Call
ਓ ਹੈਲੋ
o hailo
Oh hello!
ਓ ਹੈਲੋ ਹਾਏ
o hailo hAe
Oh, hello and hi!
ਓ ਹੈਲੋ ਹਾਏ ਤਾਂ ਜਵਾਕਾਂ ਵਾਲੀ ਖੇਡ ਆ ਤੂੰ ਪੁੱਛ ਸਾਡਾ ਹਾਲ ਸੋਹਣੀਏ
o hailo hAe tAM javAkAM vAlI kheDa A tUM puchCha sADA hAla sohaNIe
Oh, "hello-hi" is just a game for children; you should ask about my heart, beautiful.
ਹੋ ਨੀ ਆਹ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ ਕਾਲ ਸੋਹਣੀਏ
ho nI Aha TaikasaTa tAM kaMmAM kArAM vAsate tUM lAiA kara kAla sohaNIe
Girl, these texts are meant for business and work; you should give me a call, beautiful.

ਹੋ ਨੀ ਮੈਂ ਸੁਣਿਆ ਜ਼ਮਾਨਾ ਕੁੜੇ ਰੀਲ ਦਾ ਨੀ ਮਿੱਠੇ ਮਿੱਠੇ ਫ਼ੀਲ ਦਾ ਤੇਰੇ ਨਾਲ ਕਲਿੱਕ ਕਰਨੀ
ho nI maiM suNiA ja਼mAnA ku.De rIla dA nI miTThe miTThe pha਼Ila dA tere nAla kalikka karanI
I’ve heard the world is obsessed with [Reels: short social media videos] and sweet vibes; I want to click a picture with you.
ਹੋ ਲਾ ਕੇ ਗੀਤ ਕੋਈ ਪਿਆਰਾਂ ਵਾਲਾ ਸੋਹਣੀਏ ਨੀ ਸੱਚੀ ਮਨਮੋਹਣੀਏ ਮੈਂ ਵੀਡੀਓ ਐਡਿਟ ਕਰਨੀ
ho lA ke gIta koI piArAM vAlA sohaNIe nI sachchI manamohaNIe maiM vIDIo aiDiTa karanI
By playing some romantic melody, my truly enchanting beauty, I want to edit a video of us.
ਹੋ ਤੈਨੂੰ ਭੇਜਦਾਂ ਬਣਾ ਕੇ ਕੁੜੇ ਆਪਣੀ ਲੈ ਸੈਲਫ਼ੀ ਸੰਭਾਲ ਸੋਹਣੀਏ
ho tainUM bhejadAM baNA ke ku.De ApaNI lai sailapha਼I saMbhAla sohaNIe
I’m sending you my selfie; keep it safe with you, beautiful.
ਹੋ ਨੀ ਆਹ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ ਕਾਲ ਸੋਹਣੀਏ
ho nI Aha TaikasaTa tAM kaMmAM kArAM vAsate tUM lAiA kara kAla sohaNIe
Girl, these texts are meant for business and work; you should give me a call, beautiful.
ਹੋ ਨੀ ਆਹ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ ਕਾਲ ਸੋਹਣੀਏ
ho nI Aha TaikasaTa tAM kaMmAM kArAM vAsate tUM lAiA kara kAla sohaNIe
Girl, these texts are meant for business and work; you should give me a call, beautiful.
ਓਏ ਆਹ ਚੈਟ ਨੇ ਨੀ ਭੈੜੇ ਵੱਟਸਐਪ ਨੇ ਨੀ ਰਾਂਝੇ ਕਈ ਚੂਰ ਕਰਤੇ ਓ ਬਿਨਾਂ ਗੱਲ ਤੋਂ
oe Aha chaiTa ne nI bhai.De vaTTasaaipa ne nI rAMjhe kaI chUra karate o binAM galla toM
These chats and this wretched WhatsApp have shattered many [Ranjhas: the archetypal tragic lover from the legend of Heer-Ranjha], all for no reason.
ਓ ਬਿਨਾਂ ਗੱਲ ਤੋਂ ਲੜਾਈਆਂ ਵੱਧ ਜਾਂਦੀਆਂ ਜੁਦਾਈਆਂ ਵੱਧ ਜਾਂਦੀਆਂ ਨੀ ਬਹੁਤ ਇੰਨੇ ਦੂਰ ਕਰਤੇ
o binAM galla toM la.DAIAM vaddha jAMdIAM judAIAM vaddha jAMdIAM nI bahuta iMne dUra karate
Without any reason, conflicts escalate and distances grow; it has driven so many people apart.
