Hawawan

by Nirvair Pannu

ਉਮਰਾਂ ਦੀਆਂ ਸਾਂਝਾਂ ਬੱਲੀਏ
umarAM dIAM sAMjhAM ballIe
Bond of a lifetime, [Billo: a term of endearment for a beautiful girl, often implying light/hazel eyes]
ਤੇਰੇ ਨਾਲ ਪਾਉਣੀਆਂ ਨੇ
tere nAla pAuNIAM ne
I wish to forge these ties with you.
ਇਸ਼ਕੇ ਦੀਆਂ ਗ਼ਜ਼ਲਾਂ ਹਾਏ ਮੈਂ
isa਼ke dIAM ga਼ja਼lAM hAe maiM
Ghazals of profound love, oh I
ਤੇਰੇ ਨਾਲ ਗਾਉਣੀਆਂ ਨੇ
tere nAla gAuNIAM ne
long to sing them only with you.
ਸੋਹਣੇ ਸੱਜਣ ਮਿਲ ਗਏ ਨੇ
sohaNe sajjaNa mila gae ne
I have finally found my [Sajjan: soulmate/beloved],
ਮੈਂ ਰੱਬ ਦਾ ਸ਼ੁਕਰ ਮਨਾਉਂਦਾ ਹਾਂ
maiM rabba dA sa਼ukara manAuMdA hAM
And so, I offer my gratitude to the Almighty.
ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ
tusIM vAMga havAvAM khahi ke koloM laMgha jAMde ho
You brush past me like the wandering winds,
ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ
maiM miTTI vAMgU uDDa ke khusa਼I manAuMdA hAM
And like the swirling dust, I rise in celebration of that touch.

