Barfest
ਉਹ ਨੁੱਕਰ ਤੇ ਵੈਲੀ ਪਿੰਡ ਵੈਲੀ 'ਚ ਨੁੱਕਰ ਨਹੀਂ
uha nukkara te vailI piMDa vailI 'cha nukkara nahIM
A thoroughbred [Nukkar: a premium breed of white Punjabi horse] stands on the corner, and the whole village is full of outlaws, not just one corner.
ਰਹਿਮਤਾਂ ਦੇ ਵਹਿਣੀ ਸਦਾ ਬਣੇ ਨਹੀਂ ਬੇਸ਼ੁਕਰੇ ਨਹੀਂ
rahimatAM de vahiNI sadA baNe nahIM besa਼ukare nahIM
We flow with the streams of blessings and have never become ungrateful.
ਪੁਆਇੰਟ ਟੂ ਬੀ ਨੋਟਿਡ ਤੇ ਨੋਟ ਕੋਲ ਵਾਧੂ ਨੇ
puAiMTa TU bI noTiDa te noTa kola vAdhU ne
Points are to be noted, and of notes (money), we have plenty.
ਪਟਿਆਲਾ ਲੈਦਰ ਦੇ ਤੇ ਡਾਇਲ ਆ ਰਾਡੋ ਦੇ ਨੀ ਜੇਬ ਨੂੰ ਲਵਾਈ ਹਵਾ
paTiAlA laidara de te DAila A rADo de nI jeba nUM lavAI havA
In [Patiala: a city famous for traditional leather craftsmanship] leather and with Rado dials, we let the pockets breathe.
ਯਾਰੀਆਂ ਤੇ ਯਾਰਾਂ ਨੇ ਨਹੀਂ ਮਾਰੀਆਂ ਨੀ ਗੱਲਾਂ ਪਰ [?] ਅਮਾਰਾਂ ਤੇ ਨਹੀਂ
yArIAM te yArAM ne nahIM mArIAM nI gallAM para [?] amArAM te nahIM
The brothers have lived for loyalties, not just empty talk, but we haven't built on [?] mansions.
ਐਨੀਥਿੰਗ ਐਲਸ ਨਾ ਜੈਲਸ ਕਿਸੇ ਤੋਂ ਅਸੀਂ ਤਾਂ ਸਗੋਂ ਵੰਡ ਦੇਈਏ ਆਪਣੇ ਵੀ ਹਿੱਸੇ 'ਚੋਂ
ainIthiMga ailasa nA jailasa kise toM asIM tAM sagoM vaMDa deIe ApaNe vI hisse 'choM
Anything else? We aren't jealous of anyone, rather we share from our own portion.
ਹੋ ਪਿਆਰ ਤੇ ਇਤਫ਼ਾਕ ਪੂਰਾ ਬਿੱਲੋ ਸਾਡੀ ਯਾਰੀ ਜਿੰਨੀ ਭੱਖੜ ਨਹੀਂ
ho piAra te itapha਼Aka pUrA billo sADI yArI jiMnI bhakkha.Da nahIM
Love and unity are absolute, [Billo: a term of endearment for a beautiful girl, often implying light/hazel eyes], our friendship isn't full of thorns.
ਬੀਜੇ ਕਦੇ ਯਾਰੀ ਦੀ ਕਿਆਰੀ 'ਚ ਨੀ
bIje kade yArI dI kiArI 'cha nI
We've never sown seeds of discord in the flowerbed of friendship.
ਪਤਾ ਵਾ ਬਾਖ਼ੂਬੀ ਸਾਡਾ ਕੱਲ੍ਹ ਦਾ ਕੀ ਸੀਨ ਆ
patA vA bAkha਼UbI sADA kallha dA kI sIna A
We know exceptionally well what our scene for tomorrow is.
ਟਾਰਗੇਟ ਟੀਸੀਆਂ ਤੇ ਉਮਰਾਂ ਤੋਂ ਟੀਨ ਆ
TArageTa TIsIAM te umarAM toM TIna A
Targets are set on the highest peaks, though we've been in our teens for ages.
