Fame
by Nirvair Pannuft Deol Harman
ਉਹ ਕਹਿੰਦੇ ਵੀਰ-ਵੀਰ ਦਿਲਾਂ ਵਿਚ ਜ਼ਹਿਰ ਰੱਖਦੇ
uha kahiMde vIra-vIra dilAM vicha ja਼hira rakkhade
They call me "brother, brother" while harboring poison in their hearts
ਉਹ ਪਹਿਲਾਂ ਸਿਰ ਤੇ ਬਿਠਾਉਂਦੇ ਫਿਰ ਪੈਰ ਰੱਖਦੇ
uha pahilAM sira te biThAuMde phira paira rakkhade
They first place you on a pedestal, then try to trample you underfoot
ਉਹ ਕਹਿੰਦੇ ਵੀਰ-ਵੀਰ ਦਿਲਾਂ ਵਿਚ ਜ਼ਹਿਰ ਰੱਖਦੇ ਉਹ ਪਹਿਲਾਂ ਸਿਰ ਤੇ ਬਿਠਾਉਂਦੇ ਫਿਰ ਪੈਰ ਰੱਖਦੇ
uha kahiMde vIra-vIra dilAM vicha ja਼hira rakkhade uha pahilAM sira te biThAuMde phira paira rakkhade
They call me "brother, brother" while harboring poison in their hearts; they first place you on a pedestal, then try to trample you underfoot
ਲਾਵਾਂ ਉਨ੍ਹਾਂ 'ਤੇ ਉਹ ਜਿਹੜੇ ਸਾਡੇ ਉੱਤੇ ਲੱਗਦੇ ਉਹ ਸਾਡੀ ਜੁੱਤੀ ਦੇ
lAvAM unhAM 'te uha jiha.De sADe utte laggade uha sADI juttI de
I cast back at them the very labels they try to pin on me; they belong at my shoes
ਜੁੱਤੀ ਦੇ ਨੀ ਯਾਦ ਰਹਿੰਦੇ ਫ਼ੇਮ ਲੱਭਦੇ ਨੀ ਸਾਡੀ ਜੁੱਤੀ ਦੇ
juttI de nI yAda rahiMde pha਼ema labbhade nI sADI juttI de
They're nothing but the dust on my shoes, chasing fame while forgotten; at my shoes

ਉਹ ਖ਼ੌਰੇ ਕਿਹੜੀ ਗੱਲੋਂ ਖ਼ਾਰ ਖਾਂਦੇ ਜੱਟ ਤੋਂ ਕੁੜੇ
uha kha਼aure kiha.DI galloM kha਼Ara khAMde jaTTa toM ku.De
Heaven knows why they nurse such a grudge against this [Jatt: a member of the land-owning agricultural community known for pride and lifestyle], [Kudi: girl/maiden]
ਜਿਹੜੇ ਦੋਗਲੇ ਮੈਂ ਪੜ੍ਹ ਲਵਾਂ ਅੱਖ ਤੋਂ ਕੁੜੇ
jiha.De dogale maiM pa.Dha lavAM akkha toM ku.De
I can read the two-faced nature in their eyes, [Ni: a gender-specific vocative used to address a woman directly]
ਉਹ ਖ਼ੌਰੇ ਕਿਹੜੀ ਗੱਲੋਂ ਖ਼ਾਰ ਖਾਂਦੇ ਜੱਟ ਤੋਂ ਕੁੜੇ ਉਹ ਜਿਹੜੇ ਦੋਗਲੇ ਮੈਂ ਪੜ੍ਹ ਲਵਾਂ ਅੱਖ ਤੋਂ ਕੁੜੇ
uha kha਼aure kiha.DI galloM kha਼Ara khAMde jaTTa toM ku.De uha jiha.De dogale maiM pa.Dha lavAM akkha toM ku.De
Heaven knows why they nurse such a grudge against this [Jatt] [Kudiye: address to a maiden]; I can read the two-faced nature in their eyes
ਬਿਨਾਂ ਗੱਲੋਂ ਫ਼ੁਸਰੇ ਜੋ ਗਿੱਦੜਾਂ ਦੇ ਲੱਗਦੇ ਨੀ ਸਾਡੀ ਜੁੱਤੀ ਦੇ
binAM galloM pha਼usare jo gidda.DAM de laggade nI sADI juttI de
Those who act like sniveling jackals for no reason belong at my shoes
ਜੁੱਤੀ ਦੇ ਨੀ ਯਾਦ ਰਹਿੰਦੇ ਫ਼ੇਮ ਲੱਭਦੇ ਨੀ ਸਾਡੀ ਜੁੱਤੀ ਦੇ
juttI de nI yAda rahiMde pha਼ema labbhade nI sADI juttI de
They're nothing but the dust on my shoes, chasing fame while forgotten; at my shoes
ਜੁੱਤੀ ਦੇ ਨੀ ਯਾਦ ਰਹਿੰਦੇ ਫ਼ੇਮ ਲੱਭਦੇ ਨੀ ਸਾਡੀ ਜੁੱਤੀ ਦੇ
juttI de nI yAda rahiMde pha਼ema labbhade nI sADI juttI de
They're nothing but the dust on my shoes, chasing fame while forgotten; at my shoes
ਉਹ ਮੈਂ ਬੜਾ ਕੁਝ ਆਂ ਜੀ ਕਲਾਕਾਰ ਕੱਲਾ ਨੀ
uha maiM ba.DA kujha AM jI kalAkAra kallA nI
I am many things, not just a mere artist, you see
ਘੋੜੇ ਬੜੇ ਮੈਂ ਭਜਾਏ ਅਸਵਾਰ ਕੱਲਾ ਨੀ
gho.De ba.De maiM bhajAe asavAra kallA nI
I've raced many horses as a lone rider
ਉਹ ਮੈਂ ਬੜਾ ਕੁਝ ਆਂ ਜੀ ਕਲਾਕਾਰ ਕੱਲਾ ਨੀ ਉਹ ਘੋੜੇ ਬੜੇ ਮੈਂ ਭਜਾਏ ਅਸਵਾਰ ਕੱਲਾ ਨੀ
uha maiM ba.DA kujha AM jI kalAkAra kallA nI uha gho.De ba.De maiM bhajAe asavAra kallA nI
I am many things, not just a mere artist; I've raced many horses as a lone rider
ਐਵੇਂ ਫਿਰਦੇ ਆ ਜਾਣ-ਜਾਣ ਵਿਚ ਵੱਜਦੇ ਨੀ ਸਾਡੀ ਜੁੱਤੀ ਦੇ
aiveM phirade A jANa-jANa vicha vajjade nI sADI juttI de
They keep intentionally bumping into me to get noticed; they belong at my shoes