Beside
ਹੋ ਜਿੰਨਾ ਤੈਨੂੰ ਚਾਹੁੰਦੇ ਆਂ
ho jiMnA tainUM chAhuMde AM
Oh, as much as we desire you,
ਓਵੇਂ ਸਾਨੂੰ ਤੂੰ ਵੀ ਚਾਹ ਲੈ ਨੀ
oveM sAnUM tUM vI chAha lai nI
In the same way, you should desire us too, dear
ਓਵੇਂ ਸਾਨੂੰ ਤੂੰ ਵੀ ਚਾਹ ਲੈ ਨੀ
oveM sAnUM tUM vI chAha lai nI
In the same way, you should desire us too, dear
ਕਦੇ ਤਾਂ ਸਾਨੂੰ ਕੋਲ ਬਿਠਾ ਲੈ ਨੀ
kade tAM sAnUM kola biThA lai nI
At least sometimes, seat us beside you, dear
ਮੁੱਕ ਜਾਂਗੇ ਗਲ ਨਾਲ ਲਾ ਲੈ ਨੀ
mukka jAMge gala nAla lA lai nI
We will fade away, just embrace us, dear

ਤੁਸੀਂ ਚੁੱਪ ਚਾਪ ਜੇ ਲੰਘ ਜਾਨੇ ਓ
tusIM chuppa chApa je laMgha jAne o
You quietly pass us by
ਗੱਲ ਕਰਦੇ ਨੀ ਪਲ ਖੜ੍ਹ ਕੇ
galla karade nI pala kha.Dha ke
You don't speak, even for a moment
ਡਰ ਲੱਗਦਾ ਕੀ ਕਹਿ ਦੇਣਾ
Dara laggadA kI kahi deNA
I'm scared of what you might say
ਜੇ ਦੇਖ ਲਵਾਂ ਮੈਂ ਗੱਲ ਕਰਕੇ
je dekha lavAM maiM galla karake
If I try to talk to you
ਤੂੰ ਕਹਿਣਾ ਏ ਜੋ ਜੀ ਕਰਦਾ
tUM kahiNA e jo jI karadA
You say whatever you please
ਮੈਂ ਕਹਿਣਾ ਏ ਬੱਸ ਆ ਲੈ ਨੀ
maiM kahiNA e bassa A lai nI
I just say, 'Please come here,' dear
ਕਦੇ ਤਾਂ ਸਾਨੂੰ ਕੋਲ ਬਿਠਾ ਲੈ ਨੀ
kade tAM sAnUM kola biThA lai nI
At least sometimes, seat us beside you, dear
ਮੁੱਕ ਜਾਂਗੇ ਗਲ ਨਾਲ ਲਾ ਲੈ ਨੀ
mukka jAMge gala nAla lA lai nI
We will fade away, just embrace us, dear
ਹੁਣ ਜਿੱਥੇ ਇਨਸਾਫ਼ ਨਹੀਂ ਸੱਜਣੋਂ
huNa jitthe inasApha਼ nahIM sajjaNoM
Now, where there is no justice, friends
ਇੱਕ ਤਰਫ਼ੇ ਜੇ ਪਿਆਰਾਂ ਦਾ
ikka tarapha਼e je piArAM dA
For one-sided loves
ਮੈਂ ਕੱਲਾ ਨਹੀਂ ਜੀਹਨੇ ਝੱਲਿਆ
maiM kallA nahIM jIhane jhalliA
I am not the only one who has suffered
ਇਹ ਦਿਲ ਟੁੱਟਿਆ ਹਜ਼ਾਰਾਂ ਦਾ
iha dila TuTTiA haja਼ArAM dA
This broken heart belongs to thousands
ਨਜ਼ਰ ਨਿਰਵੈਰ ਦੇ ਵੱਲ ਕਰ ਲੈ
naja਼ra niravaira de valla kara lai
Turn your gaze towards Nirvair
ਛੱਡ ਕੰਮ ਕਾਰ ਤੂੰ ਸਾਹ ਲੈ ਨੀ
ChaDDa kaMma kAra tUM sAha lai nI
Leave your work, just take a breath, dear
ਕਦੇ ਤਾਂ ਸਾਨੂੰ ਕੋਲ ਬਿਠਾ ਲੈ ਨੀ
kade tAM sAnUM kola biThA lai nI
At least sometimes, seat us beside you, dear
ਮੁੱਕ ਜਾਂਗੇ ਗਲ ਨਾਲ ਲਾ ਲੈ ਨੀ
mukka jAMge gala nAla lA lai nI
We will fade away, just embrace us, dear
ਕਦੇ ਤਾਂ ਸਾਨੂੰ ਕੋਲ ਬਿਠਾ ਲੈ ਨੀ
kade tAM sAnUM kola biThA lai nI
At least sometimes, seat us beside you, dear
ਮੁੱਕ ਜਾਂਗੇ ਗਲ ਨਾਲ ਲਾ ਲੈ ਨੀ
mukka jAMge gala nAla lA lai nI
We will fade away, just embrace us, dear
ਮੱਥੇ ਦੇ ਵੱਟ ਵੀ ਸੋਹਣੇ ਨੇ
matthe de vaTTa vI sohaNe ne
Even the creases on your forehead are beautiful
ਤੇ ਸੋਹਣਾ ਏ ਨੀ ਨਾਂ ਤੇਰਾ
te sohaNA e nI nAM terA
And beautiful is your name, dear
ਤੂੰ ਪੁੱਛ ਕੇ ਵੇਖ ਮੈਂ ਕੀਹਦਾ ਆਂ
tUM puchCha ke vekha maiM kIhadA AM
You can ask and see whose I am
ਮੈਂ ਹੱਸ ਕਹਿਦਾਂ ਹਾਂ ਹਾਂ ਤੇਰਾ
maiM hassa kahidAM hAM hAM terA
I'll laugh and say, 'Yes, yes, I am yours'
ਜੇ ਨਹੀਂ ਯਕੀਨ ਤਾਂ ਜੱਜ ਕਰ ਲੈ
je nahIM yakIna tAM jajja kara lai
If you don't believe, then verify it
ਫ਼ਰਦ ਇਸ਼ਟਾਮ ਲਿਖਾ ਲੈ ਨੀ
pha਼rada isa਼TAma likhA lai nI
Get a legal document written, dear