Guru Ki Fauj

by Nirvair Pannu

1746 'ਚ ਸਿੱਖ ਸ਼ਹੀਦ ਹੁੰਦਾ ਰਿਹਾ
1746 'cha sikkha sa਼hIda huMdA rihA
In 1746, the [Sikh: disciple/follower of the Sikh faith] continued to embrace martyrdom
1846 'ਚ ਸਿੱਖ ਸ਼ਹੀਦ ਹੁੰਦਾ ਰਿਹਾ
1846 'cha sikkha sa਼hIda huMdA rihA
In 1846, the [Sikh] continued to embrace martyrdom
1946 'ਚ ਸਿੱਖ ਸ਼ਹੀਦ ਹੋਇਆ
1946 'cha sikkha sa਼hIda hoiA
In 1946, the [Sikh] became a martyr
ਅੱਜ ਫੇਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ
ajja phera sArI kauma sa਼hIda ho rahI hai
Today, once again, the entire [Qaum: nation/sovereign community] is sacrificing itself
ਇਹ ਆਪਣਾ ਕੰਮ ਕੇਵਲ ਸ਼ਹੀਦ ਕਰਾਉਣਾ ਏ
iha ApaNA kaMma kevala sa਼hIda karAuNA e
Their only purpose is to ensure the spirit of martyrdom lives on
ਪੀ ਅੰਮ੍ਰਿਤ ਬਾਟੇ 'ਚੋਂ ਚਿੜੀਆਂ ਲੜਾਈਆਂ ਬਾਜ਼ ਨਾਲ ਜਾ ਕੇ
pI aMmrita bATe 'choM chi.DIAM la.DAIAM bAja਼ nAla jA ke
By drinking from the [Amrit: nectar of immortality/Sikh initiation rites] bowl, sparrows were made to fight hawks
ਪੜ੍ਹ ਚਿੱਠਾ ਸਤਿਗੁਰ ਦਾ ਵੈਰੀ ਬਹਿ ਗਿਆ ਮੌਤ ਗਲ ਲਾ ਕੇ
pa.Dha chiTThA satigura dA vairI bahi giA mauta gala lA ke
Reading the Master’s decree, the warrior sat down to embrace death in the enemy's face
ਸ਼ੇਰਾਂ ਦੀ ਕੌਮ ਸੀ ਦੇਹ ਛਿੱਲੇ ਜਾਪ ਹੀ ਚੱਲੇ ਨਾ ਮੁੱਖ ਤੋਂ ਸੀ ਨਾ ਰਤਾ ਕਰਲਾਉਂਦੀ
sa਼erAM dI kauma sI deha Chille jApa hI challe nA mukkha toM sI nA ratA karalAuMdI
It was a nation of lions; though skin was peeled, prayers never left their lips nor did a whimper escape
ਗੱਡੀ 'ਤੇ ਝੰਡੇ ਚਮਕਦੇ ਖੰਡੇ ਗੁਰੂ ਕੀ ਫ਼ੌਜ ਆਉਂਦੀ ਵਿਚ ਮੌਜ ਜੈਕਾਰੇ ਲਾਉਂਦੀ
gaDDI 'te jhaMDe chamakade khaMDe gurU kI pha਼auja AuMdI vicha mauja jaikAre lAuMdI
Flags on the chariot, [Khande: shimmering double-edged Sikh swords], the Guru’s army arrives in high spirits, raising [Jaikare: spirited victory shouts]
ਗੱਡੀ 'ਤੇ ਝੰਡੇ
gaDDI 'te jhaMDe
Flags on the chariot
ਰਾਜ ਕੌਰ ਦੇ ਪੁੱਤ ਵਰਗਾ ਦੁਨੀਆਂ ਉੱਤੇ ਰਾਜ ਨਹੀਂ ਕਿਸੇ ਕਰਨਾ
rAja kaura de putta varagA dunIAM utte rAja nahIM kise karanA
No one on earth shall ever rule like the son of Raj Kaur
ਸਿੰਘਾਂ ਦੇ ਖ਼ੂਨ 'ਚ ਨਹੀਂ ਹੁੰਦਾ ਰੱਤੀ ਮੌਤ ਤੋਂ ਡਰਨਾ
