Bin Daseya
by Nirvair Pannuft Deol Harman
ਦੁੱਖ ਸੰਭਾਲੂ ਖਾ ਸਕਦਾ ਏ
dukkha saMbhAlU khA sakadA e
Can you truly bear the weight of the sorrows you've gathered?
ਖੱਟਿਆ ਕੀ ਹੱਸ ਕੇ ਤੂੰ
khaTTiA kI hassa ke tUM
What did you gain by smiling through it all?
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word,
ਚੱਲਿਆ ਕਿਉਂ ਦੱਸ ਕੇ ਤੂੰ
challiA kiuM dassa ke tUM
So why are you leaving only after telling me?
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word.
ਜੋ ਚਾਹੁੰਦੇ ਉਦਾਂ ਹੀ ਹੁੰਦਾ ਫਿਰ ਨਹੀਂ ਕੋਈ ਘਾਟ ਰਹਿਣੀ ਸੀ
jo chAhuMde udAM hI huMdA phira nahIM koI ghATa rahiNI sI
If everything happened as we wished, there would be no void left behind.
ਸਿੱਧਾ ਹੀ ਜੇ ਦਿਲ ਤੱਕ ਆਉਂਦਾ ਇੰਨੀ ਨਹੀਂ ਵਾਟ ਪੈਣੀ ਸੀ
siddhA hI je dila takka AuMdA iMnI nahIM vATa paiNI sI
If you had come straight to my heart, the journey wouldn't have been this long.
ਵੇ ਅੱਖੀਆਂ ਤੋਂ ਰੂਹ ਤੱਕ ਵੜਿਆ ਖ਼ਿਆਲਾਂ ਵਿਚ ਫਸ ਕੇ ਤੂੰ
ve akkhIAM toM rUha takka va.DiA kha਼iAlAM vicha phasa ke tUM
Oh, you seeped from my eyes into my soul, becoming entwined in my thoughts,
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word,
ਚੱਲਿਆ ਕਿਉਂ ਦੱਸ ਕੇ ਤੂੰ
challiA kiuM dassa ke tUM
So why are you leaving only after telling me?
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word.
ਓਏ ਉੱਥੇ ਹੀ ਮੈਂ ਅੱਜ ਵੀ ਕੰਧਾਂ ਜਿਨ੍ਹਾਂ ਕੋਲ ਖੜ੍ਹਦੇ ਰਹੇ ਆਂ
oe utthe hI maiM ajja vI kaMdhAM jinhAM kola kha.Dhade rahe AM
Oye, I am still standing by those same walls where we used to linger,
ਗੱਲਾਂ ਨਹੀਂ ਮਰ ਸਕਦੀਆਂ ਸੱਚੀ ਅਸੀਂ ਮਰਦੇ ਰਹੇ ਆਂ
gallAM nahIM mara sakadIAM sachchI asIM marade rahe AM
The conversations can never die, even though I am truly dying here.
ਮਰਨਾ ਬੱਸ ਮੌਤ ਨਹੀਂ ਹੁੰਦਾ ਮਰਿਆ ਏਂ ਵੱਸ ਕੇ ਤੂੰ
maranA bassa mauta nahIM huMdA mariA eM vassa ke tUM
Dying isn't just about death; you've died even while living within me.
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word,
ਚੱਲਿਆ ਕਿਉਂ ਦੱਸ ਕੇ ਤੂੰ
challiA kiuM dassa ke tUM
So why are you leaving only after telling me?
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word.
ਚੱਲਿਆ ਕਿਉਂ ਦੱਸ ਕੇ ਤੂੰ
challiA kiuM dassa ke tUM
So why are you leaving only after telling me?
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word.
ਉਹ ਛੱਡ ਦੇ ਕੀ ਨਹੀਂ ਕੀਤਾ ਕੀ ਕਰਦੇ ਰਹੇ ਆਂ ਸੋਚੀ
uha ChaDDa de kI nahIM kItA kI karade rahe AM sochI
Oh, forget what we didn't do; just think of all that we kept doing,
ਜਿਹਨੂੰ ਸਾਡਾ ਜੀ ਨਹੀਂ ਕੀਤਾ ਜੀ ਕਰਦੇ ਰਹੇ ਆਂ ਸੋਚੀ
jihanUM sADA jI nahIM kItA jI karade rahe AM sochI
Think of how I kept honoring the one who never cared for my life.
