Akhiyan
ਅੱਖੀਆਂ
akkhIAM
Eyes
ਅੱਖੀਆਂ ਵਿੱਚ ਤੱਕ ਲਿਆ ਏ ਨੀ, ਤੱਕਦੇ ਹੀ ਰਹਿ ਗਏ ਆਂ
akkhIAM vichcha takka liA e nI, takkade hI rahi gae AM
Looked into your eyes, oh girl, and just kept staring.
ਕਾਹਦਾ ਤੂੰ ਹੱਸ ਲਿਆ ਏ ਨੀ, ਹੱਸਦੇ ਹੀ ਰਹਿ ਗਏ ਆਂ
kAhadA tUM hassa liA e nI, hassade hI rahi gae AM
Why did you smile, oh girl, and I was left smiling in awe.
ਤੇਰੀ ਤੋਰ-ਤੋਰ ਵਿੱਚ, ਲੋਰ-ਲੋਰ ਵਿੱਚ ਘੁੰਮਦੀ ਏ ਮੁਟਿਆਰੇ
terI tora-tora vichcha, lora-lora vichcha ghuMmadI e muTiAre
In your every step, in your every sway, revolves, oh young maiden.
ਦਿਲ ਮੈਂ ਵਾਰਾਂ, ਜਾਨ ਹਾਰਾਂ, ਹੋ ਗਿਆ ਤੇਰੇ ਨਾਲ ਪਿਆਰ ਏ
dila maiM vArAM, jAna hArAM, ho giA tere nAla piAra e
My heart I offer, my life I surrender, I've fallen in love with you.
ਲੰਘ ਗਈ ਏ ਤੂੰ ਕੋਲੋਂ ਦੀ ਆ ਕੇ ਵੰਗ ਛਣਕਾ ਕੇ
laMgha gaI e tUM koloM dI A ke vaMga ChaNakA ke
You passed by, coming close, making your bangles jingle.
ਨੱਚਦਿਆਂ ਤੇਰੇ ਨਾਲ ਅੱਖ ਲਾ ਕੇ, ਦਿਲ ਸਮਝਾ ਕੇ
nachchadiAM tere nAla akkha lA ke, dila samajhA ke
Dancing with you, locking eyes, convincing my heart.
ਚੱਕਰਾਂ ਵਿੱਚ ਪਾ ਗਈ ਏ ਨੀ ਗੱਭਰੂ ਨੱਗ ਵਰਗੇ ਨੂੰ
chakkarAM vichcha pA gaI e nI gabbharU nagga varage nUM
You've entangled, oh girl, this young man, who is like a jewel.
ਬਚਾ ਲੈ, ਹਾਰਦੀ ਏ ਨੀ, ਸੱਚੀ ਰੱਬ ਵਰਗੇ ਨੂੰ
bachA lai, hAradI e nI, sachchI rabba varage nUM
Save me, you defeat, oh girl, this truly god-like man.
ਬਚਾ ਲੈ, ਹਾਰਦੀ ਏ ਨੀ, ਸੱਚੀ ਰੱਬ ਵਰਗੇ ਨੂੰ
bachA lai, hAradI e nI, sachchI rabba varage nUM
Save me, you defeat, oh girl, this truly god-like man.
ਆ ਜੋ ਵੀ ਹੁੰਦਾ ਪਿਆਰਾਂ ਵਿੱਚ, ਮੈਂ ਕਰਨਾ ਚਾਹੁੰਨਾਂ
A jo vI huMdA piArAM vichcha, maiM karanA chAhuMnAM
Come, whatever happens in love, I want to do it.
ਤੇਰੀਆਂ ਅੱਖਾਂ ਵਿੱਚ ਮੈਂ ਡੁੱਬ ਕੇ ਮਰਨਾ ਚਾਹੁੰਨਾਂ
terIAM akkhAM vichcha maiM Dubba ke maranA chAhuMnAM
In your eyes, I want to drown and die.
ਯਾਰਾਂ ਦੇ ਵਿਆਹ ਦੀ ਫੋਟੋ 'ਤੇ ਦਿੱਤੇ ਕੈਪਸ਼ਨ ਨੂੰ
yArAM de viAha dI phoTo 'te ditte kaipasa਼na nUM
The caption given on a photo from friends' wedding.
