4x4

by Nirvair Pannu

ਹੋ ਅੱਖਾਂ ਨੇ ਭਰੀਆਂ ਨੀ ਅੱਖਾਂ ਦੇਖ ਚੜ੍ਹੀਆਂ
ho akkhAM ne bharIAM nI akkhAM dekha cha.DhIAM
Oh, eyes are bloodshot and heavy with intoxication,
ਹੋ ਕੋਕਿਆਂ ਨਾਲ ਜੜੀਆਂ ਨੀ ਗੱਲਾਂ ਜਮ੍ਹਾਂ ਖਰੀਆਂ
ho kokiAM nAla ja.DIAM nI gallAM jamhAM kharIAM
Studded with gold studs, my words are pure and authentic.
ਹੋ ਗੱਡੀਆਂ ਨੇ ਨਾਲ ਨੀ ਤੇ ਗਾਡਰਾਂ ਜਿਹੇ ਯਾਰ ਨੀ
ho gaDDIAM ne nAla nI te gADarAM jihe yAra nI
Vehicles follow in a convoy, and my brothers are like iron pillars,
ਉੱਠਦਾ ਸਵਾਲ ਨੀ ਕਿ ਹੋਜੂ ਵਿੰਗਾ ਵਾਲ ਨੀ
uTThadA savAla nI ki hojU viMgA vAla nI
There is no question of even a single hair of yours being harmed.
ਉਹ ਬੋਲ ਕੇ ਤਾਂ ਦੱਸੋ ਕੀ ਲਿਆਵਾਂ ਤੁਹਾਡੇ ਕਰਕੇ ਨੀ
uha bola ke tAM dasso kI liAvAM tuhADe karake nI
Just tell me what I should bring for your sake, [Ni/Nee: a gender-specific vocative used to address a woman directly],
ਚਰਚੇ ਤਾਂ ਰਹਿਣੇ ਆ ਰਹਿਣੇ ਆ ਥੋੜ੍ਹੇ ਪਰਚੇ
charache tAM rahiNe A rahiNe A tho.Dhe parache
Our fame will remain, and so will a few police cases.
ਉਹ 4 by 4 ਆਂ ਨੀ ਅੱਖ ਵੀ ਤੇ ਅਸਲਾ ਵੀ
uha 4 by 4 AM nI akkha vI te asalA vI
The ride is a 4x4, and so is my gaze and my weaponry,
ਹੁੰਦਾ ਕੋਈ ਦਖ਼ਲ ਨਾ ਸਾਡਾ ਜਿੱਥੇ ਮਸਲਾ
huMdA koI dakha਼la nA sADA jitthe masalA
No one dares to interfere where our matters are concerned.
ਹੋ ਡਾਂਗਾਂ ਵਾਲੇ ਜ਼ੋਰ ਤੇ ਮੈਂ ਜੜੋਂ ਪੁੱਟੇ ਸਾਨ੍ਹ ਕਈ
ho DAMgAM vAle ja਼ora te maiM ja.DoM puTTe sAnha kaI
With the strength of our wooden staffs, I’ve uprooted many powerful bulls,
ਜਿਗਰੇ ਤੇ ਮਾਣ ਸਾਡੀ ਯਾਰੀਆਂ ਦੀ ਸ਼ਾਨ ਨੀ
jigare te mANa sADI yArIAM dI sa਼Ana nI
I take pride in my courage, and our friendships are our glory.
ਆ ਲੈ ਕੁੜੇ ਸਾਂਭ ਲੈ ਤੂੰ ਸਾਡੀ 12 ਬੋਰ ਨੀ
A lai ku.De sAMbha lai tUM sADI 12 bora nI
Here, take it and keep my 12-bore shotgun safe, [Kudi: girl/maiden],
ਜੇ ਆਕੜੇ ਕੋਈ ਫ਼ਾਇਰ ਮਾਰੀਂ ਬੋਲਣ ਦੀ ਲੋੜ ਨੀ
je Aka.De koI pha਼Aira mArIM bolaNa dI lo.Da nI
If anyone acts up, just fire a shot—there’s no need to speak.
ਉਹ ਆਪੇ ਜੱਟ ਸਾਂਭ ਲਊਗਾ ਸਾਡੀ ਸਰਕਾਰ ਨੀ
uha Ape jaTTa sAMbha laUgA sADI sarakAra nI
[Jatt: a member of the land-owning agricultural community known for pride and lifestyle] will handle it himself, as he is his own authority,
