Wonders

by Nimrat Khaira

ਯਾਰੀਆਂ ਲੱਗੀਆਂ ਖੜ੍ਹਨ ਨਾ ਗੱਡੀਆਂ ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
yArIAM laggIAM kha.Dhana nA gaDDIAM ghare nA va.Dade A va.Dade A va.Dade A
When bonds of [Yaar: close friends/brothers; carries significant cultural weight regarding loyalty] are forged, the cars don't stop and they don't return home, no they don't.
ਟੌਹਰ ਜਿਹੀ ਕੱਢ ਕੇ ਬੋਨਟ ਨਾਲ ਲੱਗ ਕੇ ਇਕੱਠੇ ਜਿਹੇ ਖੜ੍ਹਦੇ ਆ ਖੜ੍ਹਦੇ ਆ ਖੜ੍ਹਦੇ ਆ
Tauhara jihI kaDDha ke bonaTa nAla lagga ke ikaTThe jihe kha.Dhade A kha.Dhade A kha.Dhade A
Dressed in [Madak: swagger/stately pride], leaning against the car bonnets, they stand together in a pack, yes they do.
ਯਾਰੀਆਂ ਲੱਗੀਆਂ ਖੜ੍ਹਨ ਨਾ ਗੱਡੀਆਂ ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
yArIAM laggIAM kha.Dhana nA gaDDIAM ghare nA va.Dade A va.Dade A va.Dade A
When bonds of [Yaar: close friends/brothers] are forged, the cars don't stop and they don't return home, no they don't.

