Sheesha

by Nimrat Khaira

ਦਿਨ ਗਰਮੀ ਜਿਹੇ ਹਿੱਕ 'ਚ ਮੱਚੇ ਕਿੱਥੇ ਆ ਹਰ ਇੱਕ ਦੀ
dina garamI jihe hikka 'cha machche kitthe A hara ikka dI
The summer sun burns within my chest, not everyone has the
ਦਿਨ ਗਰਮੀ ਜਿਹੇ ਹਿੱਕ 'ਚ ਮੱਚੇ ਕਿੱਥੇ ਆ ਹਰ ਇੱਕ ਦੀ
dina garamI jihe hikka 'cha machche kitthe A hara ikka dI
The summer sun burns within my chest, not everyone has the
ਔਕਾਤ ਤੂੰ ਸਿਫ਼ਤ ਕੀਤੀ ਮੈਨੂੰ ਨੇੜਿਓਂ ਵੇਖ ਕੇ
aukAta tUM sipha਼ta kItI mainUM ne.DioM vekha ke
Stature [Aukaat: status or worthiness] to praise me after seeing me so close
ਇੱਕ ਲੱਫ਼ਜ਼ ਵੀ ਲੁਕਿਆ ਹੀ ਨਹੀਂ
ikka lappha਼ja਼ vI lukiA hI nahIM
Not a single word remained hidden
ਲੁਕਿਆ ਹੀ ਨਹੀਂ
lukiA hI nahIM
Remained hidden at all
ਲੁਕਿਆ ਹੀ ਨਹੀਂ
lukiA hI nahIM
Remained hidden at all
ਕਿਹਾ ਜਿੱਦਣ ਦਾ ਤੂੰ ਬਾਹਲੀ ਸੋਹਣੀ ਲੱਗਦੀ
kihA jiddaNa dA tUM bAhalI sohaNI laggadI
Since the day you said I look incredibly beautiful [Kudi: the maiden is implied here]
ਅਸੀਂ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
asIM vI sa਼Isa਼e nUM phera puchChiA hI nahIM
I haven't bothered to ask the mirror for its opinion again
ਕਿਹਾ ਜਿੱਦਣ ਦਾ ਤੂੰ ਬਾਹਲੀ ਸੋਹਣੀ ਲੱਗਦੀ
kihA jiddaNa dA tUM bAhalI sohaNI laggadI
Since the day you said I look incredibly beautiful
ਅਸੀਂ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
asIM vI sa਼Isa਼e nUM phera puchChiA hI nahIM
I haven't bothered to ask the mirror for its opinion again
ਪੁੱਛਿਆ ਹੀ ਨਹੀਂ
puchChiA hI nahIM
Haven't asked at all
ਪੁੱਛਿਆ ਹੀ ਨਹੀਂ
puchChiA hI nahIM
Haven't asked at all
ਪੁੱਛਿਆ ਹੀ ਨਹੀਂ
puchChiA hI nahIM
Haven't asked at all
ਚੰਗਾ ਚੰਗਾ ਲੱਗੇ ਮੈਨੂੰ ਆਪ ਦਾ ਹੀ ਨਾਮ ਵੇ
chaMgA chaMgA lagge mainUM Apa dA hI nAma ve
My own name sounds so sweet to me now
ਸਾਰਿਆਂ 'ਚ ਖੜ੍ਹੇ ਨੇ ਜੋ ਲਿਆ ਤਾਂ ਸ਼ਰੇਆਮ ਵੇ
sAriAM 'cha kha.Dhe ne jo liA tAM sa਼reAma ve
Ever since you spoke it openly in front of everyone