ਉੱਠਦਾ ਸਵਾਲ ਨੀ ਕਿ ਹੋਜੂ ਵਿੰਗਾ ਵਾਲ ਨੀ
uTThadA savAla nI ki hojU viMgA vAla nI
There is no question of even a single hair of yours being harmed.
ਹੋ ਮੌਤ ਤੋਂ ਵੀ ਚੰਦਰਾ ਡਰਾਵਣਾ ਸਾਡੀ ਅੱਖ ਦਾ
ho mauta toM vI chaMdarA DarAvaNA sADI akkha dA
The glare of my eyes is more terrifying than death itself,
ਹੋ ਦੋਗਲੇ ਬੰਦੇ ਨੂੰ ਬਿੱਲੋ ਨਾਲ ਨਹੀਂ ਮੈਂ ਰੱਖਦਾ
ho dogale baMde nUM billo nAla nahIM maiM rakkhadA
I don't keep two-faced people by my side, [Billo: a term of endearment for a beautiful girl, often implying light/hazel eyes].
ਹੋ ਦੱਸਦਾ ਸਾਡੇ ਪੱਖ ਦਾ ਹਰੇਕ ਖੱਬੀਖ਼ਾਨ ਨੀ
ho dassadA sADe pakkha dA hareka khabbIkha਼Ana nI
Every self-proclaimed tough guy speaks in our favor,
ਹੋ ਪੱਥਰ 'ਤੇ ਲੀਕ ਕੁੜੇ ਜੱਟ ਦੀ ਜ਼ਬਾਨ ਨੀ
ho patthara 'te lIka ku.De jaTTa dI ja਼bAna nI
The word of a [Jatt: a member of the land-owning agricultural community] is etched in stone.
ਜ਼ਿੱਦੀ ਜਿਹੇ ਚੋਬਰ ਨੇ ਸਿੱਖਿਆ ਨਹੀਂ ਹਾਰਨਾ
ja਼iddI jihe chobara ne sikkhiA nahIM hAranA
This stubborn youth has never learned how to lose,
ਵੈਰੀਆਂ ਦੀ ਗੋਲੀ ਨੇ ਹੋ ਜੱਟ ਨੂੰ ਕੀ ਮਾਰਨਾ
vairIAM dI golI ne ho jaTTa nUM kI mAranA
How could an enemy's bullet ever take down this [Jatt: a member of the land-owning agricultural community]?
ਉਹ ਐਡੀ ਛੇਤੀ ਮੁੱਕਦਾ ਨਹੀਂ ਜੱਟ ਨਾ ਤੂੰ ਡਰ ਨੀ
uha aiDI ChetI mukkadA nahIM jaTTa nA tUM Dara nI
The [Jatt: a member of the land-owning agricultural community] won't finish so easily, don't you fear,
ਗੱਭਰੂ ਦੇ ਹੁੰਦਿਆਂ ਤੂੰ ਫ਼ਿਕਰ ਨਾ ਕਰ ਨੀ
gabbharU de huMdiAM tUM pha਼ikara nA kara nI
While this young man is here, you don't need to worry.
ਉਹ ਰਫ਼ਲ ਨੂੰ ਰੀਫ਼ਿਲ ਕਰਨ ਦੀ ਲੋੜ ਨੀ
uha rapha਼la nUM rIpha਼ila karana dI lo.Da nI
There's no need to refill the rifle yet,
ਮੈਗਜ਼ੀਨ ਭਰਿਆ ਆ ਫੁੱਲ ਕੁੜੇ ਲੋਡ ਨੀ
maigaja਼Ina bhariA A phulla ku.De loDa nI
The magazine is full and loaded to the brim, girl.
ਸੁਣਦੀ ਤੂੰ ਦੇਖੀਂ ਕਿਵੇਂ ਹੁੰਦੀ ਤਾੜ-ਤਾੜ ਨੀ
suNadI tUM dekhIM kiveM huMdI tA.Da-tA.Da nI
Just listen and watch how the shots go "taad-taad" in the air,
ਉੱਠਦਾ ਸਵਾਲ ਨੀ ਕਿ ਹੋਜੂ ਵਿੰਗਾ ਵਾਲ ਨੀ
