Time Chakda

by Nimrat Khairaft Desi Crew

ਜਾਣ ਜਾਣ ਆਈ ਜਾਨਾਂ ਨੋਟਿਸਾਂ ਦੇ ਵਿਚ ਤੂੰ
jANa jANa AI jAnAM noTisAM de vicha tUM
You keep showing up in my notice intentionally,
ਅੰਬਰਾਂ 'ਤੇ ਨਖ਼ਰਾ ਕੁੜੀ ਦਾ ਜਾਵੇ ਟਿੱਚ ਤੂੰ
aMbarAM 'te nakha਼rA ku.DI dA jAve Tichcha tUM
While this [Kudi: girl/maiden]’s flamboyant attitude is reaching for the skies.
ਕਿਹੜੀ ਗੱਲੋਂ ਟੋਕ ਤੇਰਾ ਰਾਹ ਡੱਕ ਲਿਆ
kiha.DI galloM Toka terA rAha Dakka liA
For what reason do you stop and block my path?
ਪੁੱਛਣਾ ਸਵਾਲ ਸਾਡੇ ਹੱਕ ਦਾ ਵੀ ਨਹੀਂ ਵੇ
puchChaNA savAla sADe hakka dA vI nahIM ve
Is it not even my right to ask you a question?
ਪਿੱਛੇ ਪਿੱਛੇ ਫਿਰੇਂ ਕੁਝ ਦੱਸਦਾ ਵੀ ਨਹੀਂ ਵੇ
pichChe pichChe phireM kujha dassadA vI nahIM ve
You follow right behind me but don't say a word,
ਚੱਕਦਾ ਏ ਟਾਈਮ ਨਾਲੇ ਤੱਕਦਾ ਵੀ ਨਹੀਂ ਵੇ
chakkadA e TAIma nAle takkadA vI nahIM ve
You keep stalking me [Chakda Time: waiting for an opportune moment to interact] yet don't even look my way.
ਪਿੱਛੇ ਪਿੱਛੇ ਫਿਰੇਂ ਕੁਝ ਦੱਸਦਾ ਵੀ ਨਹੀਂ ਵੇ
pichChe pichChe phireM kujha dassadA vI nahIM ve
You follow right behind me but don't say a word,
ਚੱਕਦਾ ਏ ਟਾਈਮ ਨਾਲੇ ਤੱਕਦਾ ਵੀ ਨਹੀਂ ਵੇ
chakkadA e TAIma nAle takkadA vI nahIM ve
You keep stalking me yet don't even look my way.
ਮਹੀਨੇ ਵਿਚ ਚੇਂਜ ਕਰ ਦਿੰਨੀਆਂ ਮੈਂ ਪੰਦਰਾਂ
mahIne vicha cheMja kara diMnIAM maiM paMdarAM
You follow right behind me but don't say a word,
ਸੂਟਾਂ ਵਾਲੇ ਦਿਨ ਯਾਦ ਰੱਖਦਾ ਪਤੰਦਰਾ
sUTAM vAle dina yAda rakkhadA pataMdarA
You keep stalking me yet don't even look my way.
ਮੈਚਿੰਗ ਤੂੰ ਕਰ ਪਾਵੇਂ ਸੇਮ ਸੇਮ ਰੰਗ ਵੇ
maichiMga tUM kara pAveM sema sema raMga ve
I change fifteen outfits within a single month,
ਦੇਖ ਦੇਖ ਟੁੱਟ ਪੈਣਾ ਹਾਸਾ ਵੇ ਚੰਦਰਾ
dekha dekha TuTTa paiNA hAsA ve chaMdarA
You [Patandra: a playful, mildly derogatory term for a clever/naughty man] remember every day I wore a suit.
ਕੁੜੀਆਂ ਨੂੰ ਸ਼ੌਕ ਰੰਗ ਗੂੜ੍ਹੇ ਪਾਉਣ ਦਾ
ku.DIAM nUM sa਼auka raMga gU.Dhe pAuNa dA
