ ਸੋਚਦੇ ਹੋਣੇ ਆ ਕੀ ਖਾਂਦੀ
sAre sochade hoNe A kI khAMdI
Everyone must be thinking what I eat
ਹਾਂ ਉੱਚੀ ਲੰਮੀ ਜੰਮੀ ਤੇ ਉੱਤੋਂ ਮੇਰੀ
hAM uchchI laMmI jaMmI te uttoM merI
Yes, tall and graceful I was born, and on top of that, my
ਕੋਬਰੇ 'ਤੇ ਲੰਮੀਆਂ ਪਰਾਂਦੀ
kobare 'te laMmIAM parAMdI
Long 'parandi' [hair accessory] is like a cobra
ਮੁੰਡੇ ਕਿੱਲਣੇ ਨੂੰ ਲਈ ਬੈਠੇ ਬੀਣਾ
muMDe killaNe nUM laI baiThe bINA
Boys are sitting, ready to charm me with a 'beena' [snake charmer's instrument]
ਹਾਏ ਸੱਪਣੀ ਜਿਹੀ ਲੱਗਾਂ ਪਾ ਕੇ ਜੀਨਾਂ
hAe sappaNI jihI laggAM pA ke jInAM
Oh, I look like a cobra wearing jeans
ਹਾਂ ਸੱਚੀ ਇਹਦੇ ਵਿੱਚ ਕੋਈ ਸ਼ੱਕ ਨਹੀਂ
hAM sachchI ihade vichcha koI sa਼kka nahIM
Yes, truly, there is no doubt about it
ਚੰਨ ਲੁਕਦੇ ਜਦੋਂ ਜੱਚਦੀ
chaMna lukade jadoM jachchadI
The moon hides when I look charming
ਤਾਰੇ ਟੁੱਟਦੇ ਜਦੋਂ ਹੱਸਦੀ
tAre TuTTade jadoM hassadI
Stars fall when I laugh
ਪੈ ਗਈ ਤੋੜ ਕੇ ਪੰਜੇਬ ਸਵਾ ਲੱਖ ਦੀ
pai gaI to.Da ke paMjeba savA lakkha dI
My anklet, worth a quarter-million, broke
ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ
maiM nachchadI maiM nachchadI maiM nachchadI
I dance, I dance, I dance
ਮੈਂ ਨੱਚਦੀ
maiM nachchadI
I dance