Bande Banjo

by Nirvair Pannuft Deol Harman

ਹੋ ਜਿੰਨਾ ਤੈਨੂੰ ਚਾਹੁੰਦੇ ਆਂ
ho jiMnA tainUM chAhuMde AM
Oh, the way I long for you and love you
ਉਵੇਂ ਸਾਨੂੰ ਤੂੰ ਵੀ ਚਾਹ ਲੈਣੀ
uveM sAnUM tUM vI chAha laiNI
I wish you would love me back just the same
ਉਵੇਂ ਸਾਨੂੰ ਤੂੰ ਵੀ ਚਾਹ ਲੈਣੀ
uveM sAnUM tUM vI chAha laiNI
I wish you would love me back just the same
ਕਦੇ ਤਾਂ ਸਾਨੂੰ ਕੋਲ ਬਿਠਾ ਲੈਣੀ
kade tAM sAnUM kola biThA laiNI
For once, sit me down by your side
ਮੁੱਕ ਜਾਵਾਂਗੇ ਗਲ਼ ਨਾਲ ਲਾ ਲੈਣੀ
mukka jAvAMge gala਼ nAla lA laiNI
I will fade away, so hold me close to your heart
ਕਦੇ ਤਾਂ ਸਾਨੂੰ ਕੋਲ ਬਿਠਾ ਲੈਣੀ
kade tAM sAnUM kola biThA laiNI
For once, sit me down by your side
ਮੁੱਕ ਜਾਵਾਂਗੇ ਗਲ਼ ਨਾਲ ਲਾ ਲੈਣੀ
mukka jAvAMge gala਼ nAla lA laiNI
I will fade away, so hold me close to your heart
ਤੁਸੀਂ ਹੀ ਚੁੱਪ-ਚਾਪ ਜਿਹੇ ਲੰਘ ਜਾਂਦੇ ਹੋ
tusIM hI chuppa-chApa jihe laMgha jAMde ho
You simply pass by in a quiet, hushed silence
ਗੱਲ ਕਰਦੇ ਨਹੀਂ ਪਲ ਖੜ੍ਹ ਕੇ
galla karade nahIM pala kha.Dha ke
Without pausing for a moment to speak
ਡਰ ਲੱਗਦਾ ਕੀ ਕਹਿ ਦੇਣਾ
Dara laggadA kI kahi deNA
I am terrified of what you might say
ਜੇ ਦੇਖ ਲਵਾਂ ਮੈਂ ਗੱਲ ਕਰਕੇ
je dekha lavAM maiM galla karake
If I ever try to strike up a conversation
ਤੂੰ ਕਹਿਣਾ ਏ ਜੋ ਜੀ ਕਰਦਾ
tUM kahiNA e jo jI karadA
You can say whatever your heart desires
ਮੈਂ ਕਹਿਣਾ ਏ ਬੱਸ ਆ ਲੈਣੀ
maiM kahiNA e bassa A laiNI
I will just say, "here, take my life"
ਕਦੇ ਤਾਂ ਸਾਨੂੰ ਕੋਲ ਬਿਠਾ ਲੈਣੀ
kade tAM sAnUM kola biThA laiNI
For once, sit me down by your side
ਮੁੱਕ ਜਾਵਾਂਗੇ ਗਲ਼ ਨਾਲ ਲਾ ਲੈਣੀ
mukka jAvAMge gala਼ nAla lA laiNI
I will fade away, so hold me close to your heart
ਕਦੇ ਤਾਂ ਸਾਨੂੰ ਕੋਲ ਬਿਠਾ ਲੈਣੀ
kade tAM sAnUM kola biThA laiNI
For once, sit me down by your side
ਮੁੱਕ ਜਾਵਾਂਗੇ ਗਲ਼ ਨਾਲ ਲਾ ਲੈਣੀ
mukka jAvAMge gala਼ nAla lA laiNI
I will fade away, so hold me close to your heart
ਹੁਣ ਜਿੱਥੇ ਇਨਸਾਫ਼ ਨਹੀਂ ਸੱਜਣੋ
huNa jitthe inasApha਼ nahIM sajjaNo
In a world where there is no justice, [Sajjan: soulmate/beloved]
ਇੱਕ ਤਰਫ਼ੇ ਜਿਹੇ ਪਿਆਰਾਂ ਦਾ
ikka tarapha਼e jihe piArAM dA
For those caught in the grip of one-sided love