You even try to match your clothes to the same colors I wear,
ਮੁੰਡਿਆਂ ਨੂੰ ਗੂੜ੍ਹਾ ਰੰਗ ਜੱਚਦਾ ਹੀ ਨਹੀਂ ਵੇ
muMDiAM nUM gU.DhA raMga jachchadA hI nahIM ve
Looking at you, you silly man, a sudden laugh escapes me.
ਪਿੱਛੇ ਪਿੱਛੇ ਫਿਰੇਂ ਕੁਝ ਦੱਸਦਾ ਵੀ ਨਹੀਂ ਵੇ
pichChe pichChe phireM kujha dassadA vI nahIM ve
Girls have a passion for wearing deep, vibrant colors,
ਚੱਕਦਾ ਏ ਟਾਈਮ ਨਾਲੇ ਤੱਕਦਾ ਵੀ ਨਹੀਂ ਵੇ
chakkadA e TAIma nAle takkadA vI nahIM ve
But deep colors just don’t suit you boys at all.
ਪਿੱਛੇ ਪਿੱਛੇ ਫਿਰੇਂ ਕੁਝ ਦੱਸਦਾ ਵੀ ਨਹੀਂ ਵੇ
pichChe pichChe phireM kujha dassadA vI nahIM ve
You follow right behind me but don't say a word,
ਚੱਕਦਾ ਏ ਟਾਈਮ ਨਾਲੇ ਤੱਕਦਾ ਵੀ ਨਹੀਂ ਵੇ
chakkadA e TAIma nAle takkadA vI nahIM ve
You keep stalking me yet don't even look my way.
ਕਾਰਨਾਮੇ ਹੋਣੇ ਤੇਰੇ ਹੋਣ ਮੈਨੂੰ ਸ਼ੱਕ ਜੇ
kAranAme hoNe tere hoNa mainUM sa਼kka je
You follow right behind me but don't say a word,
ਚੋਰੀ ਚੋਰੀ ਰਾਹਾਂ 'ਚ ਗਿਫ਼ਟ ਮੇਰੇ ਰੱਖ ਜੇ
chorI chorI rAhAM 'cha gipha਼Ta mere rakkha je
You keep stalking me yet don't even look my way.
ਅੱਲੜ ਦੇ ਸ਼ੌਕ ਸਾਰੇ ਬਿਨਾਂ ਮੰਗੇ ਪੂਰਦਾ
alla.Da de sa਼auka sAre binAM maMge pUradA
I have a feeling you must be up to some secret antics,
ਲੈਂਦਾ ਏ ਸਟੈਂਡ ਵੇ ਤੂੰ ਪੂਰਾ ਮੇਰੇ ਪੱਖ 'ਤੇ
laiMdA e saTaiMDa ve tUM pUrA mere pakkha 'te
Secretly leaving gifts for me along my paths.
ਬਾਹਲਾ ਹੀ ਸਕੀਮੀ ਫਿਰੇਂ ਝੱਲਾ ਬਣ ਕੇ
bAhalA hI sakImI phireM jhallA baNa ke
You fulfill all this [Allarh: an innocent, adolescent girl]’s desires without being asked,
ਕਿਹੜੀ ਆ ਡਿਊਟੀ ਜਿਹੜਾ ਥੱਕਦਾ ਹੀ ਨਹੀਂ ਵੇ
kiha.DI A DiUTI jiha.DA thakkadA hI nahIM ve
And you always take a firm stand in my favor.
ਪਿੱਛੇ ਪਿੱਛੇ ਫਿਰੇਂ ਕੁਝ ਦੱਸਦਾ ਵੀ ਨਹੀਂ ਵੇ
pichChe pichChe phireM kujha dassadA vI nahIM ve
You’re acting quite the schemer while pretending to be simple,
ਚੱਕਦਾ ਏ ਟਾਈਮ ਨਾਲੇ ਤੱਕਦਾ ਵੀ ਨਹੀਂ ਵੇ
chakkadA e TAIma nAle takkadA vI nahIM ve
