Hype

by Nirvair Pannu

ਹੋ ਯਾਰੀਆਂ 'ਚ ਜੱਟ ਨੇ ਵੀ ਕੰਮ ਬੜੇ ਕਰੇ ਆ ਨੀ
ho yArIAM 'cha jaTTa ne vI kaMma ba.De kare A nI
In the name of friendship, this [Jatt: a member of the land-owning agricultural community known for pride and lifestyle] has done great deeds,
ਜਿਹੜੇ ਨਾਲ ਬੈਠੇ ਆ ਨੀ ਉਹੀ ਨਾਲ ਖੜੇ ਆ ਨੀ
jiha.De nAla baiThe A nI uhI nAla kha.De A nI
The ones who sat at my table are the same ones standing by my side.
ਏਦਾਂ ਗੁੱਸਾ ਫੁੰਨ ਲਿਆ ਸੋਚੀਂ ਨਾ ਤੂੰ ਲੜੇ ਆ ਨੀ
edAM gussA phuMna liA sochIM nA tUM la.De A nI
Don't think I'm picking a fight just because I've flared my temper,
ਹਰ ਥਾਂ 'ਤੇ ਮਿੱਤਰਾਂ ਨੇ ਦੇਖ ਕੋਕੇ ਜੜੇ ਆ ਨੀ
hara thAM 'te mittarAM ne dekha koke ja.De A nI
Look, [yours truly] has left a permanent mark [pinned the nail] everywhere.
ਹੋ ਸਾਡੇ ਆਲੇ ਕੰਮਾਂ ਤੋਂ ਬਿੱਲੋ ਕਰ ਲਈਂ ਨਾ ਜੱਜ ਨੀ
ho sADe Ale kaMmAM toM billo kara laIM nA jajja nI
Don't judge me based on the work I do, [Billo: a term of endearment for a beautiful girl, often implying light/hazel eyes],
ਉਹ ਚੱਲ ਤੈਨੂੰ ਦੱਸਦਾ ਸਟੋਰੀ ਬਿੱਲੋ ਅੱਜ ਦੀ
uha challa tainUM dassadA saTorI billo ajja dI
Come, let me tell you the story of what happened today.
ਨੀ ਟਾਈਮ ਪੌਣੇ ਅੱਠ ਦਾ ਨੀ ਬਿੱਲੋ ਸਾਢੇ ਅੱਠ ਦਾ
nI TAIma pauNe aTTha dA nI billo sADhe aTTha dA
The time was a quarter to eight, then half-past eight,
ਨੀ ਕੱਢਿਆ ਮੈਂ ਫ਼ੈਰ ਸੀ ਪਰਾਂ ਨੀ ਪੱਖ ਠੱਕ ਦਾ
nI kaDDhiA maiM pha਼aira sI parAM nI pakkha Thakka dA
I fired a shot that echoed through the fields, clearing the air.
ਹੋ ਕਿਹੜਾ ਸਾਨੂੰ ਡੱਕਦਾ ਨੀ ਅੱਖ ਕਿਹੜਾ ਚੱਕਦਾ ਨੀ
ho kiha.DA sAnUM DakkadA nI akkha kiha.DA chakkadA nI
Who dares to stop us? Who dares to even raise an eye?
ਸੁਣਿਆ ਜੋ ਫ਼ੈਰ ਦਾ ਖੜਾਕ ਸੱਤ ਲੱਖ ਦਾ ਨੀ
suNiA jo pha਼aira dA kha.DAka satta lakkha dA nI
The roar of that gunshot was worth seven hundred thousand, so I've heard.
ਭਾਲਦੇ ਆ ਮੁੱਲ ਦੀ ਲੜਾਈ ਐਂਟੀ ਤੜੇ ਆ ਨੀ
bhAlade A mulla dI la.DAI aiMTI ta.De A nI
My enemies are standing there, looking to buy a fight they can't afford,
ਚੋਟੀ ਦੇ ਖਿਡਾਰੀ ਸਾਰੇ ਪਰੇ ਤੋਂ ਵੀ ਪਰੇ ਆ
choTI de khiDArI sAre pare toM vI pare A
But my players are top-tier, each one better than the last.
