Photo
by Nimrat Khairaft Arjan Dhillon
ਹੈਲੋ ਗੱਲ ਸੁਣੋ
hailo galla suNo
Hello, listen to me
ਹਾਂਜੀ ਦੱਸੋ ਦੱਸੋ
hAMjI dasso dasso
Yes, go on, tell me
ਬਾਹਲਾ ਤੇਰੇ ਉੱਤੇ ਮਾਣ
bAhalA tere utte mANa
I take immense pride in you
ਹਾਂਜੀ ਰੱਖੋ ਰੱਖੋ ਰੱਖੋ
hAMjI rakkho rakkho rakkho
Yes, keep it, keep that pride
ਹੈਲੋ ਗੱਲ ਸੁਣੋ
hailo galla suNo
Hello, listen to me
ਹਾਂਜੀ ਦੱਸੋ ਦੱਸੋ
hAMjI dasso dasso
Yes, go on, tell me
ਬਾਹਲਾ ਤੇਰੇ ਉੱਤੇ ਮਾਣ
bAhalA tere utte mANa
I take immense pride in you
ਹਾਂਜੀ ਰੱਖੋ ਰੱਖੋ ਰੱਖੋ
hAMjI rakkho rakkho rakkho
Yes, keep it, keep that pride
ਗੱਲ ਤੋਰ ਦਈਏ ਘਰ ਦੇ ਵਿਆਹ ਦੀ
galla tora daIe ghara de viAha dI
Should I start the talk of marriage at home?

ਬੇਫ਼ਿਕਰ ਦਈਏ ਕੰਮ ਜੱਗ ਦੇ
bepha਼ikara daIe kaMma jagga de
Let’s stop worrying about what the world thinks
ਕੰਮ ਜੱਗ ਦੇ ਕੰਮ ਜੱਗ ਦੇ
kaMma jagga de kaMma jagga de
What the world thinks, what the world thinks
ਉਹ ਤੇਰੀ ਕਿਹੜੀ ਫ਼ੋਟੋ ਮਾਤਾ ਨੂੰ ਦਿਖਾਵਾਂ ਦੱਸ ਦੇ
uha terI kiha.DI pha਼oTo mAtA nUM dikhAvAM dassa de
Tell me, which photo of yours should I show my mother?
ਜਿਹੜੀ ਮਰਜ਼ੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ
jiha.DI maraja਼I maMmI de jA ke mUhare rakkha de
Pick whichever one you like and place it right before Mom
ਤੇਰੀ ਕਿਹੜੀ ਫ਼ੋਟੋ ਮਾਤਾ ਨੂੰ ਦਿਖਾਵਾਂ ਦੱਸ ਦੇ
terI kiha.DI pha਼oTo mAtA nUM dikhAvAM dassa de

ਸੋਹਣਿਆ ਮੈਂ ਸੋਹਣੀ
sohaNiA maiM sohaNI
Handsome, I am beautiful
ਏ ਕੋਈ ਕਹਿਣ ਵਾਲੀ ਗੱਲ ਏ
e koI kahiNa vAlI galla e
That is something that goes without saying
ਫਿਰ ਕਾਹਤੋਂ ਪੁੱਛੇਂ
phira kAhatoM puchCheM
Then why do you even ask?
ਗੱਲ ਪੈਣ ਵਾਲੀ ਗੱਲ ਏ
galla paiNa vAlI galla e
You’re just looking for an excuse to argue

ਮੈਨੂੰ ਵੇਖਣੇ ਨੂੰ ਚੜ੍ਹਦੇ ਆ ਤਾਰੇ
mainUM vekhaNe nUM cha.Dhade A tAre
Even the stars come out just to catch a glimpse of me
ਵੇਖਣੇ ਨੂੰ ਚੜ੍ਹਦੇ ਆ ਤਾਰੇ
vekhaNe nUM cha.Dhade A tAre
The stars come out just to catch a glimpse of me
ਨੀ ਸਾਡੇ ਵੀ ਨਹੀਂ ਨੈਣ ਥੱਕਦੇ
nI sADe vI nahIM naiNa thakkade
Well, my eyes never tire of watching you either
ਨੈਣ ਥੱਕਦੇ ਨੈਣ ਥੱਕਦੇ
naiNa thakkade naiNa thakkade
My eyes never tire, my eyes never tire
ਉਹ ਤੇਰੀ ਕਿਹੜੀ ਫ਼ੋਟੋ ਮਾਤਾ ਨੂੰ ਦਿਖਾਵਾਂ ਦੱਸ ਦੇ
uha terI kiha.DI pha਼oTo mAtA nUM dikhAvAM dassa de
Tell me, which photo of yours should I show my mother?
ਜਿਹੜੀ ਮਰਜ਼ੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ
jiha.DI maraja਼I maMmI de jA ke mUhare rakkha de
Pick whichever one you like and place it right before Mom
ਤੇਰੀ ਕਿਹੜੀ ਫ਼ੋਟੋ ਮਾਤਾ ਨੂੰ ਦਿਖਾਵਾਂ ਦੱਸ ਦੇ
terI kiha.DI pha਼oTo mAtA nUM dikhAvAM dassa de
Tell me, which photo of yours should I show my mother?
ਜਿਹੜੀ ਮਰਜ਼ੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ
jiha.DI maraja਼I maMmI de jA ke mUhare rakkha de
Pick whichever one you like and place it right before Mom
ਜਿਹੜੀ ਮਰਜ਼ੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ
jiha.DI maraja਼I maMmI de jA ke mUhare rakkha de
Pick whichever one you like and place it right before Mom
ਹੋ ਤੇਰੇ ਬਿਨਾਂ ਜ਼ੁਲਫ਼ਾਂ ਦੀ ਛਾਂ ਕੌਣ ਕਰੂਗਾ
ho tere binAM ja਼ulapha਼AM dI ChAM kauNa karUgA
Who else will provide the shade of tresses besides you?
ਐਵੇਂ ਮੰਨ ਜਾ ਨੀ ਕੁੜੇ ਮੈਨੂੰ ਨਾਂਹ ਕੌਣ ਕਰੂਗਾ
aiveM maMna jA nI ku.De mainUM nAMha kauNa karUgA
Just agree already, `[Kudiye: Ni/Nee: a gender-specific vocative used to address a woman directly]`, who could ever say no to me?