What kind of duty is this that you never get tired?
ਪਿੱਛੇ ਪਿੱਛੇ ਫਿਰੇਂ ਕੁਝ ਦੱਸਦਾ ਵੀ ਨਹੀਂ ਵੇ
pichChe pichChe phireM kujha dassadA vI nahIM ve
You follow right behind me but don't say a word,
ਚੱਕਦਾ ਏ ਟਾਈਮ ਨਾਲੇ ਤੱਕਦਾ ਵੀ ਨਹੀਂ ਵੇ
chakkadA e TAIma nAle takkadA vI nahIM ve
You keep stalking me yet don't even look my way.
ਕਦੇ ਤੇਜ਼ ਤੇਜ਼ ਕਦੇ ਤੋਰ ਸਲੋ ਵੇ
kade teja਼ teja਼ kade tora salo ve
You follow right behind me but don't say a word,
ਕਦੇ ਮੇਰੇ ਜਮਾਂ ਜਮਾਂ ਸਾਹਮਣੇ ਖਲੋ ਵੇ
kade mere jamAM jamAM sAhamaNe khalo ve
You keep stalking me yet don't even look my way.
ਬੋਲਦੀ ਨਾ ਦਿਲੋਂ ਪਾਵੇਂ ਨੋਟ ਸਭ ਕਰਦੀ
boladI nA diloM pAveM noTa sabha karadI
Sometimes your pace is fast, sometimes you walk slow,
ਚੱਲਣ ਸਕੀਮਾਂ ਤੇਰੇ ਦਿਲ ਵਿਚ ਜੋ ਵੇ
challaNa sakImAM tere dila vicha jo ve
Sometimes you come and stand exactly in front of me.
ਪਾਏਂਗਾ ਕਸੂਤਾ ਪੰਗਾ ਮੇਰੀ ਜਾਨ ਨੂੰ
pAeMgA kasUtA paMgA merI jAna nUM
I might not speak from my heart, but I’m noting everything,
ਰੌਣੀ ਦਿਲ ਦੀਆਂ ਫੀਲਿੰਗਾਂ ਤੂੰ ਦੱਸਦਾ ਹੀ ਨਹੀਂ ਵੇ
rauNI dila dIAM phIliMgAM tUM dassadA hI nahIM ve
All the schemes that are running through your heart.
ਪਿੱਛੇ ਪਿੱਛੇ ਫਿਰੇਂ ਕੁਝ ਦੱਸਦਾ ਵੀ ਨਹੀਂ ਵੇ
pichChe pichChe phireM kujha dassadA vI nahIM ve
You’re going to get my life into a complicated mess,
ਚੱਕਦਾ ਏ ਟਾਈਮ ਨਾਲੇ ਤੱਕਦਾ ਵੀ ਨਹੀਂ ਵੇ
chakkadA e TAIma nAle takkadA vI nahIM ve
Rauni [Self-reference to the song's lyricist, Rauni Gill], you just won't reveal the feelings of your heart.
ਪਿੱਛੇ ਪਿੱਛੇ ਫਿਰੇਂ ਕੁਝ ਦੱਸਦਾ ਵੀ ਨਹੀਂ ਵੇ
pichChe pichChe phireM kujha dassadA vI nahIM ve
You follow right behind me but don't say a word,
ਚੱਕਦਾ ਏ ਟਾਈਮ ਨਾਲੇ ਤੱਕਦਾ ਵੀ ਨਹੀਂ ਵੇ
chakkadA e TAIma nAle takkadA vI nahIM ve
You keep stalking me yet don't even look my way.
You follow right behind me but don't say a word,
You keep stalking me yet don't even look my way.

Share

More by Nimrat Khaira

View all songs →