ਹੋ ਚਾਰੇ ਪਾਸੇ ਚਰਚਾ ਏ ਮਿੱਤਰਾਂ ਦੀ ਟੌਹਰ ਦਾ ਨੀ
ho chAre pAse charachA e mittarAM dI Tauhara dA nI
There is talk everywhere of the [madak: stately pride/swagger] of [yours truly],
ਨਵਿਆਂ ਨੇ ਪਾਲ ਲਿਆ ਭੁਲੇਖਾ ਸਾਡੇ ਜ਼ੋਰ ਦਾ ਨੀ
naviAM ne pAla liA bhulekhA sADe ja਼ora dA nI
These newcomers have birthed a delusion regarding my strength.
ਗੱਡੀਆਂ 'ਚ ਯਾਰ ਨੇ ਤੇ ਯਾਰਾਂ ਕੋਲ ਗੰਨ ਆ ਨੀ
gaDDIAM 'cha yAra ne te yArAM kola gaMna A nI
My [Yaar: close friends/brothers; carries significant cultural weight regarding loyalty] are in the cars, and my brothers carry guns,
ਪਿੰਡੋਂ ਉੱਠ ਦੇਖ ਲੈ ਕਰਾਤੀ ਧੰਨ ਧੰਨ ਆ ਨੀ
piMDoM uTTha dekha lai karAtI dhaMna dhaMna A nI
Rising from the village, look how I've caused a sensation.
ਹੋ ਫ਼ੱਕਰੀ ਜੀ ਗੱਲ ਨਈਓਂ ਫ਼ੱਕਰਾਂ ਜੀ ਲਾਈਫ਼ ਆ ਨੀ
ho pha਼kkarI jI galla naIoM pha਼kkarAM jI lAIpha਼ A nI
This isn't just empty talk, it's the carefree lifestyle of a [Faqir: one who lives spiritually/materially detached],
ਸਾਡੀ ਸੋਚ ਸਾਡਾ ਫ਼ਿਊਚਰ ਬਰਾਈਟ ਆ ਨੀ
sADI socha sADA pha਼iUchara barAITa A nI
Our mindset is focused, and our future is looking bright.
ਮਿੱਤਰਾਂ ਦੀ ਹਾਈਪ ਜਿਵੇਂ ਵਾਇਸ ਇਨ ਮਾਈਕ ਆ ਨੀ
mittarAM dI hAIpa jiveM vAisa ina mAIka A nI
The hype of [yours truly] is like a booming voice in a microphone,
ਤੂੰ ਵੀ ਮੈਨੂੰ ਦੱਸ ਫਿਰ ਤੇਰੀ ਕੀ ਚੋਇਸ ਆ
tUM vI mainUM dassa phira terI kI choisa A
Now you tell me, what is your choice?
ਹੋ ਮਿੱਤਰਾਂ ਨੂੰ ਵਿਹਲ ਨਹੀਂ ਝਾਕਿਆਂ ਤੇ ਵਾਕਿਆਂ ਤੋਂ
ho mittarAM nUM vihala nahIM jhAkiAM te vAkiAM toM
[Yours truly] has no time for idle stares or monumental events [vaka: historic feats/incidents],
ਅੱਖਾਂ ਬੰਦ ਕਰ ਲੈਂਦੇ ਬੰਦੇ ਜੋ ਪਟਾਕਿਆਂ ਤੋਂ
akkhAM baMda kara laiMde baMde jo paTAkiAM toM
Men who close their eyes at the sound of firecrackers are of no use to me.
ਦੂਰ ਰੱਖ ਕਾਕਿਆਂ ਨੂੰ ਸਾਡੇ ਕੰਮਕਾਰ ਤੋਂ
dUra rakkha kAkiAM nUM sADe kaMmakAra toM
Keep those youngsters [kaka: little boys/novices] away from my business,
ਐਸੀ ਕਿਹੜੀ ਸ਼ੈਅ ਜੋ ਰਹਿਣੀ ਦੂਰ ਸਾਡੀ ਮਾਰ ਤੋਂ
aisI kiha.DI sa਼aia jo rahiNI dUra sADI mAra toM
Is there anything in this world that can stay out of my reach?
ਹੋ ਅੱਗੇ-ਅੱਗੇ ਤੁਰਾਂ ਪਿੱਛੇ-ਪਿੱਛੇ ਤੁਰੇ ਕਾਲ ਮੇਰੇ ਨਾਲ
