Suit

by Nimrat Khaira

ਹੋ ਤਾਲਾ ਤਾਲਾ ਤਾਲਾ
ho tAlA tAlA tAlA
Oh, lock, lock, lock
ਹੋ ਤਾਲਾ ਤਾਲਾ ਤਾਲਾ ਹਾਏ ਨੀ ਮੇਰਾ ਦਿਲ ਮੰਗਦਾ
ho tAlA tAlA tAlA hAe nI merA dila maMgadA
Oh, lock, lock, lock, oh [Ni: a gender-specific vocative used to address a woman directly], he wants my heart
ਦਿਲ ਮੰਗਦਾ ਮੁੰਡਾ ਮੰਗਦਾ ਟਰੈਕ ਸੂਟ ਵਾਲਾ ਹਾਏ ਨੀ ਮੇਰਾ ਦਿਲ ਮੰਗਦਾ
dila maMgadA muMDA maMgadA Taraika sUTa vAlA hAe nI merA dila maMgadA
He wants my heart, that boy in the tracksuit wants me, oh he wants my heart

ਦਿਲ ਮੰਗਦਾ
dila maMgadA
He wants my heart
ਨੀ ਜੱਟ ਚੰਡੀਗੜ੍ਹ ਦਾ ਤੇ ਮੇਰੇ ਨਾਲ ਪੜ੍ਹਦਾ
nI jaTTa chaMDIga.Dha dA te mere nAla pa.DhadA
This [Jatt: a member of the land-owning agricultural community known for pride and lifestyle] from Chandigarh studies alongside me
ਹੋ ਚੋਰੀ ਚੋਰੀ ਤੱਕਣੇ ਨੂੰ ਰਾਹਾਂ ਵਿਚ ਖੜ੍ਹਦਾ
ho chorI chorI takkaNe nUM rAhAM vicha kha.DhadA
He stands in my way just to steal secret glances at me
ਹੋ ਲੱਗਦਾ ਏ ਇੰਜ ਜੋ ਪਿਆਰ ਬਾਹਲਾ ਕਰਦਾ
ho laggadA e iMja jo piAra bAhalA karadA
It feels as if he loves me immensely
ਤੇ ਸਮਝ ਨਾ ਆਵੇ ਮੈਨੂੰ ਕਿੰਜ ਰੱਖਾਂ ਪਰਦਾ
te samajha nA Ave mainUM kiMja rakkhAM paradA
And I don't understand how to keep my feelings hidden
ਜਦੋਂ ਹੱਸਦਾ ਸੁਨੱਖਾ ਲੱਗੇ ਬਾਹਲਾ
jadoM hassadA sunakkhA lagge bAhalA
When he smiles, he looks exceptionally handsome
ਹੱਸਦਾ ਸੁਨੱਖਾ ਲੱਗੇ ਬਾਹਲਾ ਹਾਏ ਨੀ ਮੇਰਾ ਦਿਲ ਮੰਗਦਾ
hassadA sunakkhA lagge bAhalA hAe nI merA dila maMgadA
He looks so handsome when he smiles, oh he wants my heart
ਦਿਲ ਮੰਗਦਾ ਮੁੰਡਾ ਮੰਗਦਾ ਟਰੈਕ ਸੂਟ ਵਾਲਾ ਹਾਏ ਨੀ ਮੇਰਾ ਦਿਲ ਮੰਗਦਾ
dila maMgadA muMDA maMgadA Taraika sUTa vAlA hAe nI merA dila maMgadA
He wants my heart, that boy in the tracksuit wants me, oh he wants my heart
ਦਿਲ ਮੰਗਦਾ ਮੁੰਡਾ ਮੰਗਦਾ ਟਰੈਕ ਸੂਟ ਵਾਲਾ ਹਾਏ ਨੀ ਮੇਰਾ ਦਿਲ ਮੰਗਦਾ
dila maMgadA muMDA maMgadA Taraika sUTa vAlA hAe nI merA dila maMgadA
He wants my heart, that boy in the tracksuit wants me, oh he wants my heart
ਦਿਲ ਮੰਗਦਾ
dila maMgadA
He wants my heart
ਓ ਆਰੀ ਆਰੀ ਆਰੀ
o ArI ArI ArI
Oh, saw, saw, saw
ਓ ਆਰੀ ਆਰੀ ਆਰੀ ਹੋ ਸੁਰਮਾ ਬਾਰੂਦ ਹੋ ਗਿਆ
o ArI ArI ArI ho suramA bArUda ho giA
Oh, saw, saw, saw, my kohl has turned into gunpowder
ਬਾਰੂਦ ਹੋ ਗਿਆ ਹੋ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ
bArUda ho giA ho akkha jaTTIe TakA ke jadoM mArI
Turned into gunpowder, when I aimed my gaze at you, [Jattiye: Female of the Jatt community]
ਹਾਏ ਸੁਰਮਾ ਬਾਰੂਦ ਹੋ ਗਿਆ
hAe suramA bArUda ho giA
Oh, my kohl has turned into gunpowder

