Tohar

by Nimrat Khaira

ਮੜਕਾਂ ਨਾਲ ਤੁਰੇ ਖ਼ਾਨਦਾਨੀ ਦਿਸਦੀ
ma.DakAM nAla ture kha਼AnadAnI disadI
Walking with [Madak: stately pride], your noble lineage is plain to see
ਤੇਰੀ ਸਾਰਿਆਂ ਤੋਂ ਅੱਡ ਵੇ ਜਵਾਨੀ ਦਿਸਦੀ
terI sAriAM toM aDDa ve javAnI disadI
Your youthful glow stands out from all the rest, it's plain to see

ਓ ਚੰਡ ਕੇ ਮੁੱਛ ਰੱਖੇ ਤੱਕਣੀ ਕਾਲਜੇ ਰਾੜ੍ਹਦੀ
o chaMDa ke muchCha rakkhe takkaNI kAlaje rA.DhadI
Oh, your sharply curled mustache and piercing gaze sear through my heart
ਟੌਹਰ ਕਾਹਦੀ ਕੱਢ ਲਈ ਕੱਢ ਲਈ ਜਾਨ ਮੁਟਿਆਰ ਦੀ
Tauhara kAhadI kaDDha laI kaDDha laI jAna muTiAra dI
This swagger you've donned has stolen the very life of this [Kudi: maiden]

ਘੱਟ-ਵੱਧ ਪਾਉਂਦਾ ਮਾਵਾ ਦਿੱਤਾ ਚਿੱਟੇ ਸੂਟ ਨੂੰ
ghaTTa-vaddha pAuMdA mAvA dittA chiTTe sUTa nUM
With just the right touch of [Mawa: starch] applied to your white suit

ਹੁੰਦੀ ਏ ਸਲਾਮਾਂ ਲਾਟ ਤੇਰੇ ਰੂਟ ਨੂੰ
huMdI e salAmAM lATa tere rUTa nUM
People salute the very path you take, like a shining flame

ਪਿੰਡ ਸਾਰਾ ਯੂਥ ਉੱਥੇ ਨਾਲ ਤੁਰਦਾ
piMDa sArA yUtha utthe nAla turadA
The entire youth of the village walks by your side
ਬਣਾ ਦੇਣ ਰੈਲੀ ਤੇਰੇ ਹਰ ਰੂਟ ਨੂੰ
baNA deNa railI tere hara rUTa nUM
They turn every route you travel into a grand political rally
ਓ ਤੇਰਾ ਰੂਸ ਜਿਹਾ ਗੱਲ ਕੀ ਕਰਾਂ ਸਰਕਾਰ ਦੀ
o terA rUsa jihA galla kI karAM sarakAra dI
Oh, you hold power like a superpower, what more can I say of your reign?
ਟੌਹਰ ਕਾਹਦੀ ਕੱਢ ਲਈ ਕੱਢ ਲਈ ਜਾਨ ਮੁਟਿਆਰ ਦੀ
Tauhara kAhadI kaDDha laI kaDDha laI jAna muTiAra dI
This swagger you've donned has stolen the very life of this [Kudi: maiden]
ਟੌਹਰ ਕਾਹਦੀ ਕੱਢ ਲਈ ਕੱਢ ਲਈ ਜਾਨ ਮੁਟਿਆਰ ਦੀ
Tauhara kAhadI kaDDha laI kaDDha laI jAna muTiAra dI
This swagger you've donned has stolen the very life of this [Kudi: maiden]
ਹੋਰ ਕਿੰਨਾ ਚਿਰ ਚੁੱਪ ਕਰ ਕੋਲੋਂ ਲੰਘਣਾ
hora kiMnA chira chuppa kara koloM laMghaNA
How much longer will you pass by me in silence?

ਤੂੰ ਆਕੜਾਂ ਨਾ ਛੱਡੇ ਮੈਂ ਨਾ ਛੱਡਾਂ ਸੰਗਣਾ
tUM Aka.DAM nA ChaDDe maiM nA ChaDDAM saMgaNA
You won't let go of your ego, and I won't let go of my shyness

ਦੱਸਦੀ ਮੈਂ ਸਾਰਿਆਂ ਨੂੰ ਏਹੋ ਆਖਦੀ
dassadI maiM sAriAM nUM eho AkhadI
I tell everyone and I keep saying this one thing
ਛੇਤੀ ਛੇਤੀ ਤੇਰੇ ਨਾਂ ਖੜਕਾਉਣ ਕੰਗਣਾ
ChetI ChetI tere nAM kha.DakAuNa kaMgaNA
That soon my bangles should clink in your name
ਮਰਜ਼ੀ ਨਾਲ ਚਾਹੁੰਨੇ ਆਂ ਤੇਰੇ ਦਿਲ ਦਾ ਪਿਆਰ ਜੀ
maraja਼I nAla chAhuMne AM tere dila dA piAra jI
I wish to win the love of your heart by your own free will
ਟੌਹਰ ਕਾਹਦੀ ਕੱਢ ਲਈ ਕੱਢ ਲਈ ਜਾਨ ਮੁਟਿਆਰ ਦੀ
Tauhara kAhadI kaDDha laI kaDDha laI jAna muTiAra dI
This swagger you've donned has stolen the very life of this [Kudi: maiden]
ਟੌਹਰ ਕਾਹਦੀ ਕੱਢ ਲਈ ਕੱਢ ਲਈ ਜਾਨ ਮੁਟਿਆਰ ਦੀ
Tauhara kAhadI kaDDha laI kaDDha laI jAna muTiAra dI
This swagger you've donned has stolen the very life of this [Kudi: maiden]

Share

More by Nimrat Khaira

View all songs →