ਮੈਂ ਨਿੱਤ ਖੜ੍ਹਦਾ ਉਹਨਾਂ ਰਾਹਾਂ 'ਤੇ
maiM nitta kha.DhadA uhanAM rAhAM 'te
Every day I stand waiting on those very paths,
ਤੁਸੀਂ ਅੱਖ ਚੁੱਕਦੇ ਨਹੀਂ
tusIM akkha chukkade nahIM
Yet you never even lift your gaze toward me.
ਲਫ਼ਜ਼ਾਂ ਦੇ ਮਹਿਲ ਬਣਾਉਂਦਾ ਹਾਂ
lapha਼ja਼AM de mahila baNAuMdA hAM
I build palaces out of my poetic words,
ਤੁਹਾਡੇ ਲਈ ਢੁੱਕਦੇ ਨਹੀਂ
tuhADe laI Dhukkade nahIM
But perhaps they aren't worthy enough for you.
ਉਹ ਹੱਟਦਾ ਨਹੀਂ ਇਹ ਦਿਲ ਚੰਦਰਾ
uha haTTadA nahIM iha dila chaMdarA
This wretched heart refuses to back down,
ਮੈਂ ਲੱਖ ਸਮਝਾਉਂਦਾ ਹਾਂ
maiM lakkha samajhAuMdA hAM
No matter how much I try to reason with it.
ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ
tusIM vAMga havAvAM khahi ke koloM laMgha jAMde ho
You brush past me like the wandering winds,
ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ
maiM miTTI vAMgU uDDa ke khusa਼I manAuMdA hAM
And like the swirling dust, I rise in celebration of that touch.
ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ
tusIM vAMga havAvAM khahi ke koloM laMgha jAMde ho
You brush past me like the wandering winds,
ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ
maiM miTTI vAMgU uDDa ke khusa਼I manAuMdA hAM
And like the swirling dust, I rise in celebration of that touch.
ਹੋ ਸਬਰਾਂ ਮੁੱਕੀਆਂ ਅੜੀਏ ਨੀ
ho sabarAM mukkIAM a.DIe nI
Oh, my patience has worn thin, [Arriye: a term for a stubborn/beloved woman] [Ni: a gender-specific vocative used to address a woman directly]
ਪਿਆਰ ਦੇ ਪੱਤਰੇ ਪੜ੍ਹੀਏ ਨੀ
piAra de pattare pa.DhIe nI
Let us finally read the chapters of our love.
ਗੱਲ ਸੁਣ ਹੀਰੇ ਮੇਰੀਏ
galla suNa hIre merIe
Listen to my heart, my [Heere: referring to the legendary beauty Heer; a term for a precious beloved]
ਗੱਲ ਸੁਣ ਹੀਰੇ ਮੇਰੀਏ ਹੀਰੇ ਮੇਰੀਏ ਹੀਰੇ ਹਾਏ
galla suNa hIre merIe hIre merIe hIre hAe
Listen to my heart, my Heere, my Heere, oh my Heere.
ਸੋਹਣੇ ਅਰਸ਼ਾਂ ਦੀਏ ਜਾਈਏ ਨੀ
sohaNe arasa਼AM dIe jAIe nI
O daughter of the beautiful heavens,
ਤੂੰ ਕਿਸ ਗੱਲ ਤੋਂ ਗੱਲ ਕਰਦੀ ਨਹੀਂ
tUM kisa galla toM galla karadI nahIM
Why is it that you choose not to speak?
ਤੇਰੇ ਲਈ ਲਿਖਦਾ ਪਰੀਏ ਨੀ
tere laI likhadA parIe nI
I write these verses for you, my fairy,
ਤੂੰ ਕਿਸ ਗੱਲ ਤੋਂ ਪੜ੍ਹਦੀ ਨਹੀਂ
tUM kisa galla toM pa.DhadI nahIM
Why is it that you choose not to read them?
ਚੱਲ ਚਾਨਣ ਜਿਹੇ ਹੋਈਏ ਸੱਚ ਦੇ ਦੀਪ ਜਗਾਉਂਦਾ ਹਾਂ
challa chAnaNa jihe hoIe sachcha de dIpa jagAuMdA hAM
Come, let us become the light; I am lighting the lamps of truth.
ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ
tusIM vAMga havAvAM khahi ke koloM laMgha jAMde ho
You brush past me like the wandering winds,
ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ
maiM miTTI vAMgU uDDa ke khusa਼I manAuMdA hAM
And like the swirling dust, I rise in celebration of that touch.
ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ
tusIM vAMga havAvAM khahi ke koloM laMgha jAMde ho
You brush past me like the wandering winds,
ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ
maiM miTTI vAMgU uDDa ke khusa਼I manAuMdA hAM
And like the swirling dust, I rise in celebration of that touch.
ਓ ਇਸ਼ਕ ਹਕੀਕੀ ਲਾ ਬੈਠਾ ਹਾਂ
o isa਼ka hakIkI lA baiThA hAM
Oh, I have surrendered to [Ishq Haqiki: meditative, mystical, and selfless spiritual devotion]
ਜੇ ਮੁੜਿਆ ਮੋਇਆਂ ਵਰਗਾ ਹਾਂ
je mu.DiA moiAM varagA hAM
If I turn back now, I would be no better than the dead.
ਤੇਰੇ ਨਾਲ ਬਹਿ ਕੇ ਹਾਣਦੀਏ
tere nAla bahi ke hANadIe
Sitting here beside you, O girl of my age,
ਹੋਇਆ ਨਾ ਹੋਇਆ ਵਰਗਾ ਹਾਂ
hoiA nA hoiA varagA hAM
I feel as if I exist and yet I don't.
ਨਿਰਵੈਰ ਪੰਨੂ ਨੇ ਸੁਣ ਲੈਣਾ ਏ
niravaira paMnU ne suNa laiNA e
[Nirvair Pannu: Self-reference to the song's artist/lyricist] will surely be heard,
ਜਿਹਦੇ ਲਈ ਗਾਉਂਦਾ ਹਾਂ
jihade laI gAuMdA hAM
By the one for whom I sing these songs.
ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ
tusIM vAMga havAvAM khahi ke koloM laMgha jAMde ho
You brush past me like the wandering winds,
ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ
maiM miTTI vAMgU uDDa ke khusa਼I manAuMdA hAM
And like the swirling dust, I rise in celebration of that touch.
ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ
tusIM vAMga havAvAM khahi ke koloM laMgha jAMde ho
You brush past me like the wandering winds,
ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ
maiM miTTI vAMgU uDDa ke khusa਼I manAuMdA hAM
And like the swirling dust, I rise in celebration of that touch.

Share

More by Nirvair Pannu

View all songs →