Suhagan
ਪਹਿਲੀ ਤਾਂ ਹੋਈ ਨੀ ਮੈਂ ਆਪ ਸੁਹਾਗਣ
pahilI tAM hoI nI maiM Apa suhAgaNa
First, I myself have become the blessed bride [Suhagan: a woman whose husband is alive, signifying auspiciousness and marital bliss]
ਪਹਿਲੀ ਤਾਂ ਹੋਈ ਨੀ ਮੈਂ ਆਪ ਸੁਹਾਗਣ
pahilI tAM hoI nI maiM Apa suhAgaNa
First, I myself have become the blessed bride
ਦੂਜੀਆਂ ਮੇਰੀਆਂ ਵੰਗਾਂ ਨੀ
dUjIAM merIAM vaMgAM nI
Second, my bangles have found their marital grace
ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ
tIjI tAM hoI merI tora suhAgaNa
Third, my very gait has become that of a blessed bride
ਚੌਥੀਆਂ ਮੇਰੀਆਂ ਸੰਗਾਂ ਨੀ
chauthIAM merIAM saMgAM nI
Fourth, my bashful modesty [Sang: shyness or coy restraint] has bloomed
ਆਪਣੇ ਹੀ ਨੈਣ ਸਈਓ ਹੁੰਦੇ ਮੈਂ ਹੈਰਾਨ ਵੇਖੇ
ApaNe hI naiNa saIo huMde maiM hairAna vekhe
Oh friends, I watched my own eyes fill with wonder
ਆਪਣੇ ਹੀ ਨੈਣ ਸਈਓ ਹੁੰਦੇ ਮੈਂ ਹੈਰਾਨ ਵੇਖੇ
ApaNe hI naiNa saIo huMde maiM hairAna vekhe
Oh friends, I watched my own eyes fill with wonder
ਚਾਰ ਲਾਵਾਂ ਵਿਚ ਨੀ ਮੈਂ ਸੱਤ ਅਸਮਾਨ ਵੇਖੇ
chAra lAvAM vicha nI maiM satta asamAna vekhe
Within the four [Lavan: the four sacred circumambulations of the Sikh wedding ceremony], I glimpsed the seven heavens
ਸੂਹੇ ਨੀ ਜੋੜੇ ਉੱਤੇ ਫੁੱਲ ਕੋਈ ਸੁਨਹਿਰੀ
sUhe nI jo.De utte phulla koI sunahirI
Upon my crimson bridal suit, a golden flower glistens
ਸੂਹੇ ਨੀ ਜੋੜੇ ਉੱਤੇ ਫੁੱਲ ਕੋਈ ਸੁਨਹਿਰੀ
sUhe nI jo.De utte phulla koI sunahirI
Upon my crimson bridal suit, a golden flower glistens
ਜਿਵੇਂ ਸ਼ਮ੍ਹਾਂ ਤੇ ਨਾਚਦਾ ਪਤੰਗਾ ਨੀ
jiveM sa਼mhAM te nAchadA pataMgA nI
Like a moth dancing in devotion upon the candle's flame
ਪਹਿਲੀ ਤਾਂ ਹੋਈ ਨੀ ਮੈਂ ਆਪ ਸੁਹਾਗਣ
pahilI tAM hoI nI maiM Apa suhAgaNa
First, I myself have become the blessed bride
ਪਹਿਲੀ ਤਾਂ ਹੋਈ ਨੀ ਮੈਂ ਆਪ ਸੁਹਾਗਣ
pahilI tAM hoI nI maiM Apa suhAgaNa
First, I myself have become the blessed bride
ਦੂਜੀਆਂ ਮੇਰੀਆਂ ਵੰਗਾਂ ਨੀ
dUjIAM merIAM vaMgAM nI
Second, my bangles have found their marital grace
ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ
tIjI tAM hoI merI tora suhAgaNa
Third, my very gait has become that of a blessed bride
ਚੌਥੀਆਂ ਮੇਰੀਆਂ ਸੰਗਾਂ ਨੀ
chauthIAM merIAM saMgAM nI
Fourth, my bashful modesty [Sang: shyness or coy restraint] has bloomed
ਅੱਖਾਂ ਨਾਲ ਕੀਤੀ ਉਹਨੇ ਦਿਲਾਂ ਦੀ ਵਿਆਖਿਆ
akkhAM nAla kItI uhane dilAM dI viAkhiA
