In Love
by Nirvair Pannuft Jassi X
ਇਸ਼ਕ ਵਿਚ ਜਾਨ ਗੁਆਉਣ ਵਾਲੀਏ
isa਼ka vicha jAna guAuNa vAlIe
O you who sacrificed your very life in love
ਤੇ ਕੁਝ ਵੀ ਨਹੀਂ ਬਚਾ ਸਕਿਆ
te kujha vI nahIM bachA sakiA
And yet, I could save nothing at all
ਰੂਹ ਦੇ ਸਫ਼ਰਾਂ 'ਤੇ ਜਾਂਦੇ ਨੂੰ
rUha de sapha਼rAM 'te jAMde nUM
As you departed on the soul's odyssey
ਸੱਚੀ ਮੈਂ ਨਹੀਂ ਬੁਲਾ ਸਕਿਆ
sachchI maiM nahIM bulA sakiA
In truth, I could not even call out to stop you
ਸ਼ੀਸ਼ੇ 'ਚੋਂ ਚਿਹਰਾ ਪੁੱਛਦਾ ਏ
sa਼Isa਼e 'choM chiharA puchChadA e
The reflection in the mirror questions me
ਖ਼ੌਰੇ ਕਿੱਥੋਂ ਦਿਲ ਦੁਖਦਾ ਏ
kha਼aure kitthoM dila dukhadA e
Wondering from where this heart-ache originates
ਮੇਰੀਆਂ ਖ਼ੁਸ਼ੀਆਂ 'ਤੇ ਕੋਈ ਵੀ ਨਹੀਂ
merIAM kha਼usa਼IAM 'te koI vI nahIM
There is no one to share in my joys
ਕਿਸੇ ਦੀ ਅੱਖ ਹਾਏ ਰੋਈ ਵੀ ਨਹੀਂ
kise dI akkha hAe roI vI nahIM
Alas, not a single eye wept for me
ਮੈਂ ਦਰਦ ਨੂੰ ਨਹੀਂ ਲੁਕਾ ਸਕਿਆ
maiM darada nUM nahIM lukA sakiA
I could not hide the agony I feel
ਇਸ਼ਕ ਵਿਚ ਜਾਨ ਗੁਆਉਣ ਵਾਲੀਏ
isa਼ka vicha jAna guAuNa vAlIe
O you who sacrificed your very life in love
ਤੇ ਕੁਝ ਵੀ ਨਹੀਂ ਬਚਾ ਸਕਿਆ
te kujha vI nahIM bachA sakiA
And yet, I could save nothing at all
ਗ਼ਮਾਂ ਵਿਚ ਭਿੱਜ ਕੇ ਖੱਟਿਆ ਜੋ
ga਼mAM vicha bhijja ke khaTTiA jo
That which I earned while drenched in sorrows
ਉਹਦਾ ਕੁਝ ਬਿਆਨ ਨਹੀਂ ਦੇ ਸਕਦਾ
uhadA kujha biAna nahIM de sakadA
Of that, I can give no testimony
ਜਿਸਮ ਨੂੰ ਵੱਢ ਲਓ ਟੁੱਕ ਲਓ ਓਏ
jisama nUM vaDDha lao Tukka lao oe
You may slash or tear this body apart
ਵਿੱਚੋਂ ਇਨਸਾਨ ਨਹੀਂ ਦੇ ਸਕਦਾ
vichchoM inasAna nahIM de sakadA
But I cannot surrender the human spirit within
ਉਹਦੇ ਨਾਲ ਯਾਦਾਂ ਜੁੜੀਆਂ ਨੇ
uhade nAla yAdAM ju.DIAM ne
Memories of her are deeply intertwined
ਜਦੋਂ ਵੀ ਅੱਖ ਬੰਦ ਕਰ ਵੇਖਾਂ
jadoM vI akkha baMda kara vekhAM
Whenever I close my eyes and look within
ਉਂਝ ਤੇ ਹੁਣ ਡਰ ਵੀ ਨਹੀਂ ਲੱਗਦਾ
uMjha te huNa Dara vI nahIM laggadA
Though I no longer feel the sting of fear
ਪਰ ਸੱਚੀ ਮੈਂ ਡਰ-ਡਰ ਵੇਖਾਂ
para sachchI maiM Dara-Dara vekhAM
Yet in truth, I watch with a lingering dread
ਲਿਖੇ ਕੁਝ ਗੀਤ ਜੋ ਸੱਜਣਾਂ ਲਈ
likhe kujha gIta jo sajjaNAM laI
Those songs I penned for my [Sajjan: beloved/soulmate]
ਬਹਿ ਕੇ ਨਹੀਂ ਕੋਲ ਸੁਣਾ ਸਕਿਆ
bahi ke nahIM kola suNA sakiA
I could never sit beside her and sing them aloud
ਇਸ਼ਕ ਵਿਚ ਜਾਨ ਗੁਆਉਣ ਵਾਲੀਏ
isa਼ka vicha jAna guAuNa vAlIe
O you who sacrificed your very life in love
ਤੇ ਕੁਝ ਵੀ ਨਹੀਂ ਬਚਾ ਸਕਿਆ
te kujha vI nahIM bachA sakiA
And yet, I could save nothing at all
ਰੂਹ ਦੇ ਸਫ਼ਰਾਂ 'ਤੇ ਜਾਂਦੇ ਨੂੰ
rUha de sapha਼rAM 'te jAMde nUM
As you departed on the soul's odyssey
ਸੱਚੀ ਮੈਂ ਨਹੀਂ ਬੁਲਾ ਸਕਿਆ
sachchI maiM nahIM bulA sakiA
In truth, I could not even call out to stop you
ਦਿਲੋਂ ਕਮਜ਼ੋਰ ਜਿਹਾ ਹੋ ਗਿਆ ਆਂ
diloM kamaja਼ora jihA ho giA AM
I have become somewhat frail at heart
ਮੈਂ ਇੰਝ ਤੇ ਨਹੀਂ ਜੋ ਹੋ ਗਿਆ ਆਂ
maiM iMjha te nahIM jo ho giA AM
I was never like this, what have I become?