ਓਏ ਆਪੇ ਕਰ ਲੂੰ ਮੈਂ ਕਾਲ ਬੈਕ ਪਰੀਏ ਤੂੰ ਮਿਸ ਕਾਲ ਮਾਰ ਸੋਹਣੀਏ
oe Ape kara lUM maiM kAla baika parIe tUM misa kAla mAra sohaNIe
I will call you back myself, my fairy; just give me a missed call, beautiful.
ਹੋ ਨੀ ਆਹ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ ਕਾਲ ਸੋਹਣੀਏ
ho nI Aha TaikasaTa tAM kaMmAM kArAM vAsate tUM lAiA kara kAla sohaNIe
Girl, these texts are meant for business and work; you should give me a call, beautiful.
ਹੋ ਨੀ ਆਹ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ ਕਾਲ ਸੋਹਣੀਏ
ho nI Aha TaikasaTa tAM kaMmAM kArAM vAsate tUM lAiA kara kAla sohaNIe
Girl, these texts are meant for business and work; you should give me a call, beautiful.
ਓ ਮੇਰੇ ਬੱਲੀਏ ਨੀ ਸੱਚ ਦੱਸਾਂ ਝੱਲੀਏ ਨੀ ਡਿੱਗਦੇ ਆ ਫੁੱਲ ਫ਼ੋਨ ਤੇ
o mere ballIe nI sachcha dassAM jhallIe nI Diggade A phulla pha਼ona te
Oh my girl, to tell you the truth, my silly darling, it feels like flowers are falling on my phone.
ਓ ਤੇਰੇ ਸੋਹਣੀਏ ਨੀ ਸੋਹਣੇ ਜਿਹੇ ਨਾਮ ਨੂੰ ਨੀ ਜਦੋਂ ਰੋਜ਼ ਸ਼ਾਮ ਨੂੰ ਨੀ ਸਿਰੀ ਬੋਲੇ ਰਿੰਗ ਟੋਨ ਤੇ
o tere sohaNIe nI sohaNe jihe nAma nUM nI jadoM roja਼ sa਼Ama nUM nI sirI bole riMga Tona te
My beautiful, whenever your lovely name is announced by Siri on my ringtone every evening.
ਓ ਮੈਨੂੰ ਦੱਸ ਜੇ ਕੋਈ ਕਰਦਾ ਸ਼ਰਾਰਤਾਂ ਪਲਾਂ 'ਚ ਦੇਵਾਂ ਟਾਲ ਸੋਹਣੀਏ
o mainUM dassa je koI karadA sa਼rAratAM palAM 'cha devAM TAla sohaNIe
Tell me if anyone tries to pull any mischief with you; I’ll settle them in moments, beautiful.
ਹੋ ਨੀ ਆਹ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ ਕਾਲ ਸੋਹਣੀਏ
ho nI Aha TaikasaTa tAM kaMmAM kArAM vAsate tUM lAiA kara kAla sohaNIe
Girl, these texts are meant for business and work; you should give me a call, beautiful.
ਹੋ ਨੀ ਆਹ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ ਤੂੰ ਲਾਇਆ ਕਰ ਕਾਲ ਸੋਹਣੀਏ
ho nI Aha TaikasaTa tAM kaMmAM kArAM vAsate tUM lAiA kara kAla sohaNIe
Girl, these texts are meant for business and work; you should give me a call, beautiful.
ਹੋ ਕੱਟਿਆ ਫ਼ੋਨ ਕੱਟਿਆ
ho kaTTiA pha਼ona kaTTiA
You hung up the phone, you hung up!
ਕੱਟਿਆ ਤੂੰ ਫ਼ੋਨ ਕੱਟਿਆ
kaTTiA tUM pha਼ona kaTTiA
You hung up the phone!
ਤੂੰ ਫ਼ੋਨ ਕੱਟਿਆ ਤੇ ਦਿਲ ਮੇਰਾ ਕੱਟਿਆ ਨੀ ਹੋਣ ਦੇਵੇਂ ਘੱਟ ਟਾਈਮ ਤੂੰ
tUM pha਼ona kaTTiA te dila merA kaTTiA nI hoNa deveM ghaTTa TAIma tUM
You hung up the phone and cut right through my heart; you barely give me any of your time.
ਹੋ ਮੁੰਡਾ ਪੰਨੂਆਂ ਦਾ ਪਹਿਲਾਂ ਤੂੰ ਹੀ ਪੱਟਿਆ
ho muMDA paMnUAM dA pahilAM tUM hI paTTiA
You are the very first one to have [Puttia: conquered/won over] this son of the Pannu clan [Self-reference to the artist, Nirvair Pannu].