uTThadA savAla nI ki hojU viMgA vAla nI
There is no question of even a single hair of yours being harmed.
ਹੋ ਪਿੱਛੇ-ਪਿੱਛੇ ਫਿਰਦੀ ਆ ਭਾਲਦੀ ਪੁਲਿਸ ਨੀ
ho pichChe-pichChe phiradI A bhAladI pulisa nI
The police are wandering behind us, searching for me,
ਉਹ ਐਸੀ ਕਿਹੜੀ ਚੀਜ਼ ਜਿੱਥੇ ਮਿੱਤਰਾਂ ਦੀ ਰੀਝ ਨੀ
uha aisI kiha.DI chIja਼ jitthe mittarAM dI rIjha nI
Is there anything that [Mitran: yours truly] desires and cannot have?
ਡੌਂਟ ਚੀਪੀ ਮੈਂ ਜਾਣਦਾ ਆਂ ਦੁਨੀਆ ਦੇ ਰੰਗ ਨੂੰ
DauMTa chIpI maiM jANadA AM dunIA de raMga nUM
I'm not cheap; I know the true colors of this world,
ਗਲੌਕ ਪਿਸਤੌਲ ਤਾਂ ਤਿਆਰ ਰਹਿੰਦਾ ਜੰਗ ਨੂੰ
galauka pisataula tAM tiAra rahiMdA jaMga nUM
The Glock pistol is always ready for war.
ਉਹ ਨਿੱਕੇ ਮੋਟੇ ਮਸਲੇ ਤਾਂ ਜੁੱਤੀ ਨਾਲ ਨਿਬੇੜਦਾ
uha nikke moTe masale tAM juttI nAla nibe.DadA
Minor issues are settled with the tip of my shoe,
ਉਹ ਫੋਟੋ ਪੈਜੇ ਨਾਲ ਮੇਰੇ ਫੇਰ ਨਹੀਂ ਕੋਈ ਛੇੜਦਾ
uha phoTo paije nAla mere phera nahIM koI Che.DadA
Once a photo is taken with me, no one dares to bother you.
ਹੋ ਤੂੰ ਤਾਂ ਮੇਰੀ ਆਪਣੀ ਪਸੰਦ ਕੋਈ ਗੈਰ ਨੀ
ho tUM tAM merI ApaNI pasaMda koI gaira nI
You are my own choice, not a stranger to me,
ਉਹ ਤੇਰਾ ਨਿਰਵੈਰ ਕੁੜੇ ਬਹੁਤਿਆਂ ਲਈ ਜ਼ਹਿਰ ਨੀ
uha terA niravaira ku.De bahutiAM laI ja਼hira nI
Your [Nirvair: Self-reference to the song's artist] is honey for you but poison for many.
ਉਹ ਐਡੀ ਕਿਹੜੀ ਗੱਲ ਸੀ ਤੂੰ ਦੱਸਣਾ ਵੀ ਭੁੱਲ ਗਈ
uha aiDI kiha.DI galla sI tUM dassaNA vI bhulla gaI
What was it that was so important that you forgot to tell me?
ਸ਼ਾਇਦ ਥੋੜ੍ਹਾ ਜੱਟ ਆ ਤੂੰ ਖੌਰੇ ਕਿਵੇਂ ਖੁੱਲ੍ਹ ਗਈ
sa਼Aida tho.DhA jaTTa A tUM khaure kiveM khullha gaI
Perhaps because I am a [Jatt: a member of the land-owning agricultural community], you finally opened up.
ਉਹ ਟਾਲਿਆਂ ਵੀ ਟਲਣਾ ਨਹੀਂ ਮਿੱਤਰਾਂ ਦਾ ਕਾਲ ਨੀ
uha TAliAM vI TalaNA nahIM mittarAM dA kAla nI
The death brought by [Mitran: yours truly] cannot be avoided even if one tries,
ਉੱਠਦਾ ਸਵਾਲ ਨੀ ਕਿ ਹੋਜੂ ਵਿੰਗਾ ਵਾਲ ਨੀ
uTThadA savAla nI ki hojU viMgA vAla nI
There is no question of even a single hair of yours being harmed.

Share

More by Nirvair Pannu

View all songs →