siMghAM de kha਼Una 'cha nahIM huMdA rattI mauta toM DaranA
The blood of [Singhs: lions/Sikh men] contains not a single drop of fear of death
ਬੰਦਾ ਸਿੰਘ ਬਹਾਦਰ ਤੋਂ ਧਰਤੀ ਸੀ ਕੰਬਦੀ ਪੈੜ ਜਿੱਥੋਂ ਲੰਘਦੀ ਹੱਥੀਂ ਤਲਵਾਰ ਸੀ ਘਾਣ ਲਾਉਂਦੀ
baMdA siMgha bahAdara toM dharatI sI kaMbadI pai.Da jitthoM laMghadI hatthIM talavAra sI ghANa lAuMdI
The very earth trembled beneath Banda Singh Bahadur; wherever his footsteps fell, the sword in his hand brought destruction
ਗੱਡੀ 'ਤੇ ਝੰਡੇ ਚਮਕਦੇ ਖੰਡੇ ਗੁਰੂ ਕੀ ਫ਼ੌਜ ਆਉਂਦੀ ਵਿਚ ਮੌਜ ਜੈਕਾਰੇ ਲਾਉਂਦੀ
gaDDI 'te jhaMDe chamakade khaMDe gurU kI pha਼auja AuMdI vicha mauja jaikAre lAuMdI
Flags on the chariot, shimmering [Khande], the Guru’s army arrives in high spirits, raising [Jaikare]
ਗੱਡੀ 'ਤੇ ਝੰਡੇ
gaDDI 'te jhaMDe
Flags on the chariot
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
bole so nihAla sati srI akAla
[Bole So Nihal, Sat Sri Akal: Whoever utters shall be fulfilled, Truth is the Timeless Lord; the Sikh clarion call]
ਹਰਦਾਸ ਸਿੰਘ ਦੇ ਪੋਤੇ ਨੇ ਨਾਉਂ ਤੋਂ ਨਲੂਆ ਨਾਮ ਅਖਵਾਇਆ
haradAsa siMgha de pote ne nAuM toM nalUA nAma akhavAiA
The grandson of Hardas Singh earned the title of "Nalua" through his deeds
ਨਾਉਂ ਤੋਂ ਨਲੂਆ ਨਾਮ ਅਖਵਾਇਆ
nAuM toM nalUA nAma akhavAiA
Earned the title of "Nalua" through his deeds
ਨਾਉਂ ਤੋਂ ਨਲੂਆ ਨਾਮ ਅਖਵਾਇਆ
nAuM toM nalUA nAma akhavAiA
Earned the title of "Nalua" through his deeds
ਅਫ਼ਗਾਨੀ ਫ਼ੌਜਾਂ ਨੂੰ ਸ਼ੇਰ ਨੇ ਮਿੱਟੀ ਵਿਚ ਮਿਲਾਇਆ
apha਼gAnI pha਼aujAM nUM sa਼era ne miTTI vicha milAiA
That lion crushed the Afghan armies into the very dust
ਸ਼ੇਰ ਨੇ ਮਿੱਟੀ ਵਿਚ ਮਿਲਾਇਆ
sa਼era ne miTTI vicha milAiA
The lion crushed them into the very dust
ਜਿੰਦਾਂ ਤੋਂ ਨਿੱਕੀਆਂ ਸੀ ਨੀਹਾਂ ਵਿਚ ਖੜ੍ਹ ਕੇ ਜੈਕਾਰੇ ਛੱਡ ਕੇ ਸ਼ਹੀਦੀਆਂ ਪਾਉਂਦੀ
jiMdAM toM nikkIAM sI nIhAM vicha kha.Dha ke jaikAre ChaDDa ke sa਼hIdIAM pAuMdI
Souls smaller than their years, standing within the brick walls, shouting [Jaikare] as they attained martyrdom
ਗੱਡੀ 'ਤੇ ਝੰਡੇ ਚਮਕਦੇ ਖੰਡੇ ਗੁਰੂ ਕੀ ਫ਼ੌਜ ਆਉਂਦੀ ਵਿਚ ਮੌਜ ਜੈਕਾਰੇ ਲਾਉਂਦੀ
gaDDI 'te jhaMDe chamakade khaMDe gurU kI pha਼auja AuMdI vicha mauja jaikAre lAuMdI