ਬਾਰੂਦ ਹੋ ਗਿਆ
bArUda ho giA
Turned into gunpowder
ਬਾਰੂਦ ਹੋ ਗਿਆ
bArUda ho giA
Turned into gunpowder
ਤੂੰ ਲੱਗੇ ਮੈਨੂੰ ਵਧੀਆ ਰਕਾਨੇ ਪੀ ਕੇ ਅੱਧੀਆ
tUM lagge mainUM vadhIA rakAne pI ke addhIA
You look wonderful to me, my [Rakane: a term of endearment for a graceful, stylish woman], after I've had a drink
ਹੋ ਤਾਪ ਜਿਹਾ ਰੰਗ ਨੱਚੇ ਮਾਰ ਮਾਰ ਅੱਡੀਆਂ
ho tApa jihA raMga nachche mAra mAra aDDIAM
Your complexion glows like a fever as you dance, striking your heels hard
ਸਰ੍ਹੋਂ ਦਾ ਫੁੱਲ ਲੱਗਦੀ ਤੇ ਲਾਟ ਵਾਂਗੂ ਜਗਦੀ
sarhoM dA phulla laggadI te lATa vAMgU jagadI
You look like a mustard flower and shine like a bright flame
ਹੋ ਕਰਾਂ ਕੀ ਸਿਫ਼ਤ ਮੈਨੂੰ ਸਹੁੰ ਲੱਗੇ ਰੱਬ ਦੀ
ho karAM kI sipha਼ta mainUM sahuM lagge rabba dI
How can I praise you? I swear by God
ਹੋਸ਼ ਗੁੰਮ ਗਏ ਤੇ ਚੜ੍ਹ ਗਈ ਖ਼ੁਮਾਰੀ
hosa਼ guMma gae te cha.Dha gaI kha਼umArI
I've lost my senses and a divine intoxication has taken over
ਹੋਸ਼ ਗੁੰਮ ਗਏ ਤੇ ਚੜ੍ਹ ਗਈ ਖ਼ੁਮਾਰੀ
hosa਼ guMma gae te cha.Dha gaI kha਼umArI
I've lost my senses and a divine intoxication has taken over
ਹਾਏ ਸੁਰਮਾ ਬਾਰੂਦ ਹੋ ਗਿਆ
hAe suramA bArUda ho giA
Oh, my kohl has turned into gunpowder
ਬਾਰੂਦ ਹੋ ਗਿਆ ਹੋ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ
bArUda ho giA ho akkha jaTTIe TakA ke jadoM mArI
Turned into gunpowder, when I aimed my gaze at you, [Jattiye: Female of the Jatt community]
ਹਾਏ ਸੁਰਮਾ ਬਾਰੂਦ ਹੋ ਗਿਆ
hAe suramA bArUda ho giA
Oh, my kohl has turned into gunpowder
ਬਾਰੂਦ ਹੋ ਗਿਆ ਹੋ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ
bArUda ho giA ho akkha jaTTIe TakA ke jadoM mArI
Turned into gunpowder, when I aimed my gaze at you, [Jattiye: Female of the Jatt community]
ਹਾਏ ਸੁਰਮਾ ਬਾਰੂਦ ਹੋ ਗਿਆ
hAe suramA bArUda ho giA
Oh, my kohl has turned into gunpowder
