Salute Wajde

by Nimrat Khaira

ਚਾਹੀਦੀਆਂ ਨਹੀਂ ਫ਼ਰਾਰੀਆਂ
chAhIdIAM nahIM pha਼rArIAM
I have no desire for luxury Ferraris
ਨਿਭਾਉਂਦਾ ਹੋਵੇ ਯਾਰੀਆਂ
nibhAuMdA hove yArIAM
I want one who honors the bonds of [Yaar: close friends/brothers; carries significant cultural weight regarding loyalty]
ਹੋਵੇ ਦੇਸੀ ਭਾਵੇਂ ਯਮਾਹੇ ਵਾਲਾ ਜੱਟ ਨੀ
hove desI bhAveM yamAhe vAlA jaTTa nI
Even if he is a traditional [Jatt: a member of the land-owning agricultural community known for pride and lifestyle] riding a [Yamaha: a vintage motorcycle iconic in Punjabi rural culture]
ਦੇਸੀ ਭਾਵੇਂ ਯਮਾਹੇ ਵਾਲਾ ਜੱਟ ਨੀ
desI bhAveM yamAhe vAlA jaTTa nI
A traditional [Jatt] riding a [Yamaha] bike
ਜਿਹਨੂੰ ਵੱਜਦੇ ਸਲੂਟ ਪਾ ਕੇ ਤੁਰਨ ਵਾਲਾ ਸੂਟ
jihanUM vajjade salUTa pA ke turana vAlA sUTa
One who commands respect and [Salutes: gestures of honor/deference] while wearing his finest suit
ਹੋਵੇ ਕੁੜਤਾ ਪਜਾਮੇ ਵਾਲਾ ਜੱਟ ਨੀ
hove ku.DatA pajAme vAlA jaTTa nI
He should be a [Jatt] clad in a [Kurta Pajama: traditional Punjabi tunic and trouser set]
ਜਿਹਨੂੰ ਵੱਜਦੇ ਸਲੂਟ ਪਾ ਕੇ ਤੁਰਨ ਵਾਲਾ ਸੂਟ
jihanUM vajjade salUTa pA ke turana vAlA sUTa
One who commands respect and [Salutes] while wearing his finest suit
ਹੋਵੇ ਕੁੜਤਾ ਪਜਾਮੇ ਵਾਲਾ ਜੱਟ ਨੀ
hove ku.DatA pajAme vAlA jaTTa nI
He should be a [Jatt] clad in a [Kurta Pajama]
ਮੈਕਡੌਲ ਦੁੱਧ ਉੱਤੇ ਪਲੇ ਹੋਏ ਕਾਕੇ
maikaDaula duddha utte pale hoe kAke
Those boys raised on McD’s and milk
ਬ੍ਰੈੱਡਾਂ ਨੂੰ ਹੀ ਦੱਸਦੇ ਖ਼ੁਰਾਕ ਨੇ
braiDDAM nUM hI dassade kha਼urAka ne
Who claim that bread alone is their diet
ਚੰਗੇ ਨਹੀਂਓਂ ਲੱਗਦੇ ਸ਼ਹਿਰੀ ਜਿਹੇ ਜਿਹੜੇ
chaMge nahIMoM laggade sa਼hirI jihe jiha.De
I don’t care for those urban-style youths
ਨਿੱਤ ਅੱਗੇ ਪਿੱਛੇ ਘੁੰਮਦੇ ਜਵਾਕ ਨੇ
nitta agge pichChe ghuMmade javAka ne
The mere kids who constantly hover around me
ਮੱਚ ਜਾਵੇ ਥਰਥੱਲੀ ਪਰ੍ਹਾਂ ਹੋਜੇ ਲੱਲੀ ਛੱਲੀ
machcha jAve tharathallI parhAM hoje lallI ChallI
Let a tremor of fear spread, making the [Lalli Chhalli: insignificant crowds/riff-raff] scatter
ਰੋਅਬ ਇੰਨਾ ਕੁ ਤਾਂ ਹੋਵੇ ਘੱਟੋ-ਘੱਟ ਨੀ
roaba iMnA ku tAM hove ghaTTo-ghaTTa nI
He must possess at least that much intimidating [Roab: commanding aura/prestige]
ਜਿਹਨੂੰ ਵੱਜਦੇ ਸਲੂਟ ਪਾ ਕੇ ਤੁਰਨ ਵਾਲਾ ਸੂਟ
jihanUM vajjade salUTa pA ke turana vAlA sUTa
One who commands respect and [Salutes] while wearing his finest suit
ਹੋਵੇ ਕੁੜਤਾ ਪਜਾਮੇ ਵਾਲਾ ਜੱਟ ਨੀ
hove ku.DatA pajAme vAlA jaTTa nI
He should be a [Jatt] clad in a [Kurta Pajama]
ਜਿਹਨੂੰ ਵੱਜਦੇ ਸਲੂਟ ਪਾ ਕੇ ਤੁਰਨ ਵਾਲਾ ਸੂਟ
jihanUM vajjade salUTa pA ke turana vAlA sUTa
One who commands respect and [Salutes] while wearing his finest suit
ਹੋਵੇ ਕੁੜਤਾ ਪਜਾਮੇ ਵਾਲਾ ਜੱਟ ਨੀ
hove ku.DatA pajAme vAlA jaTTa nI
He should be a [Jatt] clad in a [Kurta Pajama]
ਲੱਕ ਉੱਤੇ ਖੜ੍ਹਦੀ ਨਾ ਹੋਵੇ ਜੀਹਦੇ ਜੀਨ
