Ranihaar

by Nimrat Khaira

ਠੁੱਕ ਮੇਰੀ ਤੇਰੇ ਕਰਕੇ ਬੱਲੇ ਓ ਤੇਰੇ ਜੱਟਾ
Thukka merI tere karake balle o tere jaTTA
My stature and swag exist because of you, bravo to you [Jatt: a member of the land-owning agricultural community known for pride and lifestyle]
ਠੁੱਕ ਮੇਰੀ ਤੇਰੇ ਕਰਕੇ ਬੱਲੇ ਓ ਤੇਰੇ ਜੱਟਾ
Thukka merI tere karake balle o tere jaTTA
My stature and swag exist because of you, bravo to you [Jatt]
ਤੂੰ ਫ਼ਿਕਰ ਨਾ ਕਰੀਂ ਨਾਰ ਦਾ
tUM pha਼ikara nA karIM nAra dA
Don't you worry about your lady love
ਤੂੰ ਫ਼ਿਕਰ ਨਾ ਕਰੀਂ ਨਾਰ ਦਾ
tUM pha਼ikara nA karIM nAra dA
Don't you worry about your lady love
ਤੂੰ ਫ਼ਿਕਰ ਨਾ ਕਰੀਂ ਨਾਰ ਦਾ ਤੇਰੇ ਹੁੰਦਿਆਂ ਕਿਸੇ ਨੇ ਕੀ ਕਹਿਣਾ
tUM pha਼ikara nA karIM nAra dA tere huMdiAM kise ne kI kahiNA
Don't you worry about your lady love, who would dare say a word while you are by my side?
ਰਾਣੀਹਾਰ ਕੀ ਕਰਨੇ ਤੂੰ ਜੱਟੀ ਦਾ ਗਹਿਣਾ
rANIhAra kI karane tUM jaTTI dA gahiNA
What use do I have for a [Ranihaar: a heavy, queen-like traditional layered necklace]? You are this [Jattiye: Female of the Jatt community]'s true ornament
ਰਾਣੀਹਾਰ ਕੀ ਕਰਨੇ ਤੂੰ ਜੱਟੀ ਦਾ ਗਹਿਣਾ
rANIhAra kI karane tUM jaTTI dA gahiNA
What use do I have for a [Ranihaar]? You are this [Jattiye]'s true ornament
ਰਾਣੀਹਾਰ ਕੀ ਕਰਨੇ ਤੂੰ ਜੱਟੀ ਦਾ ਗਹਿਣਾ
rANIhAra kI karane tUM jaTTI dA gahiNA
What use do I have for a [Ranihaar]? You are this [Jattiye]'s true ornament
ਪਾਕਿਸਤਾਨੋਂ ਜੁੱਤੀ ਚੱਕਮੀ ਜੁੱਤੀ ਦਿੱਲੀ ਵਾਲੀ ਤੇਰੀ ਆਉਂਦੀ ਆ
pAkisatAnoM juttI chakkamI juttI dillI vAlI terI AuMdI A
Stylish shoes from Pakistan and your gifted footwear from Delhi arrive for me
ਬਰਥਡੇ 'ਤੇ ਦਿੱਤੇ ਸੀ ਜੋ ਝੁਮਕੇ ਪੰਡੋਰਾ ਦੇ ਕੰਨਾਂ 'ਚ ਪਾਉਣੀ ਆ
barathaDe 'te ditte sI jo jhumake paMDorA de kaMnAM 'cha pAuNI A
The Pandora earrings you gave me for my birthday, those are the ones I wear in my ears

ਮੁੱਛ ਨੂੰ ਚੜ੍ਹਾਉਣਾ ਏਂ ਜਦ ਹੱਸ ਕੇ ਬੁਲਾਉਣਾ ਏਂ
muchCha nUM cha.DhAuNA eM jada hassa ke bulAuNA eM
When you twirl your mustache and call out to me with a smile
ਮਾਰ ਮੁਕਾਉਣਾ ਏਂ ਔਖਾ ਬਚ ਕੇ ਰਹਿਣਾ
mAra mukAuNA eM aukhA bacha ke rahiNA
It absolutely slays me; it’s hard to survive such charm
ਰਾਣੀਹਾਰ ਕੀ ਕਰਨੇ ਤੂੰ ਜੱਟੀ ਦਾ ਗਹਿਣਾ
rANIhAra kI karane tUM jaTTI dA gahiNA
What use do I have for a [Ranihaar]? You are this [Jattiye]'s true ornament
ਰਾਣੀਹਾਰ ਕੀ ਕਰਨੇ ਤੂੰ ਜੱਟੀ ਦਾ ਗਹਿਣਾ
rANIhAra kI karane tUM jaTTI dA gahiNA
What use do I have for a [Ranihaar]? You are this [Jattiye]'s true ornament
ਰਾਣੀਹਾਰ ਕੀ ਕਰਨੇ ਤੂੰ ਜੱਟੀ ਦਾ ਗਹਿਣਾ
rANIhAra kI karane tUM jaTTI dA gahiNA
What use do I have for a [Ranihaar]? You are this [Jattiye]'s true ornament
ਗੱਡੀਆਂ ਵੀ ਜੱਟਾਂ ਵਾਲੇ ਸਾਬ੍ਹ ਦੀਆਂ ਫ਼ੋਰ ਬਾਏ ਫ਼ੋਰ ਖੜ੍ਹੀਆਂ
gaDDIAM vI jaTTAM vAle sAbha dIAM pha਼ora bAe pha਼ora kha.DhIAM
The vehicles are also parked there in 4x4 [Jatt] style
ਮਸਟੈਂਗ ਦੇ ਮੁੱਲ ਦੀਆਂ ਘੋੜੀਆਂ ਸਟੱਡ ਫ਼ਾਰਮ 'ਚ ਬੜੀਆਂ
masaTaiMga de mulla dIAM gho.DIAM saTaDDa pha਼Arama 'cha ba.DIAM
Mares worth the price of a Mustang fill up the stud farm