ਹੋ ਮਿੱਤਰਾਂ ਨੂੰ ਕਰ ਮਾਣ ਟੱਕਰੀ
ho mittarAM nUM kara mANa TakkarI
Be proud that you have met `[Mitran: yours truly/this friend]`
ਮਿੱਤਰਾਂ ਨੂੰ ਕਰ ਮਾਣ ਟੱਕਰੀ
mittarAM nUM kara mANa TakkarI
Be proud that you have met `[Mitran: yours truly/this friend]`
ਹੱਥ ਗ਼ੈਰ ਦੇ ਨਹੀਂ ਲੱਭ ਸਕਦੇ
hattha ga਼aira de nahIM labbha sakade
A hand like mine can't be found in any stranger
ਲੱਭ ਸਕਦੇ ਲੱਭ ਸਕਦੇ
labbha sakade labbha sakade
Can't be found, can't be found
ਉਹ ਤੇਰੀ ਕਿਹੜੀ ਫ਼ੋਟੋ ਮਾਤਾ ਨੂੰ ਦਿਖਾਵਾਂ ਦੱਸ ਦੇ
uha terI kiha.DI pha਼oTo mAtA nUM dikhAvAM dassa de
Tell me, which photo of yours should I show my mother?
ਜਿਹੜੀ ਮਰਜ਼ੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ
jiha.DI maraja਼I maMmI de jA ke mUhare rakkha de
Pick whichever one you like and place it right before Mom
ਤੇਰੀ ਕਿਹੜੀ ਫ਼ੋਟੋ ਮਾਤਾ ਨੂੰ ਦਿਖਾਵਾਂ ਦੱਸ ਦੇ
terI kiha.DI pha਼oTo mAtA nUM dikhAvAM dassa de
Tell me, which photo of yours should I show my mother?
ਜਿਹੜੀ ਮਰਜ਼ੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ
jiha.DI maraja਼I maMmI de jA ke mUhare rakkha de
Pick whichever one you like and place it right before Mom
ਜਿਹੜੀ ਮਰਜ਼ੀ ਮੰਮੀ ਦੇ ਜਾ ਕੇ ਮੂਹਰੇ ਰੱਖ ਦੇ
jiha.DI maraja਼I maMmI de jA ke mUhare rakkha de
Pick whichever one you like and place it right before Mom
ਤੇਰੀ ਮੇਰੀ ਜੋੜੀ ਦਾ ਕੋਈ ਤੋੜ ਹੀ ਨਹੀਂ ਨਖਰੋ
terI merI jo.DI dA koI to.Da hI nahIM nakharo
There is no match for our pairing, `[Nakhro: a term for a girl with graceful attitude/airs]`
ਸਾਥੋਂ ਸੋਹਣਾ ਹੋਰ ਕੋਈ ਜੋੜੀ ਹੀ ਨਹੀਂ ਨਖਰੋ
sAthoM sohaNA hora koI jo.DI hI nahIM nakharo
There is no couple more beautiful than us, `[Nakhro: a term for a girl with graceful attitude/airs]`

ਮੈਂ ਅਰਜਨ ਤੇਰੇ ਨਾਲ ਸੱਜਦੀ
maiM arajana tere nAla sajjadI
I, `[Arjan: Self-reference to the artist Arjan Dhillon]`, look best when I'm with you
ਅਰਜਨ ਤੇਰੇ ਨਾਲ ਸੱਜਦੀ
arajana tere nAla sajjadI
`[Arjan: Self-reference to the artist Arjan Dhillon]`, I look best when I'm with you
ਅਸੀਂ ਵੀ ਤੇਰੇ ਨਾਲ ਫੱਬਦੇ
asIM vI tere nAla phabbade
And I look quite dashing by your side too
ਨਾਲ ਫੱਬਦੇ ਨਾਲ ਫੱਬਦੇ
nAla phabbade nAla phabbade
Dashing by your side, dashing by your side