lakka utte kha.DhadI nA hove jIhade jIna
One whose jeans can’t even stay up on his waist
ਐਨਾ ਵੀ ਨਹੀਂ ਲੀਨ ਹੋਣਾ ਚਾਹੀਦਾ
ainA vI nahIM lIna hoNA chAhIdA
He shouldn’t be quite that lean or frail
ਲਾ ਕੇ ਨਾ ਰਿਕਾਰਡ ਮਾਰੇ ਥਾਰ ਵਿਚ ਗੇੜੇ
lA ke nA rikAraDa mAre thAra vicha ge.De
He shouldn't just blast records while circling in a [Thar: a rugged 4x4 jeep popular in Punjab]
ਜਿਮ ਦਾ ਸ਼ੌਕੀਨ ਹੋਣਾ ਚਾਹੀਦਾ
jima dA sa਼aukIna hoNA chAhIdA
He should be a true enthusiast of the gym
ਪੀ ਕੇ ਜਿਹੜੇ ਦਾਰੂ ਨਿੱਤ ਬੁੱਕਦੇ ਸ਼ਲਾਰੂ
pI ke jiha.De dArU nitta bukkade sa਼lArU
Those [Shalaru: loud-mouthed braggarts] who roar after drinking liquor
ਠੰਢੇ ਕਰ ਸਾਰਿਆਂ ਨੂੰ ਝੱਟ ਨੀ
ThaMDhe kara sAriAM nUM jhaTTa nI
He should be able to silence them all in an instant
ਜਿਹਨੂੰ ਵੱਜਦੇ ਸਲੂਟ ਪਾ ਕੇ ਤੁਰਨ ਵਾਲਾ ਸੂਟ
jihanUM vajjade salUTa pA ke turana vAlA sUTa
One who commands respect and [Salutes] while wearing his finest suit
ਹੋਵੇ ਕੁੜਤਾ ਪਜਾਮੇ ਵਾਲਾ ਜੱਟ ਨੀ
hove ku.DatA pajAme vAlA jaTTa nI
He should be a [Jatt] clad in a [Kurta Pajama]
ਜਿਹਨੂੰ ਵੱਜਦੇ ਸਲੂਟ ਪਾ ਕੇ ਤੁਰਨ ਵਾਲਾ ਸੂਟ
jihanUM vajjade salUTa pA ke turana vAlA sUTa
One who commands respect and [Salutes] while wearing his finest suit
ਹੋਵੇ ਕੁੜਤਾ ਪਜਾਮੇ ਵਾਲਾ ਜੱਟ ਨੀ
hove ku.DatA pajAme vAlA jaTTa nI
He should be a [Jatt] clad in a [Kurta Pajama]
ਡਾਇਟ ਤੇ ਕੌਫ਼ੀਆਂ ਦੇ ਪੰਗਿਆਂ ‘ਚ ਪਵੇ ਨਾ
DAiTa te kaupha਼IAM de paMgiAM ‘cha pave nA
He shouldn't get tangled in the mess of diets and coffees
ਜੋ ਗੱਲ ਕਰੇ ਜੱਟ ਸਿੱਧੇ ਰਾਹ ਦੀ
jo galla kare jaTTa siddhe rAha dI
A [Jatt] who speaks plainly and walks the straight path
ਗਰਲ-ਫ਼ਰੈਂਡਾਂ ਵਾਲੇ ਕੰਮ ਨਹੀਂਓਂ ਕੋਈ
garala-pha਼raiMDAM vAle kaMma nahIMoM koI
One who has no time for the games of "girlfriends"
ਤਿਆਰੀ ਹੋਵੇ ਬੱਸ ਜੀਹਦੀ ਵਿਆਹ ਦੀ
tiArI hove bassa jIhadI viAha dI
Whose only preparation is for the wedding day
ਕਰਵਾ ਕੇ ਛੱਡੂ ਹਾਂ ਨੀ ਹਰਫ਼ ਜੀਹਦਾ ਨਾਂ
karavA ke ChaDDU hAM nI harapha਼ jIhadA nAM
He’ll make me say yes, [Harf: self-reference to the song's lyricist Harf Cheema] is his name
ਪਿੰਡ ਚੀਮੇ ਲੈਜੂ ਫ਼ਟਾਫ਼ਟ ਨੀ
piMDa chIme laijU pha਼TApha਼Ta nI
He’ll whisk me away to village [Cheema: the ancestral village of the lyricist] in a heartbeat
ਜਿਹਨੂੰ ਵੱਜਦੇ ਸਲੂਟ ਪਾ ਕੇ ਤੁਰਨ ਵਾਲਾ ਸੂਟ
jihanUM vajjade salUTa pA ke turana vAlA sUTa
One who commands respect and [Salutes] while wearing his finest suit
ਹੋਵੇ ਕੁੜਤਾ ਪਜਾਮੇ ਵਾਲਾ ਜੱਟ ਨੀ
hove ku.DatA pajAme vAlA jaTTa nI
He should be a [Jatt] clad in a [Kurta Pajama]
ਜਿਹਨੂੰ ਵੱਜਦੇ ਸਲੂਟ ਪਾ ਕੇ ਤੁਰਨ ਵਾਲਾ ਸੂਟ
jihanUM vajjade salUTa pA ke turana vAlA sUTa
One who commands respect and [Salutes] while wearing his finest suit
ਹੋਵੇ ਕੁੜਤਾ ਪਜਾਮੇ ਵਾਲਾ ਜੱਟ ਨੀ
hove ku.DatA pajAme vAlA jaTTa nI
He should be a [Jatt] clad in a [Kurta Pajama]

Share

More by Nimrat Khaira

View all songs →