Sau Sau Gallan
ਇਸ਼ਕ ਬੁਝਾਰਤ ਕੋਈ ਛੇਤੀ ਬੁੱਝ ਸਕਦਾ ਨਹੀਂ
isa਼ka bujhArata koI ChetI bujjha sakadA nahIM
This riddle of love isn't something one can solve so easily
ਜਿੱਦਾਂ ਤੈਨੂੰ ਮੈਂ ਤੱਕਦੀ ਹਾਂ ਓਦਾਂ ਕੋਈ ਤੱਕਦਾ ਨਹੀਂ
jiddAM tainUM maiM takkadI hAM odAM koI takkadA nahIM
The way I gaze upon you, no one else can ever see

ਹਿੰਮਤ ਨੂੰ ਪਰਖਦੀਆਂ ਨੇ ਆ ਚੜ੍ਹੀਆਂ ਨ੍ਹੇਰੀਆਂ ਵੇ
hiMmata nUM parakhadIAM ne A cha.DhIAM nherIAM ve
These rising storms have come to test our inner strength, my love
ਸੌ ਸੌ ਗੱਲਾਂ ਦੁਨੀਆ ਕਰਦੀ ਹੈ ਤੇਰੀਆਂ ਵੇ
sau sau gallAM dunIA karadI hai terIAM ve
The world whispers a hundred different tales about you, my love

ਮੇਰੇ ਖ਼ਵਾਬਾਂ ਦਾ ਮਸੀਹਾ ਤੇਰੇ ਨੈਣਾਂ ਦਾ ਜੋੜਾ
mere kha਼vAbAM dA masIhA tere naiNAM dA jo.DA
The savior of my dreams is the pair of your captivating eyes
ਮੇਰੇ ਸਿਰ ਮੱਥੇ ਅੜਿਆ ਤੇਰੇ ਰਾਹਾਂ ਦਾ ਰੋੜ੍ਹਾ
mere sira matthe a.DiA tere rAhAM dA ro.DhA
Even the pebbles in your path are held in reverence against my brow