ਸਿਰਾਂ ਤੇ ਪਰਚੇ ਜੇਬਾਂ ‘ਚ ਖ਼ਰਚੇ ਸ਼ਹਿਰਾਂ ‘ਚ ਚਰਚੇ ਜੱਟਾਂ ਦੇ ਜੱਟਾਂ ਦੇ
sirAM te parache jebAM ‘cha kha਼rache sa਼hirAM ‘cha charache jaTTAM de jaTTAM de
Criminal charges on their heads, cash in their pockets, these [Jatt: a member of the land-owning agricultural community known for pride and lifestyle] are the talk of the town.
ਯਾਰਾਂ ਦੀ ਜਾਨ ਨੀ ਡੱਬਾਂ ‘ਚ ਆਮ ਨੀ ਦਿਸਦੇ ਨਿਸ਼ਾਨ ਨੀ ਟੱਕਾਂ ਦੇ ਟੱਕਾਂ ਦੇ
yArAM dI jAna nI DabbAM ‘cha Ama nI disade nisa਼Ana nI TakkAM de TakkAM de
They'd die for their friends, their waists aren't empty, and scars from [Gijh-dhaka: violent ambush/clash] are clearly visible.
ਦੋਵੇਂ ਜ਼ਹਿਰੀ ਨੀ ਹੁਸਨ ਤੇ ਵੈਰੀ ਨੀ ਹੌਕੇ ਜਿਹੇ ਭਰਦੇ ਆ ਭਰਦੇ ਆ ਭਰਦੇ ਆ
doveM ja਼hirI nI husana te vairI nI hauke jihe bharade A bharade A bharade A
Both are lethal—your beauty and their enemies—making the world sigh in envy, yes they do.
ਯਾਰੀਆਂ ਲੱਗੀਆਂ ਖੜ੍ਹਨ ਨਾ ਗੱਡੀਆਂ ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
yArIAM laggIAM kha.Dhana nA gaDDIAM ghare nA va.Dade A va.Dade A va.Dade A
When bonds of [Yaar: close friends/brothers] are forged, the cars don't stop and they don't return home, no they don't.
ਟੌਹਰ ਜਿਹੀ ਕੱਢ ਕੇ ਬੋਨਟ ਨਾਲ ਲੱਗ ਕੇ ਇਕੱਠੇ ਜਿਹੇ ਖੜ੍ਹਦੇ ਆ ਖੜ੍ਹਦੇ ਆ ਖੜ੍ਹਦੇ ਆ
Tauhara jihI kaDDha ke bonaTa nAla lagga ke ikaTThe jihe kha.Dhade A kha.Dhade A kha.Dhade A
Dressed in [Madak: swagger/stately pride], leaning against the car bonnets, they stand together in a pack, yes they do.
ਯਾਰੀਆਂ ਲੱਗੀਆਂ ਖੜ੍ਹਨ ਨਾ ਗੱਡੀਆਂ ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
yArIAM laggIAM kha.Dhana nA gaDDIAM ghare nA va.Dade A va.Dade A va.Dade A
When bonds of [Yaar: close friends/brothers] are forged, the cars don't stop and they don't return home, no they don't.
ਟੌਹਰ ਜਿਹੀ ਕੱਢ ਕੇ ਬੋਨਟ ਨਾਲ ਲੱਗ ਕੇ ਇਕੱਠੇ ਜਿਹੇ ਖੜ੍ਹਦੇ ਆ ਖੜ੍ਹਦੇ ਆ ਖੜ੍ਹਦੇ ਆ
Tauhara jihI kaDDha ke bonaTa nAla lagga ke ikaTThe jihe kha.Dhade A kha.Dhade A kha.Dhade A
Dressed in [Madak: swagger/stately pride], leaning against the car bonnets, they stand together in a pack, yes they do.
ਭਾਜੀਆਂ ਰੱਖਦੇ ਨੀ ਫ਼ੋਨ ਜੇ ਚੱਕਦੇ ਨੀ ਕਿੱਥੇ ਆ ਦੱਸਦੇ ਨੀ ਨਾਰਾਂ ਨੂੰ ਨਾਰਾਂ ਨੂੰ
bhAjIAM rakkhade nI pha਼ona je chakkade nI kitthe A dassade nI nArAM nUM nArAM nUM
They settle all scores but don't answer their phones; they don't tell their [Naraan: women/beloveds] where they are.
ਲੱਗਦੀ ਵੈਲੀ ਆ ਸੋਚੀ ਨਾ ਪਹਿਲੀ ਆ ਅਰਜਨ ਵੈਲੀ ਆ ਮਾਰਾਂ ਨੂੰ ਮਾਰਾਂ ਨੂੰ
laggadI vailI A sochI nA pahilI A arajana vailI A mArAM nUM mArAM nUM
The vibe is that of an outlaw; don't think he's the first—he's an [Arjan Vailly: a legendary folk figure known for his fierce bravery and axe-fighting] when it comes to a fight.
ਯਾਰੀਆਂ ਵਿਚ ਨੀ ਬਿੱਲੋ ਸਨੈਚ ਨੀ ਕਿੱਥੇ ਜਰਦੇ ਆ ਜਰਦੇ ਆ ਜਰਦੇ ਆ
yArIAM vicha nI billo sanaicha nI kitthe jarade A jarade A jarade A