ਸੋਨੇ ਬਿਨਾ ਵੀ ਸਰ ਜਾਂਦਾ ਹੈ
sone binA vI sara jAMdA hai
I can manage quite well without even wearing gold
ਅੱਖਾਂ ਮੂਹਰੇ ਆ ਕੇ ਜਦੋਂ ਚੰਨ ਖੜ੍ਹ ਜਾਂਦਾ
akkhAM mUhare A ke jadoM chaMna kha.Dha jAMdA
When the moon itself stands before my eyes
ਸੁਰਮਾ ਕਦੇ ਚੱਕਿਆ ਹੀ ਨਹੀਂ
suramA kade chakkiA hI nahIM
I haven't even picked up the [Surma: traditional kohl/eyeliner]
ਚੱਕਿਆ ਹੀ ਨਹੀਂ
chakkiA hI nahIM
Picked it up at all
ਚੱਕਿਆ ਹੀ ਨਹੀਂ
chakkiA hI nahIM
Picked it up at all
ਕਿਹਾ ਜਿੱਦਣ ਦਾ ਤੂੰ ਬਾਹਲੀ ਸੋਹਣੀ ਲੱਗਦੀ
kihA jiddaNa dA tUM bAhalI sohaNI laggadI
Since the day you said I look incredibly beautiful
ਅਸੀਂ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
asIM vI sa਼Isa਼e nUM phera puchChiA hI nahIM
I haven't bothered to ask the mirror for its opinion again
ਕਿਹਾ ਜਿੱਦਣ ਦਾ ਤੂੰ ਬਾਹਲੀ ਸੋਹਣੀ ਲੱਗਦੀ
kihA jiddaNa dA tUM bAhalI sohaNI laggadI
Since the day you said I look incredibly beautiful
ਅਸੀਂ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
asIM vI sa਼Isa਼e nUM phera puchChiA hI nahIM
I haven't bothered to ask the mirror for its opinion again
ਪੁੱਛਿਆ ਹੀ ਨਹੀਂ
puchChiA hI nahIM
Haven't asked at all
ਪੁੱਛਿਆ ਹੀ ਨਹੀਂ
puchChiA hI nahIM
Haven't asked at all
ਪੁੱਛਿਆ ਹੀ ਨਹੀਂ
puchChiA hI nahIM
Haven't asked at all
ਜਦੋਂ ਤੇਰੇ ਮੇਰੇ ਚਾਰੇ ਨੈਣ ਭਿੜ ਜਾਣ ਵੇ
jadoM tere mere chAre naiNa bhi.Da jANa ve
Whenever our four eyes meet in a gaze
ਸੂਟ ਨਿੱਕੀ ਬੂਟੀ ਵਾਲੇ ਖਿੜ ਖਿੜ ਜਾਣ ਵੇ
sUTa nikkI bUTI vAle khi.Da khi.Da jANa ve
My [Suit: traditional Punjabi ensemble] with tiny floral prints begins to bloom

ਹਾਸਾ ਰਹੇ ਬੁੱਲੀਆਂ 'ਤੇ ਖੇਡਦਾ
hAsA rahe bullIAM 'te kheDadA
Laughter keeps playing upon my lips
ਤੈਨੂੰ ਦੇਖ ਦੇਖ ਰੰਗ ਖਿੜੇ ਲਿਪ ਸ਼ੇਡ ਦਾ
tainUM dekha dekha raMga khi.De lipa sa਼eDa dA
The shade of my lipstick glows just by looking at you
ਮੈਂ ਬਾਹਲਾ ਗੂੜ੍ਹਾ ਰੱਖਿਆ ਹੀ ਨਹੀਂ
maiM bAhalA gU.DhA rakkhiA hI nahIM
I haven't kept the color too dark
ਰੱਖਿਆ ਹੀ ਨਹੀਂ
rakkhiA hI nahIM
Kept it dark at all
ਰੱਖਿਆ ਹੀ ਨਹੀਂ
rakkhiA hI nahIM
Kept it dark at all
ਕਿਹਾ ਜਿੱਦਣ ਦਾ ਤੂੰ ਬਾਹਲੀ ਸੋਹਣੀ ਲੱਗਦੀ
kihA jiddaNa dA tUM bAhalI sohaNI laggadI
Since the day you said I look incredibly beautiful
ਅਸੀਂ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
asIM vI sa਼Isa਼e nUM phera puchChiA hI nahIM
I haven't bothered to ask the mirror for its opinion again
ਕਿਹਾ ਜਿੱਦਣ ਦਾ ਤੂੰ ਬਾਹਲੀ ਸੋਹਣੀ ਲੱਗਦੀ
kihA jiddaNa dA tUM bAhalI sohaNI laggadI
Since the day you said I look incredibly beautiful
ਅਸੀਂ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
asIM vI sa਼Isa਼e nUM phera puchChiA hI nahIM
I haven't bothered to ask the mirror for its opinion again
ਪੁੱਛਿਆ ਹੀ ਨਹੀਂ
puchChiA hI nahIM
Haven't asked at all
ਪੁੱਛਿਆ ਹੀ ਨਹੀਂ
puchChiA hI nahIM
Haven't asked at all
ਪੁੱਛਿਆ ਹੀ ਨਹੀਂ
puchChiA hI nahIM
Haven't asked at all
ਇਹ ਵੀ ਸਾਡੇ ਨਾਲ ਤੇਰੀ ਯਾਦ 'ਚ ਸ਼ਰੀਕ ਵੇ
iha vI sADe nAla terI yAda 'cha sa਼rIka ve
Even this phone is a partner in your memories with me
ਫ਼ੋਨ ਸਾਡਾ ਕਰੇ ਤੇਰੇ ਫ਼ੋਨ ਦੀ ਉਡੀਕ ਵੇ
pha਼ona sADA kare tere pha਼ona dI uDIka ve
It waits as anxiously as I do for your call