ਤੇਰੇ ਇੱਕ ਪਲ ਦੇ ਬਦਲੇ ਮੈਂ ਤਾਂ ਕਈ ਸਾਲ ਖੜ੍ਹੀ ਹਾਂ
tere ikka pala de badale maiM tAM kaI sAla kha.DhI hAM
In exchange for a single moment with you, I’ve stood waiting for years
ਤੇਰੀ ਹਰ ਮੁਸ਼ਕਿਲ ਦੇ ਵਿਚ ਮੈਂ ਤਾਂ ਤੇਰੇ ਨਾਲ ਖੜ੍ਹੀ ਹਾਂ
terI hara musa਼kila de vicha maiM tAM tere nAla kha.DhI hAM
In every hardship you face, I am standing right here by your side
ਚੰਨਾਂ ਹੁਣ ਤੇਰੀਆਂ ਫ਼ਿਕਰਾਂ ਹੋ ਚੱਲੀਆਂ ਮੇਰੀਆਂ ਵੇ
chaMnAM huNa terIAM pha਼ikarAM ho challIAM merIAM ve
My beloved, your worries have now become my very own
ਸੌ ਸੌ ਗੱਲਾਂ ਦੁਨੀਆ ਕਰਦੀ ਹੈ ਤੇਰੀਆਂ ਵੇ
sau sau gallAM dunIA karadI hai terIAM ve
The world whispers a hundred different tales about you, my love
ਸੌ ਸੌ ਗੱਲਾਂ ਦੁਨੀਆ ਕਰਦੀ ਹੈ ਤੇਰੀਆਂ ਵੇ
sau sau gallAM dunIA karadI hai terIAM ve
The world whispers a hundred different tales about you, my love
ਸੌ ਸੌ ਗੱਲਾਂ ਦੁਨੀਆ ਕਰਦੀ ਹੈ ਤੇਰੀਆਂ ਵੇ
sau sau gallAM dunIA karadI hai terIAM ve
The world whispers a hundred different tales about you, my love
ਸੌ ਸੌ ਗੱਲਾਂ ਦੁਨੀਆ ਕਰਦੀ ਹੈ ਤੇਰੀਆਂ ਵੇ
sau sau gallAM dunIA karadI hai terIAM ve
The world whispers a hundred different tales about you, my love
ਲੋਕਾਂ ਦੀਆਂ ਚੰਗੀਆਂ ਮਾੜੀਆਂ ਸਮੇਂ ਨੇ ਮਾਪਣੀਆਂ
lokAM dIAM chaMgIAM mA.DIAM sameM ne mApaNIAM
People’s good and bad deeds will be measured only by time
ਲੀਕਾਂ ਲਿਖਵਾ ਕੇ ਆਉਂਦੇ ਸਭ ਆਪੋ ਆਪਣੀਆਂ
lIkAM likhavA ke AuMde sabha Apo ApaNIAM
Everyone arrives with their own unique destinies already written
ਹੋਣੀ ਨਾਲ ਮੱਥਾ ਲਾ ਕੇ ਔਕੜ ਨੂੰ ਭੰਨ ਲੈਂਦਾ ਏ
hoNI nAla matthA lA ke auka.Da nUM bhaMna laiMdA e
By confronting fate head-on, you shatter every obstacle
ਮੇਰੀ ਖ਼ੁਸ਼ਕਿਸਮਤੀ ਹੈ ਤੂੰ ਮੇਰੀ ਗੱਲ ਮੰਨ ਲੈਂਦਾ ਏ
merI kha਼usa਼kisamatI hai tUM merI galla maMna laiMdA e
It is my good fortune that you value and heed my words
ਕਿਸਮਤ ਤਾਂ ਕਰਦੀ ਹੁੰਦੀ ਆ ਹੇਰਾ ਫੇਰੀਆਂ ਵੇ
kisamata tAM karadI huMdI A herA pherIAM ve
Destiny is known for playing these deceptive games, my love
ਸੌ ਸੌ ਗੱਲਾਂ ਦੁਨੀਆ ਕਰਦੀ ਹੈ ਤੇਰੀਆਂ ਵੇ
sau sau gallAM dunIA karadI hai terIAM ve
The world whispers a hundred different tales about you, my love
ਸੌ ਸੌ ਗੱਲਾਂ ਦੁਨੀਆ ਕਰਦੀ ਹੈ ਤੇਰੀਆਂ ਵੇ
sau sau gallAM dunIA karadI hai terIAM ve
The world whispers a hundred different tales about you, my love
ਸੌ ਸੌ ਗੱਲਾਂ ਦੁਨੀਆ ਕਰਦੀ ਹੈ ਤੇਰੀਆਂ ਵੇ
sau sau gallAM dunIA karadI hai terIAM ve
The world whispers a hundred different tales about you, my love
ਸੌ ਸੌ ਗੱਲਾਂ ਦੁਨੀਆ ਕਰਦੀ ਹੈ ਤੇਰੀਆਂ ਵੇ
sau sau gallAM dunIA karadI hai terIAM ve
The world whispers a hundred different tales about you, my love
ਤੈਨੂੰ ਜੀ ਜੀ ਕਰਦੇ ਨੇ ਰਹਿੰਦੇ ਤੇਰੇ ਨੇੜੇ ਵੇ
tainUM jI jI karade ne rahiMde tere ne.De ve
They address you with hollow respect while staying close to you
ਤੇਰੇ ਕੰਮਾਂ ਉੱਤੇ ਉਂਗਲਾਂ ਚੱਕਦੇ ਨੇ ਜਿਹੜੇ ਵੇ
tere kaMmAM utte uMgalAM chakkade ne jiha.De ve
Those very people who point fingers at the work you do
ਪਰ ਤੇਰੀ ਚੁੱਪ ਦੇ ਮੂਹਰੇ ਇੱਕ ਦਿਨ ਇਹ ਸ਼ੋਰ ਨੱਚਣਗੇ
para terI chuppa de mUhare ikka dina iha sa਼ora nachchaNage
But one day, this noise will dance in submission before your silence
ਜਿਹੜੇ ਅੱਜ ਸੱਪ ਬਣ ਬੈਠੇ ਬਣ ਕੇ ਉਹ ਮੋਰ ਨੱਚਣਗੇ
jiha.De ajja sappa baNa baiThe baNa ke uha mora nachchaNage
Those who sit like coiled snakes today will dance like peacocks tomorrow
ਰੱਬ ਦੇ ਘਰ ਨ੍ਹੇਰ ਨਹੀਂ ਹੁੰਦਾ ਹੋ ਸਕਦੀਆਂ ਦੇਰੀਆਂ ਵੇ
rabba de ghara nhera nahIM huMdA ho sakadIAM derIAM ve
In the house of God there is no darkness, though there may be delays