Flags on the chariot, shimmering [Khande], the Guru’s army arrives in high spirits, raising [Jaikare]
ਗੱਡੀ 'ਤੇ ਝੰਡੇ
gaDDI 'te jhaMDe
Flags on the chariot
ਓਏ ਸੁੱਖੀ ਬੱਡਰੁੱਖਾਂ ਦਾ ਲਿਖਦਾ ਰਹੂ ਗੁਰੂ ਦੀਆਂ ਵਾਰਾਂ
oe sukkhI baDDarukkhAM dA likhadA rahU gurU dIAM vArAM
O, Sukhi Badrukhan [Self-reference to the song's lyricist] will keep writing ballads of the Guru
ਸਿੰਘਾਂ ਦੀਆਂ ਫ਼ੌਜਾਂ ਤੋਂ ਪਾਸਾ ਵੱਟ ਕੇ ਲੰਘਦੀਆਂ ਹਾਰਾਂ
siMghAM dIAM pha਼aujAM toM pAsA vaTTa ke laMghadIAM hArAM
Defeat turns its face away and slinks past the armies of the [Singhs]
ਓਏ ਸੁੱਖੀ ਬੱਡਰੁੱਖਾਂ ਦਾ ਲਿਖਦਾ ਰਹੂ ਗੁਰੂ ਦੀਆਂ ਵਾਰਾਂ
oe sukkhI baDDarukkhAM dA likhadA rahU gurU dIAM vArAM
O, Sukhi Badrukhan will keep writing ballads of the Guru
ਸਿੰਘਾਂ ਦੀਆਂ ਫ਼ੌਜਾਂ ਤੋਂ ਪਾਸਾ ਵੱਟ ਕੇ ਲੰਘਦੀਆਂ ਹਾਰਾਂ
siMghAM dIAM pha਼aujAM toM pAsA vaTTa ke laMghadIAM hArAM
Defeat turns its face away and slinks past the armies of the [Singhs]
ਬਿਨਾਂ ਸੀਸ ਤੋਂ ਲੜਦੇ ਨੇ ਵੈਰੀ ਦਾ ਸੋਧਾ ਧੌਣ 'ਤੇ ਗੋਡਾ ਜਦੋਂ ਨੇ ਰੱਖਦੇ ਮੌਤ ਘਬਰਾਉਂਦੀ
binAM sIsa toM la.Dade ne vairI dA sodhA dhauNa 'te goDA jadoM ne rakkhade mauta ghabarAuMdI
They fight even without their heads; when they pin the enemy's neck under their knee, even Death feels terror
ਗੱਡੀ 'ਤੇ ਝੰਡੇ ਚਮਕਦੇ ਖੰਡੇ ਗੁਰੂ ਕੀ ਫ਼ੌਜ ਆਉਂਦੀ ਵਿਚ ਮੌਜ ਜੈਕਾਰੇ ਲਾਉਂਦੀ
gaDDI 'te jhaMDe chamakade khaMDe gurU kI pha਼auja AuMdI vicha mauja jaikAre lAuMdI
Flags on the chariot, shimmering [Khande], the Guru’s army arrives in high spirits, raising [Jaikare]
ਗੱਡੀ 'ਤੇ ਝੰਡੇ
gaDDI 'te jhaMDe
Flags on the chariot
ਗੱਡੀ 'ਤੇ ਝੰਡੇ ਚਮਕਦੇ ਖੰਡੇ ਗੁਰੂ ਕੀ ਫ਼ੌਜ ਆਉਂਦੀ ਵਿਚ ਮੌਜ ਜੈਕਾਰੇ ਲਾਉਂਦੀ
gaDDI 'te jhaMDe chamakade khaMDe gurU kI pha਼auja AuMdI vicha mauja jaikAre lAuMdI
Flags on the chariot, shimmering [Khande], the Guru’s army arrives in high spirits, raising [Jaikare]
ਗੱਡੀ 'ਤੇ ਝੰਡੇ
gaDDI 'te jhaMDe
Flags on the chariot
ਗੱਡੀ 'ਤੇ ਝੰਡੇ
gaDDI 'te jhaMDe
Flags on the chariot
ਗੱਡੀ 'ਤੇ ਝੰਡੇ
gaDDI 'te jhaMDe
Flags on the chariot
ਗੱਡੀ 'ਤੇ ਝੰਡੇ
gaDDI 'te jhaMDe
Flags on the chariot

Share

More by Nirvair Pannu

View all songs →