ਬਾਰੂਦ ਹੋ ਗਿਆ
bArUda ho giA
Turned into gunpowder
ਬਾਰੂਦ ਹੋ ਗਿਆ
bArUda ho giA
Turned into gunpowder
ਨੀ ਰੋਅਬ ਉਹਦਾ ਵੱਖਰਾ ਤੇ ਜਿਵੇਂ ਮੇਰਾ ਨੱਖਰਾ
nI roaba uhadA vakkharA te jiveM merA nakkharA
His aura is unique, just like my playful [Nakhra: coquettish charm and feigned arrogance]
ਉਹ ਅੱਖ ਨੱਕ ਚੱਕਦਾ ਨੀ ਦੱਬ ਕੇ ਰੱਖਦਾ
uha akkha nakka chakkadA nI dabba ke rakkhadA
He keeps his gaze sharp and nose held high, keeping everyone in awe
ਤੇ ਘੈਂਟ ਮੈਨੂੰ ਲੱਗਦਾ ਸਟਾਈਲ ਉਹਦੀ ਪੱਗ ਦਾ
te ghaiMTa mainUM laggadA saTAIla uhadI pagga dA
And I find the style of his turban truly magnificent
ਉਹ ਟੌਹਰ ਜ਼ਰਾ ਹਟ ਕੇ ਉਹ ਕਿੰਨੀਆਂ ਨੂੰ ਠੱਗਦਾ
uha Tauhara ja਼rA haTa ke uha kiMnIAM nUM ThaggadA
His swagger is quite distinct; he's charmed so many hearts
ਤਿਆਰੀ ਮੇਰੇ ਨਾਲ ਲਾਉਣ ਨੂੰ ਉਹ ਕਾਹਲਾ
tiArI mere nAla lAuNa nUM uha kAhalA
He is in a rush to start a life with me
ਮੇਰੇ ਨਾਲ ਲਾਉਣ ਨੂੰ ਉਹ ਕਾਹਲਾ ਹਾਏ ਨੀ ਮੇਰਾ ਦਿਲ ਮੰਗਦਾ
mere nAla lAuNa nUM uha kAhalA hAe nI merA dila maMgadA
He's in a rush to be with me, oh he wants my heart
ਦਿਲ ਮੰਗਦਾ ਮੁੰਡਾ ਮੰਗਦਾ ਟਰੈਕ ਸੂਟ ਵਾਲਾ ਹਾਏ ਨੀ ਮੇਰਾ ਦਿਲ ਮੰਗਦਾ
dila maMgadA muMDA maMgadA Taraika sUTa vAlA hAe nI merA dila maMgadA
He wants my heart, that boy in the tracksuit wants me, oh he wants my heart
ਦਿਲ ਮੰਗਦਾ ਮੁੰਡਾ ਮੰਗਦਾ ਟਰੈਕ ਸੂਟ ਵਾਲਾ ਹਾਏ ਨੀ ਮੇਰਾ ਦਿਲ ਮੰਗਦਾ
dila maMgadA muMDA maMgadA Taraika sUTa vAlA hAe nI merA dila maMgadA
He wants my heart, that boy in the tracksuit wants me, oh he wants my heart
ਉਹ ਕੋਕਾ ਸੋਲੀਟੇਅਰ ਦਾ ਜੋ ਆਸ਼ਿਕਾਂ ਨੂੰ ਘੇਰਦਾ
uha kokA solITeara dA jo Asa਼ikAM nUM gheradA
That solitaire nose-pin of yours traps many lovers
ਸਰੂਰ ਹੋਇਆ ਜੱਟ ਨੂੰ ਦਿਲਾਂ ਦੇ ਹੇਰ-ਫੇਰ ਦਾ
sarUra hoiA jaTTa nUM dilAM de hera-phera dA
This [Jatt: a member of the land-owning agricultural community] is intoxicated by this exchange of hearts
