Dil

by Nirvair Pannuft Mxrci

ਤੇਰੀ ਪੈੜ ਜਿੱਥੇ ਸਾਡੇ ਉਹੀ ਰਾਹ
terI pai.Da jitthe sADe uhI rAha
Wherever your footsteps fall, that becomes my path
ਤੇਰਾ ਸਾਦਗੀ ਨਾਲ ਭਰਿਆ ਸੁਭਾਅ
terA sAdagI nAla bhariA subhAa
Your nature is so filled with graceful simplicity
ਦੁੱਖ ਤੋੜ ਜਾਨੈ ਕੇਰਾਂ ਤੱਕ ਕੇ
dukkha to.Da jAnai kerAM takka ke
One gaze from you shatters all my sorrows
ਲੈ ਜੀਂ ਡਾਇਰੀ ਚੋਂ ਗੁਲਾਬ ਚੱਕ ਕੇ
lai jIM DAirI choM gulAba chakka ke
Take away the rose tucked inside my diary
ਵੇ ਤੂੰ ਕੈਫ਼ੇ ਜਾ ਕੇ ਪੜ੍ਹੇਂ ਸ਼ਿਵ ਨੂੰ
ve tUM kaipha਼e jA ke pa.DheM sa਼iva nUM
You sit in cafes and read the works of Shiv [Shiv Kumar Batalvi: a legendary Punjabi poet known for his themes of love and longing]
ਬੜੀ ਰੀਝ ਨਾਲ ਫੋਲੇਂ ਵਰਕੇ
ba.DI rIjha nAla pholeM varake
Turning each page with such deep devotion
ਓ ਸਾਥੋਂ ਸਭ ਕੁਝ ਲੈ ਜਾ ਸੱਜਣਾ
o sAthoM sabha kujha lai jA sajjaNA
Take everything I own from me, [Sajjan: my beloved/soulmate]
ਦੇ ਜਾ ਕੌਫ਼ੀ ਸਾਨੂੰ ਜੂਠੀ ਕਰ ਕੇ
de jA kaupha਼I sAnUM jUThI kara ke
Just leave me your leftover coffee to sip
ਸਾਥੋਂ ਸਭ ਕੁਝ ਲੈ ਜਾ ਸੱਜਣਾ
sAthoM sabha kujha lai jA sajjaNA
Take everything I own from me, [Sajjan: my beloved/soulmate]
ਦੇ ਜਾ ਕੌਫ਼ੀ ਸਾਨੂੰ ਜੂਠੀ ਕਰ ਕੇ
de jA kaupha਼I sAnUM jUThI kara ke
Just leave me your leftover coffee to sip
ਸੂਹੇ ਰੰਗ ਨੇ ਪੱਗਾਂ ਦੇ ਹੋਏ
sUhe raMga ne paggAM de hoe
The colors of your turbans have turned a vibrant crimson
ਸੂਹੇ ਰੰਗ ਨੇ ਪੱਗਾਂ ਦੇ ਹੋਏ
sUhe raMga ne paggAM de hoe
The colors of your turbans have turned a vibrant crimson
ਵੇ ਅੱਖ ਵਿੱਚ ਤੱਕੀਂ ਮੱਖਣਾ
ve akkha vichcha takkIM makkhaNA
Look deeply into my eyes, [Makhna: a term of endearment, literally meaning 'butter/creamy']
ਤੈਨੂੰ ਆਪਣੇ ਹੀ ਲੱਗਾਂਗੇ ਓਏ
tainUM ApaNe hI laggAMge oe
You will see yourself reflected in me
ਤੈਨੂੰ ਆਪਣੇ ਹੀ ਲੱਗਾਂਗੇ ਓਏ
tainUM ApaNe hI laggAMge oe
You will see yourself reflected in me
ਹੋ ਨਿੱਤ ਬਾਰੀ ਵਿੱਚੋਂ ਚੰਨ ਚਮਕੇ
ho nitta bArI vichchoM chaMna chamake
The moon shines daily through my window
ਤੈਨੂੰ ਬੈਠ ਗਏ ਰੱਬ ਮੰਨ ਕੇ
tainUM baiTha gae rabba maMna ke
But I have come to worship you as my God
ਵੇ ਤੂੰ ਤਰਜ਼ ਐਂ ਫੋਕ ਗੀਤ ਦੀ
ve tUM taraja਼ aiM phoka gIta dI