With his eyes, he narrated the silent language of our hearts
ਅੱਖਾਂ ਨਾਲ ਕੀਤੀ ਉਹਨੇ ਦਿਲਾਂ ਦੀ ਵਿਆਖਿਆ
akkhAM nAla kItI uhane dilAM dI viAkhiA
With his eyes, he narrated the silent language of our hearts
ਮੇਰੇ ਵੱਲ ਪੜ੍ਹਿਆ ਤਹਿਜ਼ੀਬ ਨਾਲ ਤੱਕਿਆ
mere valla pa.DhiA tahija਼Iba nAla takkiA
He looked toward me with such refined etiquette and grace
ਸੁੱਚੀਆਂ ਵਿਰਾਸਤਾਂ ਦਾ ਨੂਰ ਉਹਦੇ ਮੱਥੇ ਉੱਤੇ
suchchIAM virAsatAM dA nUra uhade matthe utte
The radiance of pure lineages shines upon his forehead
ਸੁੱਚੀਆਂ ਵਿਰਾਸਤਾਂ ਦਾ ਨੂਰ ਉਹਦੇ ਮੱਥੇ ਉੱਤੇ
suchchIAM virAsatAM dA nUra uhade matthe utte
The radiance of pure lineages shines upon his forehead
ਖ਼ਵਾਬ ਮੇਰੇ ਵਿਣਨ ਚ ਸੱਤ ਰੰਗਾਂ ਨੀ
kha਼vAba mere viNana cha satta raMgAM nI
Woven into my dreams are the seven colors of the rainbow
ਪਹਿਲੀ ਤਾਂ ਹੋਈ ਨੀ ਮੈਂ ਆਪ ਸੁਹਾਗਣ
pahilI tAM hoI nI maiM Apa suhAgaNa
First, I myself have become the blessed bride
ਪਹਿਲੀ ਤਾਂ ਹੋਈ ਨੀ ਮੈਂ ਆਪ ਸੁਹਾਗਣ
pahilI tAM hoI nI maiM Apa suhAgaNa
First, I myself have become the blessed bride
ਦੂਜੀਆਂ ਮੇਰੀਆਂ ਵੰਗਾਂ ਨੀ
dUjIAM merIAM vaMgAM nI
Second, my bangles have found their marital grace
ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ
tIjI tAM hoI merI tora suhAgaNa
Third, my very gait has become that of a blessed bride
ਚੌਥੀਆਂ ਮੇਰੀਆਂ ਸੰਗਾਂ ਨੀ
chauthIAM merIAM saMgAM nI
Fourth, my bashful modesty [Sang: shyness or coy restraint] has bloomed
ਅੰਮੀਏ ਤੇ ਬਾਬੁਲ ਦਾ ਲੇਖਾ ਨਾ ਦੇ ਸਕਦੀ
aMmIe te bAbula dA lekhA nA de sakadI
I can never truly repay the debt of my mother and father
ਅੰਮੀਏ ਤੇ ਬਾਬੁਲ ਦਾ ਲੇਖਾ ਨਾ ਦੇ ਸਕਦੀ
aMmIe te bAbula dA lekhA nA de sakadI
I can never truly repay the debt of my mother and father
ਮੇਰੀਆਂ ਪੜ੍ਹਾਈਆਂ ਉੱਤੇ ਛੱਡੀ ਕੋਈ ਕਸਰ ਨੀ
merIAM pa.DhAIAM utte ChaDDI koI kasara nI
They left no stone unturned in providing for my education
ਗੁੰਦੇ ਹੋਏ ਸੀਸ ਜਿਹੇ ਰੱਬ ਦੀ ਅਸੀਸ ਜਿਹੇ
guMde hoe sIsa jihe rabba dI asIsa jihe
Like a neatly braided crown, like a blessing from God Himself
ਗੁੰਦੇ ਹੋਏ ਸੀਸ ਜਿਹੇ ਰੱਬ ਦੀ ਅਸੀਸ ਜਿਹੇ
guMde hoe sIsa jihe rabba dI asIsa jihe
Like a neatly braided crown, like a blessing from God Himself
ਉੱਤੋਂ ਲੱਭ ਦਿੱਤਾ ਵਰ ਕਿੰਨਾ ਚੰਗਾ ਨੀ
uttoM labbha dittA vara kiMnA chaMgA nI
Above all, they found me such a wonderful groom [Var: husband/groom chosen with blessings]