Top Te

by Nimrat Khaira

ਡ੍ਰਿਪ ਡ੍ਰਿਪ ਟਿਕਦਾ ਐ ਨਾ ਮੈਂ ਗੱਡੀਆਂ ਕਢਾਉਂਦਾ
Dripa Dripa TikadA ai nA maiM gaDDIAM kaDhAuMdA
Drip, drip, his style overflows as I bring the cars out
ਪ੍ਰਾਡਾ ਗੁੱਚੀ ਮੈਂ ਲਾਵਾਂ ਹਾਏ ਨੀ ਸਿਰਾ ਲਾਉਂਦਾ
prADA guchchI maiM lAvAM hAe nI sirA lAuMdA
Dressed in Prada and Gucci, oh [Ni: a gender-specific vocative used to address a woman], he reaches the absolute peak of perfection
ਸੜਕਾਂ ਨੂੰ ਠੱਲ੍ਹਦੀ ਫਲੀਟ ਜਦ ਤੋਰਦਾ
sa.DakAM nUM ThallhadI phalITa jada toradA
The roads are held captive when he sets his fleet in motion
ਆਈਡਲ ਬਣਿਆ ਉਹ ਇਕੱਲੇ ਇਕੱਲੇ ਸ਼ੋਰ ਦਾ
AIDala baNiA uha ikalle ikalle sa਼ora dA
He has become an idol for every single roar of the crowd
ਰੱਖਦਾ ਨੀ ਅੱਖ ਉਹ ਬੇਗਾਨੀ ਕੈਟਵਾਕ ਤੇ
rakkhadA nI akkha uha begAnI kaiTavAka te
He doesn't cast his gaze upon the catwalks of strangers
ਜੇ ਮੈਂ ਪੁੱਛਾਂ ਕਿੱਥੇ ਆਂ ਤੇ ਕਹਿ ਦਿੰਦਾ ਟੌਪ ਤੇ
je maiM puchChAM kitthe AM te kahi diMdA Taupa te
If I ask him "where are you?", he simply says "at the top"

ਜੇ ਮੈਂ ਪੁੱਛਾਂ ਕਿੱਥੇ ਆਂ
je maiM puchChAM kitthe AM
If I ask "where are you?"

Share

More by Nimrat Khaira

View all songs →