You are the melody of a folk song
ਓ ਕੁੜੀ ਰਹੇ ਸਾਹੇ ਚਿੱਠੀ ਉਡੀਕਦੀ
o ku.DI rahe sAhe chiTThI uDIkadI
And this [Kudi: maiden] stays waiting for a letter of promise
ਜਿਹਨੂੰ ਬਣ ਕੇ ਨਵਾਬ ਲੱਗਦੈ
jihanUM baNa ke navAba laggadai
Since you look like royalty to me
ਰੱਖੂੰ ਰੱਖਣਾ ਪੱਗਾਂ ਦਾ ਭਰਕੇ
rakkhUM rakkhaNA paggAM dA bharake
I will take care of your turbans with the utmost pride
ਹੋ ਸਾਥੋਂ ਸਭ ਕੁਝ ਲੈ ਜਾ ਸੱਜਣਾ
ho sAthoM sabha kujha lai jA sajjaNA
Oh, take everything I own from me, [Sajjan: my beloved/soulmate]
ਦੇ ਜਾ ਕੌਫ਼ੀ ਸਾਨੂੰ ਜੂਠੀ ਕਰ ਕੇ
de jA kaupha਼I sAnUM jUThI kara ke
Just leave me your leftover coffee to sip
ਸਾਥੋਂ ਸਭ ਕੁਝ ਲੈ ਜਾ ਸੱਜਣਾ
sAthoM sabha kujha lai jA sajjaNA
Take everything I own from me, [Sajjan: my beloved/soulmate]
ਦੇ ਜਾ ਕੌਫ਼ੀ ਸਾਨੂੰ ਜੂਠੀ ਕਰ ਕੇ
de jA kaupha਼I sAnUM jUThI kara ke
Just leave me your leftover coffee to sip
ਹੁਣ ਜਾਂਦੀਆਂ ਨੀ ਰੀਝਾਂ ਰੋਕੀਆਂ
huNa jAMdIAM nI rIjhAM rokIAM
I can no longer hold back my heart's desires
ਬੁਣਾਂ ਤੇਰੇ ਲਈ ਵੇ ਨਿੱਤ ਕੋਟੀਆਂ
buNAM tere laI ve nitta koTIAM
I knit sweaters for you every single day
ਤੇਰਾ ਚਿਹਰਾ ਵੇਖ ਖਿੜੇ ਨਰਮਾ
terA chiharA vekha khi.De naramA
The [Narma: long-staple cotton; describing softness/purity] blooms just by seeing your face
ਤੇਰੇ ਇਸ਼ਕ ਨੇ ਰਾਜ਼ੀ ਕਰਨਾ
tere isa਼ka ne rAja਼I karanA
It is only your love that will heal my soul
ਹੋ ਕਾਹਦਾ ਲੱਗ ਗਿਆ ਮੱਤਵਾਣਿਆਂ
ho kAhadA lagga giA mattavANiAM
What a spell you’ve cast, oh man of Mattwani [Self-reference to the lyricist's village/origin]
ਸਾਡੀ ਤਲੀ ਉੱਤੇ ਛੱਲਾ ਧਰ ਕੇ
sADI talI utte ChallA dhara ke
By placing a ring of promise upon my palm
ਹੋ ਸਾਥੋਂ ਸਭ ਕੁਝ ਲੈ ਜਾ ਸੱਜਣਾ
ho sAthoM sabha kujha lai jA sajjaNA
Oh, take everything I own from me, [Sajjan: my beloved/soulmate]
ਦੇ ਜਾ ਕੌਫ਼ੀ ਸਾਨੂੰ ਜੂਠੀ ਕਰ ਕੇ
de jA kaupha਼I sAnUM jUThI kara ke
Just leave me your leftover coffee to sip
ਸਾਥੋਂ ਸਭ ਕੁਝ ਲੈ ਜਾ ਸੱਜਣਾ
sAthoM sabha kujha lai jA sajjaNA
Take everything I own from me, [Sajjan: my beloved/soulmate]
ਦੇ ਜਾ ਕੌਫ਼ੀ ਸਾਨੂੰ ਜੂਠੀ ਕਰ ਕੇ
de jA kaupha਼I sAnUM jUThI kara ke
Just leave me your leftover coffee to sip

Share

More by Nirvair Pannu

View all songs →