ਨੀ ਪੈਸਾ ਕਿੱਥੋਂ ਆਵੇ ਬਿੱਲੋ ਈਡੀ ਲੱਭੇ ਖੱਪ ਗਈ ਨੀ
nI paisA kitthoM Ave billo IDI labbhe khappa gaI nI
Where is the money coming from? [ED: Enforcement Directorate, India's financial investigation agency] is exhausted searching.
ਚਰਚਾ ਏ ਅਖ਼ਬਾਰ ਅਖ਼ਬਾਰ ਛੱਪ ਗਈ ਨੀ
charachA e akha਼bAra akha਼bAra Chappa gaI nI
The discussions have turned into news, printed in every newspaper.
ਜੰਮੀ ਪਲੀ ਬਾਹਰ ਕੁੜੇ ਬਾਹਰਲਿਆਂ ਘੇਰੇ 'ਚ
jaMmI palI bAhara ku.De bAharaliAM ghere 'cha
You were born and raised abroad, surrounded by foreigners.
ਫ਼ਰਕ ਨਹੀਂ ਪਤਾ ਤੈਨੂੰ ਹੋੜੇ ਤੇ ਕਨੌੜੇ 'ਚ ਨੀ
pha਼raka nahIM patA tainUM ho.De te kanau.De 'cha nI
You don't even know the difference between [Hora: a vowel sign in Gurmukhi] and [Kanamora: another vowel sign, highlighting her lack of Punjabi roots].
ਰੋਹਬ ਜੇਹਾ ਹੱਥ ਫੜੇ ਸਾਥ 'ਚ ਮੈਂ ਸੁਣਿਆ ਨਹੀਂ
rohaba jehA hattha pha.De sAtha 'cha maiM suNiA nahIM
I've heard you hold hands for clout in social circles.
ਉਨ੍ਹਾਂ 'ਚੋਂ ਹੀ ਜੱਗ ਗੱਲਾਂ ਗੀਤਾਂ 'ਚ ਮੈਂ ਉਣੀਆਂ
unhAM 'choM hI jagga gallAM gItAM 'cha maiM uNIAM
But I am of those who have woven the world's stories into my songs.
ਸਾਡੇ ਲਈ ਖਾਡੇ ਪੂਲਿਆਂ ਤੇ ਲਾਈਏ ਵਿਚ ਚੁੱਭੀਆਂ
sADe laI khADe pUliAM te lAIe vicha chubbhIAM
For us, even the [Puli: bundles of harvested crops] are like diving boards for a splash.
ਸ਼ਹਿਰ ਵਿਚ ਕਿੱਥੇ ਨੇ ਜੋ ਪਿੰਡਾਂ ਵਿਚ ਖ਼ੂਬੀਆਂ
sa਼hira vicha kitthe ne jo piMDAM vicha kha਼UbIAM
The virtues found in villages aren't present anywhere in the city.
ਹੋ ਤੂੜੀਆਂ ਦੇ ਕੁੱਪ ਨੇ ਜੋ ਪਿਰਾਮਿਡ ਮਿਸਰ ਦੇ
ho tU.DIAM de kuppa ne jo pirAmiDa misara de
The [Kupp: traditional conical haystacks] are like the pyramids of Egypt to us.
ਸੋਹਣੇ ਜਿਹੇ ਕਲਿੱਪਾਂ ਜਿਹੇ ਸਿੱਟਿਆਂ ਦੇ ਸਿਰ ਗਏ ਨੀ
sohaNe jihe kalippAM jihe siTTiAM de sira gae nI
The heads of the wheat stalks are like beautiful hair clips.
ਆਲਮੋਸਟ ਡਨ ਆ ਨੀ ਮਨਸੂਬੇ ਜ਼ਿੰਦਗੀ ਦੇ
AlamosaTa Dana A nI manasUbe ja਼iMdagI de
The grand plans of my life are almost accomplished.