ਆ ਨਸ਼ਾ ਏ ਜਨਾਬ ਦਾ ਜੋ ਕਾੜ੍ਹਾ ਕੋਈ ਸ਼ਰਾਬ ਦਾ
A nasa਼A e janAba dA jo kA.DhA koI sa਼rAba dA
This is the intoxication of your presence, stronger than any brewed liquor
ਨੀ ਗੱਭਰੂ ਸਾਂਝਾਂ ਵਾਲਾ ਤੇਰੇ ਹੀ ਹਿਸਾਬ ਦਾ
nI gabbharU sAMjhAM vAlA tere hI hisAba dA
This [Gabbru: a strong, young, honorable man] from Sanjha is a perfect match for you
ਲਾਡੀ ਚਾਹਲ ਖਿੱਚੀ ਫਿਰਦਾ ਤਿਆਰੀ
lADI chAhala khichchI phiradA tiArI
[Laddi Chahal: self-reference to the song's lyricist/artist] is getting all ready for you
ਲਾਡੀ ਚਾਹਲ ਖਿੱਚੀ ਫਿਰਦਾ ਤਿਆਰੀ
lADI chAhala khichchI phiradA tiArI
[Laddi Chahal: self-reference to the song's lyricist/artist] is getting all ready for you
ਹਾਏ ਸੁਰਮਾ ਬਾਰੂਦ ਹੋ ਗਿਆ
hAe suramA bArUda ho giA
Oh, my kohl has turned into gunpowder
ਬਾਰੂਦ ਹੋ ਗਿਆ ਹੋ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ
bArUda ho giA ho akkha jaTTIe TakA ke jadoM mArI
Turned into gunpowder, when I aimed my gaze at you, [Jattiye: Female of the Jatt community]
ਹਾਏ ਸੁਰਮਾ ਬਾਰੂਦ ਹੋ ਗਿਆ
hAe suramA bArUda ho giA
Oh, my kohl has turned into gunpowder
ਬਾਰੂਦ ਹੋ ਗਿਆ ਹੋ ਅੱਖ ਜੱਟੀਏ ਟਕਾ ਕੇ ਜਦੋਂ ਮਾਰੀ
bArUda ho giA ho akkha jaTTIe TakA ke jadoM mArI
Turned into gunpowder, when I aimed my gaze at you, [Jattiye: Female of the Jatt community]
ਹਾਏ ਸੁਰਮਾ ਬਾਰੂਦ ਹੋ ਗਿਆ
hAe suramA bArUda ho giA
Oh, my kohl has turned into gunpowder
ਬਾਰੂਦ ਹੋ ਗਿਆ
bArUda ho giA
Turned into gunpowder
ਬਾਰੂਦ ਹੋ ਗਿਆ
bArUda ho giA
Turned into gunpowder
ਹਾਏ ਸੁਰਮਾ ਬਾਰੂਦ ਹੋ ਗਿਆ
hAe suramA bArUda ho giA
Oh, my kohl has turned into gunpowder
ਬਾਰੂਦ ਹੋ ਗਿਆ
bArUda ho giA
Turned into gunpowder
ਬਾਰੂਦ ਹੋ ਗਿਆ
bArUda ho giA
Turned into gunpowder

Share

More by Nimrat Khaira

View all songs →