ਕੀ ਕਿਸਮਤ 'ਤੇ ਕੀ ਲਿਖਾਂ ਹੁਣ
kI kisamata 'te kI likhAM huNa
What can I write about my destiny now?
ਰੋਕਾਂ ਹਾਸੇ ਸ਼ਰੀਕਾਂ ਨੂੰ
rokAM hAse sa਼rIkAM nUM
How do I silence the mocking laughter of [Sharikaan: jealous rivals/extended kin]?
ਹੁਣ ਤੇ ਬਸ ਸਾਹਵਾਂ ਹੀ ਬਚੀਆਂ ਨੇ
huNa te basa sAhavAM hI bachIAM ne
Now nothing remains but these mere breaths
ਉਹ ਤਾਂ ਲੰਘ ਗਏ ਹਜ਼ਾਰਾਂ ਨੂੰ
uha tAM laMgha gae haja਼ArAM nUM
She has moved on to join the thousands
ਛੱਲਾਂ ਆਪਣੇ ਵੱਲ ਖਿੱਚਦੀਆਂ ਨੇ
ChallAM ApaNe valla khichchadIAM ne
The waves keep pulling me toward them
ਮੈਂ ਬਸ ਦੇਖਾਂ ਕਿਨਾਰਿਆਂ ਨੂੰ
maiM basa dekhAM kinAriAM nUM
While I just stare longingly at the shores
ਦੱਸੋ ਕੀ-ਕੀ ਮੈਂ ਨਹੀਂ ਕੀਤਾ
dasso kI-kI maiM nahIM kItA
Tell me, what is it that I haven't tried?
ਫੇਰ ਤੇ ਮੇਰਾ ਜੀਅ ਵੀ ਨਹੀਂ ਕੀਤਾ
phera te merA jIa vI nahIM kItA
After that, I didn't even have the will to live
ਚਾਅ ਵੀ ਮਾਰੇ ਦੁੱਖ ਵੀ ਜਰੇ
chAa vI mAre dukkha vI jare
I smothered my desires and endured the pain
ਜੋ ਹੋਣਾ ਨਹੀਂ ਉਹ ਵੀ ਕਰਿਆ
jo hoNA nahIM uha vI kariA
I even attempted the impossible for her sake
ਉਹਨਾਂ ਲਈ ਆਪਣੇ ਤੋਂ ਵੱਧ ਕੇ
uhanAM laI ApaNe toM vaddha ke
For them, more than my own self
ਨਹੀਂ ਕੁਝ ਨਿਰਵੈਰ ਲੈ ਆ ਸਕਿਆ
nahIM kujha niravaira lai A sakiA
[Nirvair: self-reference to the artist/lyricist] could bring nothing more
ਇਸ਼ਕ ਵਿਚ ਜਾਨ ਗੁਆਉਣ ਵਾਲੀਏ
isa਼ka vicha jAna guAuNa vAlIe
O you who sacrificed your very life in love
ਤੇ ਕੁਝ ਵੀ ਨਹੀਂ ਬਚਾ ਸਕਿਆ
te kujha vI nahIM bachA sakiA
And yet, I could save nothing at all
ਰੂਹ ਦੇ ਸਫ਼ਰਾਂ 'ਤੇ ਜਾਂਦੇ ਨੂੰ
rUha de sapha਼rAM 'te jAMde nUM
As you departed on the soul's odyssey
ਸੱਚੀ ਮੈਂ ਨਹੀਂ ਬੁਲਾ ਸਕਿਆ
sachchI maiM nahIM bulA sakiA
In truth, I could not even call out to stop you