In their friendships, [Billo: a term of endearment for a beautiful girl, often implying light/hazel eyes], they don't tolerate betrayal, no they don't.
ਯਾਰੀਆਂ ਲੱਗੀਆਂ ਖੜ੍ਹਨ ਨਾ ਗੱਡੀਆਂ ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
yArIAM laggIAM kha.Dhana nA gaDDIAM ghare nA va.Dade A va.Dade A va.Dade A
When bonds of [Yaar: close friends/brothers] are forged, the cars don't stop and they don't return home, no they don't.
ਟੌਹਰ ਜਿਹੀ ਕੱਢ ਕੇ ਬੋਨਟ ਨਾਲ ਲੱਗ ਕੇ ਇਕੱਠੇ ਜਿਹੇ ਖੜ੍ਹਦੇ ਆ ਖੜ੍ਹਦੇ ਆ ਖੜ੍ਹਦੇ ਆ
Tauhara jihI kaDDha ke bonaTa nAla lagga ke ikaTThe jihe kha.Dhade A kha.Dhade A kha.Dhade A
Dressed in [Madak: swagger/stately pride], leaning against the car bonnets, they stand together in a pack, yes they do.
ਮਾਂ ਦੇ ਪੁੱਤ ਦੇ ਰੋਲੀ ਆ ਗੁੱਟ ਤੇ ਟੁੱਟਦੇ ਦੁੱਖ ਨੇ ਤੱਕ ਕੇ ਤੱਕ ਕੇ
mAM de putta de rolI A guTTa te TuTTade dukkha ne takka ke takka ke
This son of a mother has a Rolex on his wrist; all sorrows vanish just by looking at him.
ਕੱਢਦੇ ਵਹਿਮ ਨੀ ਚੋਬਰਾਂ ਕੈਮ ਨੀ ਰੱਖਦੇ ਟਾਈਮ ਨੀ ਚੱਕ ਕੇ ਚੱਕ ਕੇ
kaDDhade vahima nI chobarAM kaima nI rakkhade TAIma nI chakka ke chakka ke
They clear all doubts, these [Chobran: handsome young men] are always ready, waiting for the right moment to strike.
ਚੱਲਦੇ ਸੜਕਾਂ ‘ਤੇ ਉੱਚੀ ਜਿਹੇ ਮੜ੍ਹਕਾਂ ਕਿੱਥੇ ਪੜ੍ਹਦੇ ਆ ਪੜ੍ਹਦੇ ਆ ਪੜ੍ਹਦੇ ਆ
challade sa.DakAM ‘te uchchI jihe ma.DhakAM kitthe pa.Dhade A pa.Dhade A pa.Dhade A
They rule the roads with such [Madak: swagger/stately pride]; you think they're busy studying? No, they aren't.
ਯਾਰੀਆਂ ਲੱਗੀਆਂ ਖੜ੍ਹਨ ਨਾ ਗੱਡੀਆਂ ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
yArIAM laggIAM kha.Dhana nA gaDDIAM ghare nA va.Dade A va.Dade A va.Dade A
When bonds of [Yaar: close friends/brothers] are forged, the cars don't stop and they don't return home, no they don't.
ਟੌਹਰ ਜਿਹੀ ਕੱਢ ਕੇ ਬੋਨਟ ਨਾਲ ਲੱਗ ਕੇ ਇਕੱਠੇ ਜਿਹੇ ਖੜ੍ਹਦੇ ਆ ਖੜ੍ਹਦੇ ਆ ਖੜ੍ਹਦੇ ਆ
Tauhara jihI kaDDha ke bonaTa nAla lagga ke ikaTThe jihe kha.Dhade A kha.Dhade A kha.Dhade A
Dressed in [Madak: swagger/stately pride], leaning against the car bonnets, they stand together in a pack, yes they do.
ਯਾਰੀਆਂ ਲੱਗੀਆਂ ਖੜ੍ਹਨ ਨਾ ਗੱਡੀਆਂ ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
yArIAM laggIAM kha.Dhana nA gaDDIAM ghare nA va.Dade A va.Dade A va.Dade A
When bonds of [Yaar: close friends/brothers] are forged, the cars don't stop and they don't return home, no they don't.
ਟੌਹਰ ਜਿਹੀ ਕੱਢ ਕੇ ਬੋਨਟ ਨਾਲ ਲੱਗ ਕੇ ਇਕੱਠੇ ਜਿਹੇ ਖੜ੍ਹਦੇ ਆ ਖੜ੍ਹਦੇ ਆ ਖੜ੍ਹਦੇ ਆ
Tauhara jihI kaDDha ke bonaTa nAla lagga ke ikaTThe jihe kha.Dhade A kha.Dhade A kha.Dhade A
Dressed in [Madak: swagger/stately pride], leaning against the car bonnets, they stand together in a pack, yes they do.

Share

More by Nimrat Khaira

View all songs →