Shikayatan

by Nimrat Khaira

ਨਾਰ ਛੱਡ ਕੇ ਸੁਨੱਖੀ ਹੋਰ ਕੀ ਭਾਲਦਾ
nAra ChaDDa ke sunakkhI hora kI bhAladA
Leaving such a stunning woman, what else are you searching for?
ਕਿੱਥੋਂ ਲੱਭਜੂ ਹੁਸਨ ਤੈਨੂੰ ਮੇਰੇ ਨਾਲ ਦਾ
kitthoM labbhajU husana tainUM mere nAla dA
Where will you ever find beauty that rivals mine?

ਆੜੀ ਜਿਹੀ ਮੋੜਾਂ ਉੱਤੇ ਖੜ੍ਹ ਕੇ ਬਣ ਕੇ
A.DI jihI mo.DAM utte kha.Dha ke baNa ke
Hanging around the street corners like some local loafer,
ਆਉਣਗੀਆਂ ਸ਼ਿਕਾਇਤਾਂ ਬੰਦ ਥਾਣੇ ਸੋਹਣਿਆ ਵੇ ਆਉਣ ਤੇਰੀਆਂ
AuNagIAM sa਼ikAitAM baMda thANe sohaNiA ve AuNa terIAM
Complaints about you will soon reach the police station, my handsome beloved.
ਆਉਣ ਤੇਰੀਆਂ ਸ਼ਿਕਾਇਤਾਂ ਬੰਦ ਥਾਣੇ ਸੋਹਣਿਆ ਵੇ ਆਉਣ ਤੇਰੀਆਂ
AuNa terIAM sa਼ikAitAM baMda thANe sohaNiA ve AuNa terIAM
Complaints about you will reach the police station, my handsome beloved.