ਸੁਣਿਆ ਸਾਰੀ ਰਾਤ ਨਹੀਂ ਸੁੱਤਾ ਫ਼ਿਕਰਾਂ ਵਿਚ ਫਸ ਕੇ ਤੂੰ
suNiA sArI rAta nahIM suttA pha਼ikarAM vicha phasa ke tUM
I heard you didn't sleep all night, caught in the grip of worries,
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word,
ਚੱਲਿਆ ਕਿਉਂ ਦੱਸ ਕੇ ਤੂੰ
challiA kiuM dassa ke tUM
So why are you leaving only after telling me?
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word.
ਚੱਲਿਆ ਕਿਉਂ ਦੱਸ ਕੇ ਤੂੰ
challiA kiuM dassa ke tUM
So why are you leaving only after telling me?
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word.
ਉਹ ਤੋਹਫ਼ੇ ਸਾੜਦੇ ਆਂ ਜੇ ਤੈਨੂੰ ਨਿੱਘਾ ਸਕਦਾ ਏ
uha tohapha਼e sA.Dade AM je tainUM nigghA sakadA e
Oh, I’ll burn those gifts if the fire can bring you some warmth,
ਆਪੇ ਜਿਹੜਾ ਆ ਜਾਂਦਾ ਏ ਕਦ ਵੀ ਉਹ ਜਾ ਸਕਦਾ ਏ
Ape jiha.DA A jAMdA e kada vI uha jA sakadA e
The one who arrives on their own accord can leave whenever they please.
ਮੈਨੂੰ ਵੀ ਭੁੱਲ ਹੀ ਗਿਆ ਏਂ ਚੇਤੇ ਵਿਚ ਰੱਖ ਕੇ ਤੂੰ
mainUM vI bhulla hI giA eM chete vicha rakkha ke tUM
You've even managed to forget me, while still keeping me in your memories.
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word,
ਚੱਲਿਆ ਕਿਉਂ ਦੱਸ ਕੇ ਤੂੰ
challiA kiuM dassa ke tUM
So why are you leaving only after telling me?
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word.
ਚੱਲਿਆ ਕਿਉਂ ਦੱਸ ਕੇ ਤੂੰ
challiA kiuM dassa ke tUM
So why are you leaving only after telling me?
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word.
ਦੱਸ ਤੇਰੇ ਸ਼ਹਿਰ ਨਾ ਆਵਾਂ
dassa tere sa਼hira nA AvAM
Tell me, should I stop coming to your city?
ਇਹ ਵੀ ਜ਼ਿੱਦ ਮੰਨ ਲਵਾਂਗੇ ਵੇ
iha vI ja਼idda maMna lavAMge ve
I will even accept this stubborn demand of yours.
ਸੋਚਾਂ ਨੂੰ ਜਕੜ ਲਵਾਂਗੇ
sochAM nUM jaka.Da lavAMge
I will shackle my thoughts,
ਤੇ ਖ਼ਿਆਲਾਂ ਨੂੰ ਬੰਨ੍ਹ ਲਵਾਂਗੇ ਵੇ
te kha਼iAlAM nUM baMnha lavAMge ve
And I will tie down my reflections.
ਤੇ ਇੱਕੋ ਚਾਹ ਕਰ ਸਕਦੇ ਆਂ
te ikko chAha kara sakade AM
And there is only one wish I can make now:
ਵੱਸੇਂ ਹੱਸ-ਹੱਸ ਕੇ ਤੂੰ
vasseM hassa-hassa ke tUM
That you live your life forever blooming with laughter.
ਆਇਆ ਤਾਂ ਬਿਨ ਦੱਸਿਆ ਸੀ
AiA tAM bina dassiA sI
When you arrived, you came without a word,
ਤੇ ਚੱਲਿਆ ਕਿਉਂ ਦੱਸ ਕੇ ਤੂੰ
te challiA kiuM dassa ke tUM
And why are you leaving only after telling me?