Raanjha - Spotify Singles
ਸ਼ੀਸ਼ਾ ਦੇਖ ਕੇ ਕਲਿੱਪ ਪਈ ਲਾਵਾਂ
sa਼Isa਼A dekha ke kalippa paI lAvAM
Looking in the mirror, I fix my hair clip
ਕਲਿੱਪ ਪਈ ਲਾਵਾਂ
kalippa paI lAvAM
I fix my hair clip
ਵੇ ਅੱਜ ਮੇਰੇ ਮਾਹੀਏ ਆਵਣਾ
ve ajja mere mAhIe AvaNA
Oh, my beloved is coming home today
ਸ਼ੀਸ਼ਾ ਦੇਖ ਕੇ ਤਿੜਕ ਗਿਆ ਕੱਚੜਾ
sa਼Isa਼A dekha ke ti.Daka giA kachcha.DA
As I looked in the mirror, the glass shattered
ਤਿੜਕ ਗਿਆ ਕੱਚੜਾ
ti.Daka giA kachcha.DA
The glass shattered
ਵੇ ਰੂਪ ਨੂੰ ਨਾ ਹੱਸ ਸਕਿਆ
ve rUpa nUM nA hassa sakiA
It could not withstand the radiance of my beauty
ਰਾਂਝਾ ਹੋ ਰਾਂਝਾ ਹੋ ਰਾਂਝਾ ਹੋ
rAMjhA ho rAMjhA ho rAMjhA ho
Raanjha, oh Raanjha, oh Raanjha [Raanjha: the legendary archetype of the ultimate lover]
ਰਾਂਝਾ ਉੱਠ ਮੱਝੀਆਂ ਨੂੰ ਮਾਰੇ
rAMjhA uTTha majjhIAM nUM mAre
Raanjha rises and herds the buffaloes
ਮੱਝੀਆਂ ਨੂੰ ਮਾਰੇ
majjhIAM nUM mAre
Herds the buffaloes
ਵੇ ਲੋਕਾਂ ਭਾਣੇ ਮੋਰ ਬੋਲਦਾ
ve lokAM bhANe mora boladA
People mistake the crack of his whip for a peacock's call
ਤੈਨੂੰ ਚੰਨ ਦੇ ਬਹਾਨੇ ਵੇਖਾਂ
tainUM chaMna de bahAne vekhAM
I gaze at the moon just as an excuse to see you
ਹਾੜਾ ਵੇ ਤੈਨੂੰ ਵੇਖਾਂ
hA.DA ve tainUM vekhAM
I plead, just to see you
ਵੇ ਕੋਠੇ ਉੱਤੇ ਆ ਜਾ ਸੋਹਣਿਆ
ve koThe utte A jA sohaNiA
Oh handsome one, come up to the rooftop
ਕਿਸੇ ਮੂਹਰੇ ਤੇਰਾ ਨਾਂ ਲੈਣੋਂ ਸੰਗਦੀ
kise mUhare terA nAM laiNoM saMgadI
I am shy to speak your name in front of others
ਵੇ ਨਾਂ ਲੈਣੋਂ ਸੰਗਦੀ
ve nAM laiNoM saMgadI
Shy to speak your name
ਜੀ ਕਹਿ ਕੇ ਹਾਕ ਮਾਰਦੀ
jI kahi ke hAka mAradI
So I call out to you with "Ji" [Ji: a respectful and endearing honorific]
ਤਿੱਲੇ ਵਾਂਗ ਕਿ ਭੁੰਜੇ ਨਾ ਲਾਦੀਂ
tille vAMga ki bhuMje nA lAdIM
Don't let me fall and tarnish like gold thread
ਭੁੰਜੇ ਨਾ ਲਾਦੀਂ
bhuMje nA lAdIM
Don't let me fall
ਵੇ ਮੈਂ ਤੈਥੋਂ ਜਾਨ ਵਾਰਦੀ
ve maiM taithoM jAna vAradI
For I would sacrifice my very life for you
ਆਟਾ ਗੁੰਨ੍ਹਦੀ ਮੈਂ ਨਾਲ ਨਾਲ ਗਾਵਾਂ
ATA guMnhadI maiM nAla nAla gAvAM
As I knead the dough, I sing along
ਮੈਂ ਨਾਲ ਨਾਲ ਗਾਵਾਂ
maiM nAla nAla gAvAM
I sing along
ਵੇ ਨਾਲੇ ਤੇਰਾ ਰਾਹ ਤੱਕਦੀ
ve nAle terA rAha takkadI
And I keep watch of the path you'll take
ਵੇ ਤੂੰ ਦਿਸੇਂ ਆਵੇਂ ਦੂਰੋਂ ਆਉਂਦਾ
ve tUM diseM AveM dUroM AuMdA
I see you appearing from afar
ਵੇ ਦੂਰੋਂ ਆਉਂਦਾ
ve dUroM AuMdA
Coming from afar
ਹਾਏ ਸਾਡੇ ਭਾਅ ਦਾ ਚੰਨ ਚੜ੍ਹਿਆ
hAe sADe bhAa dA chaMna cha.DhiA
For me, it feels as if the moon itself has risen