ਲੱਗ ਨਜ਼ਰ ਨਾ ਮਾੜੀ ਵੇ ਮੰਗਾਂ ਇਹੋ ਲੱਖ ਵਾਰੀ ਵੇ
lagga naja਼ra nA mA.DI ve maMgAM iho lakkha vArI ve
May no evil eye ever fall upon you, I pray for this a hundred thousand times
ਰਹੇ ਕਾਇਮ ਸਰਦਾਰੀ ਵੇ ਦੱਸ ਹੋਰ ਅਸਾਂ ਕੀ ਲੈਣਾ
rahe kAima saradArI ve dassa hora asAM kI laiNA
May your [Sardar: a title of nobility/leadership] status remain forever firm; what else could I possibly need?
ਰਾਣੀਹਾਰ ਕੀ ਕਰਨੇ ਤੂੰ ਜੱਟੀ ਦਾ ਗਹਿਣਾ
rANIhAra kI karane tUM jaTTI dA gahiNA
What use do I have for a [Ranihaar]? You are this [Jattiye]'s true ornament
ਰਾਣੀਹਾਰ ਕੀ ਕਰਨੇ ਤੂੰ ਜੱਟੀ ਦਾ ਗਹਿਣਾ
rANIhAra kI karane tUM jaTTI dA gahiNA
What use do I have for a [Ranihaar]? You are this [Jattiye]'s true ornament
ਰਾਣੀਹਾਰ ਕੀ ਕਰਨੇ ਤੂੰ ਜੱਟੀ ਦਾ ਗਹਿਣਾ
rANIhAra kI karane tUM jaTTI dA gahiNA
What use do I have for a [Ranihaar]? You are this [Jattiye]'s true ornament
ਵੱਡਿਆਂ ਲੋਕਾਂ ਨਾਲ ਖ਼ੌਰੇ ਅਰਜਨ ਤੇਰੀ ਗੱਲ ਕੀ ਕੀ ਹੁੰਦੀ ਆ
vaDDiAM lokAM nAla kha਼aure arajana terI galla kI kI huMdI A
Who knows what business you, Arjan [Self-reference to the song's lyricist Arjan Dhillon], discuss with the elites
ਬਾਈ ਬਾਈ ਤੈਨੂੰ ਸਾਰੇ ਕਰਦੇ ਤੇ ਨਾਲੇ ਮੈਨੂੰ ਜੀ ਜੀ ਹੁੰਦੀ ਆ
bAI bAI tainUM sAre karade te nAle mainUM jI jI huMdI A
Everyone addresses you as 'big brother' and greets me with the utmost respect [Ji Ji: repetitive use of 'Ji' as a suffix for high respect]
ਵੱਡਿਆਂ ਲੋਕਾਂ ਨਾਲ ਖ਼ੌਰੇ ਅਰਜਨ ਤੇਰੀ ਗੱਲ ਕੀ ਕੀ ਹੁੰਦੀ ਆ
vaDDiAM lokAM nAla kha਼aure arajana terI galla kI kI huMdI A
Who knows what business you, Arjan, discuss with the elites
ਬਾਈ ਬਾਈ ਤੈਨੂੰ ਸਾਰੇ ਕਰਦੇ ਤੇ ਨਾਲੇ ਮੈਨੂੰ ਜੀ ਜੀ ਹੁੰਦੀ ਆ
bAI bAI tainUM sAre karade te nAle mainUM jI jI huMdI A
Everyone addresses you as 'big brother' and greets me with the utmost respect
ਰਾਹੀਂ ਤੁਰਾਂ ਸਿਰ ਕੱਢ ਕੇ ਵੇ ਤੂੰ ਗੱਲ ਕਰੇਂ ਗੱਡ ਕੇ ਵੇ
rAhIM turAM sira kaDDha ke ve tUM galla kareM gaDDa ke ve
I walk the paths with my head held high because you speak with such authority
ਹੈ ਕਿਹੜਾ ਤੈਥੋਂ ਵੱਧ ਕੇ ਵੇ ਕਿਹਨੇ ਤੇਰੇ ਨਾਲ ਖਹਿਣਾ
hai kiha.DA taithoM vaddha ke ve kihane tere nAla khahiNA
Is there anyone greater than you? Who would ever dare to cross your path?
ਰਾਣੀਹਾਰ ਕੀ ਕਰਨੇ ਤੂੰ ਜੱਟੀ ਦਾ ਗਹਿਣਾ
rANIhAra kI karane tUM jaTTI dA gahiNA
What use do I have for a [Ranihaar]? You are this [Jattiye]'s true ornament
ਰਾਣੀਹਾਰ ਕੀ ਕਰਨੇ ਤੂੰ ਜੱਟੀ ਦਾ ਗਹਿਣਾ
rANIhAra kI karane tUM jaTTI dA gahiNA
What use do I have for a [Ranihaar]? You are this [Jattiye]'s true ornament
ਰਾਣੀਹਾਰ ਕੀ ਕਰਨੇ ਤੂੰ ਜੱਟੀ ਦਾ ਗਹਿਣਾ
rANIhAra kI karane tUM jaTTI dA gahiNA
What use do I have for a [Ranihaar]? You are this [Jattiye]'s true ornament

Share

More by Nimrat Khaira

View all songs →