ho agge-agge turAM pichChe-pichChe ture kAla mere nAla
I walk ahead while death follows closely behind me,
ਖਹਿ ਕੇ ਲੰਘ ਜੇ ਨੀ ਉੱਠਦਾ ਸਵਾਲ
khahi ke laMgha je nI uTThadA savAla
There is no question of anyone brushing past me and surviving.
ਥਾਣੇਦਾਰ ਪਹਿਲੇ ਹੱਲੇ ਚੁੱਕਦਾ ਏ ਮੇਰੀ ਕਾਲ
thANedAra pahile halle chukkadA e merI kAla
The police chief picks up my call at the very first ring,
ਕਿਹੜੀ ਮਾਰ ਕਿਹੜੀ ਧਾਰ ਗੋਲੀ ਚੱਲੇ ਤਾੜ-ਤਾੜ
kiha.DI mAra kiha.DI dhAra golI challe tA.Da-tA.Da
Whatever the strike, whatever the blade, the bullets go "bang-bang."
ਲੈ ਲਾਂ ਸਰਪੰਚੀ ਜੇ ਤੂੰ ਆਖੇਂ ਕੰਮ ਲੋਟ ਐ ਨੀ
lai lAM sarapaMchI je tUM AkheM kaMma loTa ai nI
I’ll take over the village leadership if you say it’ll settle things,
ਉਹ ਤਾਂ ਉੱਤੇ ਤੇਰੇ ਯਾਰ ਦੀ ਚੜ੍ਹਾਈ ਬਿੱਲੋ ਬਹੁਤ ਐ
uha tAM utte tere yAra dI cha.DhAI billo bahuta ai
For your [Yaar: close friend/lover] has immense influence up there.
ਹੋ ਦੇਖ ਨਿਰਵੈਰ ਪੰਨੂ ਜਾਣਦਾ ਏ ਜੱਗ ਨੀ
ho dekha niravaira paMnU jANadA e jagga nI
Look, the whole world knows [Nirvair Pannu: self-reference to the artist],
ਗਰੁੱਪ ਪਿਸਤੌਲਾਂ ਤੇ ਲਾਈਫ਼ ਸਾਡੀ ਠੱਗ ਨੀ
garuppa pisataulAM te lAIpha਼ sADI Thagga nI
Our group is about pistols and our life is that of an outlaw.
ਬਹਿਜਾ-ਬਹਿਜਾ ਹੁੰਦੀ ਜੋ ਫ਼ਰਾਟਾ ਕੁੜੇ ਫ਼ੋਰਡ ਦਾ ਨੀ
bahijA-bahijA huMdI jo pha਼rATA ku.De pha਼oraDa dA nI
The roar of my Ford tractor creates a scene wherever it goes,
ਗਾਉਂਦਾ ਜਿਵੇਂ ਖੜਕਾ ਹੁੰਦਾ ਏ 12 ਬੋਰ ਦਾ ਨੀ
gAuMdA jiveM kha.DakA huMdA e 12 bora dA nI
It sings just like the rhythmic clatter of a 12-bore shotgun.
ਹੋ ਸ਼ੌਕੀ ਰਫ਼ਤਾਰ ਦੇ ਨੇ ਸਾਰੇ ਮੇਰੇ ਯਾਰ ਨੀ
ho sa਼aukI rapha਼tAra de ne sAre mere yAra nI
All my friends are junkies for high speeds,
ਤਾਂਹੀਓਂ ਗੱਡੀ 150 ਤੋਂ ਥੱਲੇ ਨਈਓਂ ਤਾਰਦੇ ਨੀ
tAMhIoM gaDDI 150 toM thalle naIoM tArade nI
That’s why they never let the car drop below 150.
ਤਾਂਹੀਓਂ ਗੱਡੀ 150 ਤੋਂ ਥੱਲੇ ਨਈਓਂ ਤਾਰਦੇ ਨੀ
tAMhIoM gaDDI 150 toM thalle naIoM tArade nI
That’s why they never let the car drop below 150.
ਤਾਂਹੀਓਂ ਗੱਡੀ 150 ਤੋਂ ਥੱਲੇ ਨਈਓਂ ਤਾਰਦੇ
tAMhIoM gaDDI 150 toM thalle naIoM tArade
That’s why they never let the car drop below 150.

Share

More by Nirvair Pannu

View all songs →