ਅਰਜਨ ਹਾਲ ਹੀ ਨਹੀਂ ਪੁੱਛਦਾ
arajana hAla hI nahIM puchChadA
[Arjan: self-reference to the lyricist Arjan Dhillon], you don't even ask how I am
ਤੂੰ ਹੁੰਦਾ ਦੂਰ ਜਦੋਂ ਦਿਲ ਸਾਡਾ ਦੁਖਦਾ
tUM huMdA dUra jadoM dila sADA dukhadA
My heart aches whenever you are far away
ਪਹਿਲਾਂ ਤਾਂ ਕਦੇ ਦੁਖਿਆ ਹੀ ਨਹੀਂ
pahilAM tAM kade dukhiA hI nahIM
It never used to ache like this before
ਦੁਖਿਆ ਹੀ ਨਹੀਂ
dukhiA hI nahIM
Never ached at all
ਦੁਖਿਆ ਹੀ ਨਹੀਂ
dukhiA hI nahIM
Never ached at all
ਕਿਹਾ ਜਿੱਦਣ ਦਾ ਤੂੰ ਬਾਹਲੀ ਸੋਹਣੀ ਲੱਗਦੀ
kihA jiddaNa dA tUM bAhalI sohaNI laggadI
Since the day you said I look incredibly beautiful
ਅਸੀਂ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
asIM vI sa਼Isa਼e nUM phera puchChiA hI nahIM
I haven't bothered to ask the mirror for its opinion again
ਕਿਹਾ ਜਿੱਦਣ ਦਾ ਤੂੰ ਬਾਹਲੀ ਸੋਹਣੀ ਲੱਗਦੀ
kihA jiddaNa dA tUM bAhalI sohaNI laggadI
Since the day you said I look incredibly beautiful
ਅਸੀਂ ਵੀ ਸ਼ੀਸ਼ੇ ਨੂੰ ਫੇਰ ਪੁੱਛਿਆ ਹੀ ਨਹੀਂ
asIM vI sa਼Isa਼e nUM phera puchChiA hI nahIM
I haven't bothered to ask the mirror for its opinion again
ਪੁੱਛਿਆ ਹੀ ਨਹੀਂ
puchChiA hI nahIM
Haven't asked at all
ਪੁੱਛਿਆ ਹੀ ਨਹੀਂ
puchChiA hI nahIM
Haven't asked at all
ਪੁੱਛਿਆ ਹੀ ਨਹੀਂ
puchChiA hI nahIM
Haven't asked at all

Share

More by Nimrat Khaira

View all songs →