Rug Amber Da (From "Teeja Punjab")
by Nimrat Khairaft Jashan Inder
ਹੋ ਕਿੱਦਾਂ ਕੋਈ ਰੰਗ ਅੰਬਰ ਦਾ ਪੜ੍ਹ ਲਊਗਾ
ho kiddAM koI raMga aMbara dA pa.Dha laUgA
How could anyone ever read the colors of the sky?
ਹੋ ਕਿੱਦਾਂ ਕੋਈ ਧਰਤ ਜੀਭ ਤੇ ਧਰ ਲਊਗਾ
ho kiddAM koI dharata jIbha te dhara laUgA
How could anyone ever place the entire earth upon their tongue?
ਜਿੱਦਾਂ ਸਾਗਰ ਨੂੰ ਕੋਈ ਘੁੱਟਾਂ ਵਿਚ ਨਹੀਂ ਭਰ ਸਕਦਾ
jiddAM sAgara nUM koI ghuTTAM vicha nahIM bhara sakadA
Just as no one can swallow the ocean in a few gulps,
ਉਵੇਂ ਸਾਨੂੰ ਵੀ ਅੜਿਆ ਵੱਖ ਕੋਈ ਨਹੀਂ ਕਰ ਸਕਦਾ
uveM sAnUM vI a.DiA vakkha koI nahIM kara sakadA
In that same way, my dear, no one can ever pull us apart.
ਉਵੇਂ ਸਾਨੂੰ ਵੀ ਅੜਿਆ ਵੱਖ ਕੋਈ ਨਹੀਂ ਕਰ ਸਕਦਾ
uveM sAnUM vI a.DiA vakkha koI nahIM kara sakadA
In that same way, my dear, no one can ever pull us apart.
ਕਦੇ ਕੁਦਰਤ ਕੈਦ ਨਾ ਹੁੰਦੀ ਜਿੱਦਾਂ ਤਲੀਆਂ ‘ਚ
kade kudarata kaida nA huMdI jiddAM talIAM ‘cha
Nature can never be imprisoned within the palms of one's hands,
ਜਿਵੇਂ ਕਦੇ ਨਾ ਸਾਦਗੀ ਮੁੱਕਣੀ ਪਿੰਡ ਦੀਆਂ ਗਲੀਆਂ ‘ਚ
jiveM kade nA sAdagI mukkaNI piMDa dIAM galIAM ‘cha
Just as simplicity will never fade from the [Pind: traditional Punjabi village] streets.

ਹੋ ਬਿਨਾਂ ਹਨੇਰੇ ਚਮਕਦਾ ਜੁਗਨੂੰ ਮਿੱਟੀ ਏ
ho binAM hanere chamakadA juganUM miTTI e
Without the darkness, a firefly is merely a speck of dust,
ਕਦੇ ਮਹਿਕ ਗੁਲਾਬ ਨਾ ਆਵੇ ਸਰੀਂਹ ਦੀਆਂ ਫਲੀਆਂ ‘ਚ
kade mahika gulAba nA Ave sarIMha dIAM phalIAM ‘cha
The fragrance of a rose can never emerge from [Sirinh: the pods of the Lebbeck tree, known for being dry and rattling].
ਕਦੋਂ ਆਪਣੇ ਆਪ ਬਿਨ ਹੋ ਆਪਣੇ ਆਪ ਬਿਨ ਦੱਸ ਕਿਸੇ ਦਾ ਸਰ ਸਕਦਾ
kadoM ApaNe Apa bina ho ApaNe Apa bina dassa kise dA sara sakadA
Tell me, how can anyone survive without their own soul?