ਮੈਂ ਇਕੱਲਾ ਨਹੀਂ ਜਿਹਨੇ ਝੱਲਿਆ
maiM ikallA nahIM jihane jhalliA
I am not the only one who has endured this
ਇਹ ਦਿਲ ਟੁੱਟਿਆ ਹਜ਼ਾਰਾਂ ਦਾ
iha dila TuTTiA haja਼ArAM dA
This heart has been broken by the thousands
ਨਜ਼ਰ ਨਿਰਵੈਰ ਦੇ ਵੱਲ ਕਰ ਲੈ
naja਼ra niravaira de valla kara lai
Cast a single glance toward Nirvair [Self-reference to the artist, Nirvair Pannu]
ਛੱਡ ਕੰਮ-ਕਾਰ ਤੂੰ ਸਾਰ ਲੈਣੀ
ChaDDa kaMma-kAra tUM sAra laiNI
Leave your chores aside and settle this once and for all
ਕਦੇ ਤਾਂ ਸਾਨੂੰ ਕੋਲ ਬਿਠਾ ਲੈਣੀ
kade tAM sAnUM kola biThA laiNI
For once, sit me down by your side
ਮੁੱਕ ਜਾਵਾਂਗੇ ਗਲ਼ ਨਾਲ ਲਾ ਲੈਣੀ
mukka jAvAMge gala਼ nAla lA laiNI
I will fade away, so hold me close to your heart
ਕਦੇ ਤਾਂ ਸਾਨੂੰ ਕੋਲ ਬਿਠਾ ਲੈਣੀ
kade tAM sAnUM kola biThA laiNI
For once, sit me down by your side
ਮੁੱਕ ਜਾਵਾਂਗੇ ਗਲ਼ ਨਾਲ ਲਾ ਲੈਣੀ
mukka jAvAMge gala਼ nAla lA laiNI
I will fade away, so hold me close to your heart
ਮੱਥੇ ਦੇ ਵੱਟ ਵੀ ਸੋਹਣੇ ਨੇ
matthe de vaTTa vI sohaNe ne
Even the creases on your forehead look beautiful
ਤੇ ਸੋਹਣਾ ਏ ਨੀ ਨਾਮ ਤੇਰਾ
te sohaNA e nI nAma terA
And so beautiful is your name, [Ni: gender-specific vocative used to address a woman]
ਤੂੰ ਪੁੱਛ ਕੇ ਵੇਖ ਮੈਂ ਕਿਹਦਾ ਆਂ
tUM puchCha ke vekha maiM kihadA AM
Just ask me who I belong to
ਮੈਂ ਹੱਸ ਕੇ ਕਹਿਦਾਂ ਹਾਂ ਤੇਰਾ
maiM hassa ke kahidAM hAM terA
And I’ll smile and say, "I am yours"
ਜੇ ਨਹੀਂ ਯਕੀਨ ਤਾਂ ਜੱਜ ਕਰ ਲੈ
je nahIM yakIna tAM jajja kara lai
If you don't believe me, then put me to the test
ਫੜ ਇਸ਼ਟਾਮ ਲਿਖਾ ਲੈਣੀ
pha.Da isa਼TAma likhA laiNI
Take a [Stamp: legal paper used for binding contracts] and I'll sign my life to you
ਕਦੇ ਤਾਂ ਸਾਨੂੰ ਕੋਲ ਬਿਠਾ ਲੈਣੀ
kade tAM sAnUM kola biThA laiNI
For once, sit me down by your side
ਮੁੱਕ ਜਾਵਾਂਗੇ ਗਲ਼ ਨਾਲ ਲਾ ਲੈਣੀ
mukka jAvAMge gala਼ nAla lA laiNI
I will fade away, so hold me close to your heart
ਕਦੇ ਤਾਂ ਸਾਨੂੰ ਕੋਲ ਬਿਠਾ ਲੈਣੀ
kade tAM sAnUM kola biThA laiNI
For once, sit me down by your side
ਮੁੱਕ ਜਾਵਾਂਗੇ ਗਲ਼ ਨਾਲ ਲਾ ਲੈਣੀ
mukka jAvAMge gala਼ nAla lA laiNI
I will fade away, so hold me close to your heart

Share

More by Nirvair Pannu

View all songs →