ਚਿੱਟੇ ਕੁੜਤੇ 'ਤੇ ਲਾ ਕੇ ਐਨਕਾਂ ਤੂੰ ਕਾਲੀਆਂ
chiTTe ku.Date 'te lA ke ainakAM tUM kAlIAM
Dressed in a crisp white Kurta and wearing those dark shades,
ਲੰਘਿਆ ਸੀ ਹੱਥ ਵੇ ਮੁੱਛਾਂ 'ਤੇ ਫੇਰ ਕੇ
laMghiA sI hattha ve muchChAM 'te phera ke
You walked past while arrogantly twirling your mustache.
ਕਾਲਜ ਦੀ ਮੇਰੀ ਵੇ ਫ਼ਰੈਂਡ ਨਿਕਲੀ
kAlaja dI merI ve pha਼raiMDa nikalI
She turned out to be a friend of mine from college,
ਪੁੱਛਦੀ ਸੀ ਹਾਲ ਕੱਲ੍ਹ ਜਿਹਨੂੰ ਘੇਰ ਕੇ
puchChadI sI hAla kallha jihanUM ghera ke
The girl you cornered yesterday just to ask how she was doing.
ਮੈਨੂੰ ਖਿੱਚਣੇ ਪੈਣੇ ਆਂ ਤੇਰੇ ਕੰਨ ਸੋਹਣਿਆ ਵੇ ਆਉਣ ਤੇਰੀਆਂ
mainUM khichchaNe paiNe AM tere kaMna sohaNiA ve AuNa terIAM
I’m going to have to pull you by your ears, my handsome beloved.
ਆਉਣ ਤੇਰੀਆਂ ਸ਼ਿਕਾਇਤਾਂ ਬੰਦ ਥਾਣੇ ਸੋਹਣਿਆ ਵੇ ਆਉਣ ਤੇਰੀਆਂ
AuNa terIAM sa਼ikAitAM baMda thANe sohaNiA ve AuNa terIAM
Complaints about you will reach the police station, my handsome beloved.
ਆਉਣ ਤੇਰੀਆਂ ਸ਼ਿਕਾਇਤਾਂ ਬੰਦ ਥਾਣੇ ਸੋਹਣਿਆ ਵੇ ਆਉਣ ਤੇਰੀਆਂ
AuNa terIAM sa਼ikAitAM baMda thANe sohaNiA ve AuNa terIAM
Complaints about you will reach the police station, my handsome beloved.
ਆਉਣ ਤੇਰੀਆਂ ਸ਼ਿਕਾਇਤਾਂ ਬੰਦ ਥਾਣੇ ਸੋਹਣਿਆ ਵੇ ਆਉਣ ਤੇਰੀਆਂ
AuNa terIAM sa਼ikAitAM baMda thANe sohaNiA ve AuNa terIAM
Complaints about you will reach the police station, my handsome beloved.
ਚੰਨ ਚੰਨ ਆਖ ਕੇ ਬੁਲਾਉਣ ਵਾਲਿਆ
chaMna chaMna Akha ke bulAuNa vAliA
You, who used to address me so tenderly as your moon,
ਹੁਣ ਕਿਹੜਾ ਚੰਨ ਨੂੰ ਗ੍ਰਹਿਣ ਲੱਗਿਆ
huNa kiha.DA chaMna nUM grahiNa laggiA
What kind of eclipse has fallen upon your "moon" now?
ਜਿੰਨਾ ਮੇਰੇ ਬਿਨਾਂ ਜਾਨ ਤੇਰੀ ਨਿਕਲਦੀ ਸੀ ਹੁੰਦੀ
jiMnA mere binAM jAna terI nikaladI sI huMdI
You, whose life used to practically leave your body without me,
ਹੁਣ ਕਿਹਨੂੰ ਜਾਨ-ਜਾਨ ਕਹਿਣ ਲੱਗਿਆ
huNa kihanUM jAna-jAna kahiNa laggiA
To whom have you started saying "my life, my soul" now?
ਸੁਨੱਖੀ ਦੇ ਪੈਰਾਂ ਦੀ ਛਣ-ਛਣ ਸੋਹਣਿਆ ਵੇ ਆਉਣ ਤੇਰੀਆਂ
sunakkhI de pairAM dI ChaNa-ChaNa sohaNiA ve AuNa terIAM
Listen to the jingle of this beautiful woman's anklets, my handsome beloved.
ਆਉਣ ਤੇਰੀਆਂ ਸ਼ਿਕਾਇਤਾਂ ਬੰਦ ਥਾਣੇ ਸੋਹਣਿਆ ਵੇ ਆਉਣ ਤੇਰੀਆਂ
AuNa terIAM sa਼ikAitAM baMda thANe sohaNiA ve AuNa terIAM
Complaints about you will reach the police station, my handsome beloved.
ਆਉਣ ਤੇਰੀਆਂ ਸ਼ਿਕਾਇਤਾਂ ਬੰਦ ਥਾਣੇ ਸੋਹਣਿਆ ਵੇ ਆਉਣ ਤੇਰੀਆਂ
AuNa terIAM sa਼ikAitAM baMda thANe sohaNiA ve AuNa terIAM
Complaints about you will reach the police station, my handsome beloved.
ਆਉਣ ਤੇਰੀਆਂ ਸ਼ਿਕਾਇਤਾਂ ਬੰਦ ਥਾਣੇ ਸੋਹਣਿਆ ਵੇ ਆਉਣ ਤੇਰੀਆਂ
AuNa terIAM sa਼ikAitAM baMda thANe sohaNiA ve AuNa terIAM
Complaints about you will reach the police station, my handsome beloved.
ਇੱਕ ਗੱਲ ਉੱਤੇ ਕਰ ਲਈ ਵਿਚਾਰ ਜਿਹੀ
ikka galla utte kara laI vichAra jihI
Take a moment to reflect deeply on this one thing,
ਬੋਲਣਾ ਨਹੀਂ ਹੁਣ ਤੈਨੂੰ ਵਾਰ-ਵਾਰ ਵੇ
bolaNA nahIM huNa tainUM vAra-vAra ve
I am not going to keep repeating myself to you.
ਇਸ ਕਮਲੀ ਨੇ ਤੈਨੂੰ ਕੁਝ ਵੀ ਨਹੀਂ ਆਖਣਾ
isa kamalI ne tainUM kujha vI nahIM AkhaNA
This "crazy" woman [Kamli: a woman madly in love] won't say anything more to you,
ਰੱਬ ਕਰਦਾ ਨੀ ਮਾਫ਼ ਜ਼ੋਰ ਪਾਉਂਦਾ ਯਾਰ ਵੇ
rabba karadA nI mApha਼ ja਼ora pAuMdA yAra ve
But God does not forgive when a friend [Yaar: close friend/partner] pushes their luck too far.
ਗਿੱਲ ਰੌਣੀ ਹੁਣ ਭੋਲਾ ਜਿਹਾ ਨਾ ਬਣ ਸੋਹਣਿਆ ਵੇ ਆਉਣ ਤੇਰੀਆਂ
gilla rauNI huNa bholA jihA nA baNa sohaNiA ve AuNa terIAM
Gill Rauni `[Self-reference to the song's lyricist]`, don't act all innocent now, my handsome beloved.
ਆਉਣ ਤੇਰੀਆਂ ਸ਼ਿਕਾਇਤਾਂ ਬੰਦ ਥਾਣੇ ਸੋਹਣਿਆ ਵੇ ਆਉਣ ਤੇਰੀਆਂ
AuNa terIAM sa਼ikAitAM baMda thANe sohaNiA ve AuNa terIAM
Complaints about you will reach the police station, my handsome beloved.
ਆਉਣ ਤੇਰੀਆਂ ਸ਼ਿਕਾਇਤਾਂ ਬੰਦ ਥਾਣੇ ਸੋਹਣਿਆ ਵੇ ਆਉਣ ਤੇਰੀਆਂ
AuNa terIAM sa਼ikAitAM baMda thANe sohaNiA ve AuNa terIAM
Complaints about you will reach the police station, my handsome beloved.
ਆਉਣ ਤੇਰੀਆਂ ਸ਼ਿਕਾਇਤਾਂ ਬੰਦ ਥਾਣੇ ਸੋਹਣਿਆ ਵੇ ਆਉਣ ਤੇਰੀਆਂ
AuNa terIAM sa਼ikAitAM baMda thANe sohaNiA ve AuNa terIAM
Complaints about you will reach the police station, my handsome beloved.

Share

More by Nimrat Khaira

View all songs →