ਆਖੇ ਤੂੰ ਸੈੱਟ ਕਰ ਲੈ ਵੇ, ਨੱਚਦੇ ਦੇ ਐਕਸ਼ਨ ਨੂੰ
Akhe tUM saiTTa kara lai ve, nachchade de aikasa਼na nUM
You tell me to perfect the dancer's action.
ਜਿੱਥੇ ਤੂੰ ਸਾਥ ਨੂੰ ਲੱਭੇ, ਉੱਥੇ ਫਿਰ ਮੈਂ ਹੋਵਾਂ
jitthe tUM sAtha nUM labbhe, utthe phira maiM hovAM
Wherever you seek companionship, there I should be.
ਜਾਂ ਤਾਂ ਮੈਂ ਹੋਵਾਂ ਹੀ ਨਾ ਨੀ, ਜਾਂ ਫਿਰ ਮੈਂ ਐਂ ਹੋਵਾਂ
jAM tAM maiM hovAM hI nA nI, jAM phira maiM aiM hovAM
Either I don't exist at all, oh girl, or I exist in this way (for you).

ਮੰਨਿਆ ਸੋਹਣੇ ਤਾਂ ਨਹੀਂ ਆਂ, ਪਰ ਫਿਰ ਵੀ ਜੱਚਦੇ ਆਂ
maMniA sohaNe tAM nahIM AM, para phira vI jachchade AM
Agreed, I may not be handsome, but still, I am appealing.
ਬਹੁਤਿਆਂ ਤੋਂ ਚੰਗੇ ਆਂ ਨੀ, ਏਡੀ ਗੱਲ ਰੱਖਦੇ ਆਂ
bahutiAM toM chaMge AM nI, eDI galla rakkhade AM
I am better than many, oh girl, I hold that much worth.
ਕਾਸ਼ ਤੇਰੇ ਨਾਲ ਖ਼ਾਬ ਮੈਂ ਕਿੰਝ ਸੁਣਾਵਾਂ ਕੋਲ ਬਿਠਾ ਕੇ
kAsa਼ tere nAla kha਼Aba maiM kiMjha suNAvAM kola biThA ke
If only I could sit you beside me, how would I tell you my dreams?
ਕਰਾਂ ਇਜ਼ਹਾਰ, ਯਾਰ, ਤੇਰੇ ਨਾਲ ਨਾਲ ਰਹਿਣੈ, ਰੱਖ ਗਲ ਲਾ ਕੇ
karAM ija਼hAra, yAra, tere nAla nAla rahiNai, rakkha gala lA ke
I declare, my dear, I want to stay by your side, keep me embraced.
ਲੰਘ ਗਈ ਏ ਤੂੰ ਕੋਲੋਂ ਦੀ ਆ ਕੇ ਵੰਗ ਛਣਕਾ ਕੇ
laMgha gaI e tUM koloM dI A ke vaMga ChaNakA ke
You passed by, coming close, making your bangles jingle.
ਨੱਚਦਿਆਂ ਤੇਰੇ ਨਾਲ ਅੱਖ ਲਾ ਕੇ, ਦਿਲ ਸਮਝਾ ਕੇ
nachchadiAM tere nAla akkha lA ke, dila samajhA ke
Dancing with you, locking eyes, convincing my heart.
ਲੱਭਣਾ ਨਿਰਵੈਰ ਜਿਹਾ ਨੀ ਚਾਹੁੰਦੇ ਉਂਝ ਵਾਲੇ ਨੇ
labbhaNA niravaira jihA nI chAhuMde uMjha vAle ne
Those others don't wish for someone like Nirvair.
ਨਿੱਤ ਤੈਨੂੰ DM ਕਰਦੇ ਚਾਹੁੰਦੇ ਉਂਝ ਵਾਲੇ ਨੇ
nitta tainUM DM karade chAhuMde uMjha vAle ne
Daily, those others DM you, those others want you.
ਨਿੱਤ ਤੈਨੂੰ DM ਕਰਦੇ ਚਾਹੁੰਦੇ ਉਂਝ ਵਾਲੇ ਨੇ
nitta tainUM DM karade chAhuMde uMjha vAle ne
Daily, those others DM you, those others want you.