ਚੀੜ੍ਹੇ ਆ ਇਰਾਦੇ ਸਾਡੇ ਇੱਟ ਜਮ੍ਹਾਂ ਖਿੰਗਰ ਹੀ
chI.Dhe A irAde sADe iTTa jamhAM khiMgara hI
Our intentions are as stubborn and solid as [Khingar: an over-fired, rock-hard brick].
ਪੈਰੀਂ ਆਈਆਂ ਮੋਚਾਂ ਮੈਚਿਓਰ ਹੋ ਗਏ
pairIM AIAM mochAM maichiora ho gae
The stumbles at our feet have made us mature.
ਕਿਸੇ ਖੜਨਾ ਨਹੀਂ ਨਾਲ ਆਪਾਂ ਸ਼ੋਰ ਹੋ ਗਏ
kise kha.DanA nahIM nAla ApAM sa਼ora ho gae
We became certain that no one else would stand by us.
ਤੇ ਇੱਦਾਂ ਗੱਡੀ ਕਰੋੜਾਂ 'ਚੋਂ ਕੋਈ ਕਰੇ ਜੇ ਸਨੈਚ ਤਾਂ ਨਹੀਂ
te iddAM gaDDI karo.DAM 'choM koI kare je sanaicha tAM nahIM
And if someone tries to snatch a car worth millions like this, it won't happen.
ਅੱਧ ਖੜ ਮੋਚਨੇ ਨਾ ਧੌਲਾ ਜਿਵੇਂ ਖਿੱਚਦਾ
addha kha.Da mochane nA dhaulA jiveM khichchadA
Just as a pair of tweezers pulls a grey hair from a middle-aged beard.
ਜਿੱਥੋਂ ਰੋਕਿਆ ਬਾਪੂ ਨੇ ਕੰਮ ਮੁੜ ਕੇ ਨੀ ਕੀਤਾ
jitthoM rokiA bApU ne kaMma mu.Da ke nI kItA
I never touched the work my father forbade me from.
ਜਿਹੜਾ ਸੁੱਧ-ਬੁੱਧ ਜੀ ਭੁਲਾਵੇ ਪਾਣੀ ਨਹੀਂ ਮੈਂ ਪੀਤਾ
jiha.DA suddha-buddha jI bhulAve pANI nahIM maiM pItA
I haven't drunk the water (liquor) that makes one lose their senses.
ਹੋ ਚੜ੍ਹਤਾਂ ਦੇ ਚੜ੍ਹ ਗਏ ਪਲੇਨ ਤਾਂ ਹੀ ਤਾਣੇ
ho cha.DhatAM de cha.Dha gae palena tAM hI tANe
The planes of our success have taken flight for a reason.
ਸਾਡੇ ਮੁੜ੍ਹਕੇ 'ਚ ਮੌਲੀਕਿਊਲ ਮਿਹਨਤਾਂ ਦੇ ਨੀ
sADe mu.Dhake 'cha maulIkiUla mihanatAM de nI
There are molecules of hard work in our sweat.
ਪੱਗਾਂ ਸੁਣੇ ਪ੍ਰਸੰਗ ਢਾਡੀ ਦਿਲਬਰ ਦੇ ਨੀ
paggAM suNe prasaMga DhADI dilabara de nI
Our turbans have heard the heroic ballads of [Dhadi Dilbar: a reference to a legendary folk singer/balladeer].
ਜ਼ਿੰਦਗੀ ਦੇ ਕਰਨੇ ਮੁਕਾਮ ਸਾਰੇ ਸਰਨੇ ਨੀ
ja਼iMdagI de karane mukAma sAre sarane nI
Every milestone of life must be conquered and achieved.
ਜ਼ਿੰਦਗੀ ਦੇ ਕਰਨੇ ਮੁਕਾਮ ਸਾਰੇ ਸਰਨੇ
ja਼iMdagI de karane mukAma sAre sarane
Every milestone of life must be conquered and achieved.